Author Topic: ਸਿੱਖਿਆ ਮੰਤਰੀ ਵੱਲੋਂ ਸਰਹੱਦੀ ਖੇਤਰ ਦੇ ਬੰਦ ਕੀਤੇ &#  (Read 1869 times)

Gaurav Rathore

 • News Editor
 • *****
 • Offline
 • Posts: 5492
 • Gender: Male
 • Australian Munda
  • View Profile

ਸਿੱਖਿਆ ਮੰਤਰੀ ਵੱਲੋਂ ਸਰਹੱਦੀ ਖੇਤਰ ਦੇ ਬੰਦ ਕੀਤੇ ਸਕੂਲਾਂ ਦੇ ਵਿਦਿਆਰਥੀਆਂ ਦੀ ਪੜਾਈ ਦੇ ਬਦਲਵੇਂ ਪ੍ਰਬੰਧ ਕਰਨ ਦੇ ਨਿਰਦੇਸ਼

ਰਾਹਤ ਕੈਂਪਾਂ ਨੇੜਲੇ ਸਰਕਾਰੀ ਸਕੂਲਾਂ ਵਿੱਚ ਬਿਨਾਂ ਕਿਸੇ ਦਾਖਲੇ ਜਾਂ ਫੀਸ ਦੇ ਆਰਜ਼ੀ ਤੌਰ 'ਤੇ ਕਲਾਸਾਂ ਦਾ ਕੀਤਾ ਪ੍ਰਬੰਧ: ਡਾ.ਚੀਮਾ

ਕੋਈ ਵੀ ਵਿਦਿਆਰਥੀ ਕਿਸੇ ਵੀ ਸਕੂਲ ਵਿੱਚ ਹਾਸਲ ਕਰ ਸਕੇਗਾ ਸਿੱਖਿਆ

ਵਿਭਾਗ ਨੂੰ ਇਸ ਸਬੰਧੀ ਲਿਖਤੀ ਹਦਾਇਤਾਂ ਜਾਰੀ ਕਰਨ ਲਈ ਕਿਹਾ

ਚੰਡੀਗੜ, 30 ਸਤੰਬਰ

ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਸਿੱਖਿਆ ਵਿਭਾਗ ਨੂੰ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜਲੇ 10 ਕਿਲੋਮੀਟਰ ਖੇਤਰ ਦੇ ਬੰਦ ਕੀਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪੜਾਈ ਦੇ ਬਦਲਵੇਂ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ।

ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਸਿੱਖਿਆ ਮੰਤਰੀ ਨੇ ਕਿਹਾ ਕਿ ਜਿੱਥੇ ਵੀ ਰਾਹਤ ਕੈਂਪ ਸਥਾਪਤ ਕੀਤੇ ਗਏ ਹਨ, ਉਸ ਦੇ ਨਾਲ ਲੱਗਦੇ ਸਰਕਾਰੀ ਸਕੂਲਾਂ ਵਿੱਚ ਇਨਾਂ ਵਿਦਿਆਰਥੀਆਂ ਦੀ ਪੜਾਈ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਇਸ ਲਈ ਕਿਸੇ ਵੀ ਵਿਦਿਆਰਥੀ ਨੂੰ ਕੋਈ ਵੀ ਦਾਖਲਾ ਨਹੀਂ ਲੈਣਾ ਪਵੇਗਾ ਅਤੇ ਨਾ ਹੀ ਕੋਈ ਹੋਰ ਰਸਮੀ ਕਾਰਵਾਈ ਕਰਨੀ ਪਵੇਗੀ। ਉਨਾਂ ਕਿਹਾ ਕਿ ਇਹ ਵਿਦਿਆਰਥੀ ਸਿੱਧਾ ਉਥੇ ਆਪਣੀ ਸਿੱਖਿਆ ਹਾਸਲ ਕਰਨਗੇ ਅਤੇ ਜੇਕਰ ਵਿਦਿਆਰਥੀਆਂ ਦੀ ਵੱਧ ਗਿਣਤੀ ਕਾਰਨ ਕੋਈ ਲੋੜ ਪਈ ਤਾਂ ਇਨਾਂ ਲਈ ਵੱਖਰਾ ਸੈਕਸ਼ਨ ਵੀ ਸਥਾਪਤ ਕੀਤਾ ਜਾਵੇਗਾ। ਡਾ. ਚੀਮਾ ਨੇ ਕਿਹਾ ਕਿ ਕੌਮਾਂਤਰੀ ਸਰਹੱਦ ਦੇ 10 ਕਿਲੋ ਮੀਟਰ ਖੇਤਰ ਦਾ ਕੋਈ ਵੀ ਵਿਦਿਆਰਥੀ ਜੇਕਰ ਰਾਹਤ ਕੈਂਪਾਂ ਦੀ ਬਜਾਏ ਪੰਜਾਬ ਦੀ ਕਿਸੇ ਵੀ ਥਾਂ ਆਪਣੀ ਰਿਸ਼ਤੇਦਾਰੀ ਜਾਂ ਹੋਰ ਥਾਂ ਉਪਰ ਚਲਾ ਗਿਆ ਹੋਵੇ ਤਾਂ ਉਹ ਉਥੇ ਆਪਣੇ ਨੇੜਲੇ ਸਕੂਲ ਵਿੱਚ ਬਿਨਾਂ ਕਿਸੇ ਰਸਮੀ ਕਾਰਵਾਈ ਜਾਂ ਦਾਖਲੇ ਤੋਂ ਸਿੱਖਿਆ ਹਾਸਲ ਕਰ ਸਕੇਗਾ।

ਡਾ.ਚੀਮਾ ਨੇ ਕਿਹਾ ਕਿ ਪੰਜਾਬ ਦੇ ਛੇ ਜ਼ਿਲਿਆਂ ਵਿੱਚ ਕੌਮਾਂਤਰੀ ਸਰਹੱਦ ਨੇੜਲੇ 267 ਸਕੂਲ (ਸਮੇਤ ਪ੍ਰਾਇਮਰੀ, ਹਾਈ ਤੇ ਸੀਨੀਅਰ ਸੈਕੰਡਰੀ) ਬੰਦ ਕਾਰਨ ਵਿਦਿਆਰਥੀਆਂ ਦੀ ਪੜਾਈ ਦੇ ਹੋਣ ਵਾਲੇ ਨੁਕਸਾਨ ਨੂੰ ਧਿਆਨ ਵਿੱਚ ਰੱਖਦਿਆਂ ਉਨਾਂ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਬੰਦ ਕੀਤੇ ਸਕੂਲਾਂ ਦੇ ਵਿਦਿਆਰਥੀਆਂ ਦੀ ਪੜਾਈ ਦੇ ਬਦਲਵੇਂ ਪ੍ਰਬੰਧ ਕੀਤੇ ਜਾਣ। ਉਨਾਂ ਕਿਹਾ ਕਿ ਅਗਲੇ ਦੋ ਦਿਨ 1 ਅਕਤਬੂਰ ਤੇ 2 ਅਕਤਬੂਰ ਨੂੰ ਛੁੱਟੀ ਹੈ ਅਤੇ 3 ਅਕਤੂਬਰ ਸੋਮਵਾਰ ਤੋਂ ਸਾਰੇ ਵਿਦਿਆਰਥੀਆਂ ਦੇ ਬਦਲਵੇਂ ਪ੍ਰਬੰਧ ਕਰ ਦਿੱਤੇ ਜਾਣਗੇ। ਇਸ ਸਬੰਧੀ ਵਿਭਾਗ ਵੱਲੋਂ ਭਲਕੇ ਇਸ ਸਬੰਧੀ ਲਿਖਤੀ ਨਿਰਦੇਸ਼ ਜਾਰੀ ਹੋ ਜਾਣਗੇ।

------Gaurav Rathore

 • News Editor
 • *****
 • Offline
 • Posts: 5492
 • Gender: Male
 • Australian Munda
  • View Profile
Appeal to All Teachers by Edu Minister Punjab
« Reply #1 on: October 01, 2016, 01:17:59 AM »

ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਦੀ ਸਮੂਹ ਅਧਿਆਪਕਾਂ ਲਈ ਅਪੀਲ

ਆਪ ਸਭ ਕੌਮ ਦੇ ਨਿਰਮਾਤਾ ਹੋ। ਆਪ ਸਭ ਨੂੰ ਜਿਵੇਂ ਪਤਾ ਹੈ ਕਿ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ 10 ਕਿਲੋਮੀਟਰ ਘੇਰੇ ਅੰਦਰ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ। ਇਨ ਪਿੰਡਾਂ ਦੇ ਵਸਨੀਕਾਂ ਲਈ ਵੱਖ-ਵੱਖ ਥਾਵਾਂ 'ਤੇ ਰਾਹਤ ਕੈਂਪ ਸਥਾਪਤ ਕੀਤੇ ਗਏ ਹਨ। ਇਨ ਪਿੰਡਾਂ ਦੇ ਕਈ ਘਰ ਦੂਰ-ਦਰਾਂਡੇ ਆਪਣੇ ਰਿਸ਼ਤੇਦਾਰਾਂ ਜਾਂ ਹੋਰ ਥਾਵਾਂ 'ਤੇ ਵੀ ਚਲੇ ਗਏ ਹਨ। ਇਸ ਨਾਜ਼ੁਕ ਘੜੀ ਮੌਕੇ ਮੈਂ ਸਮੂਹ ਅਧਿਆਪਕਾਂ ਨੂੰ ਅਪੀਲ ਕਰਦਾ ਹਾਂ ਕਿ ਜੇਕਰ ਤੁਹਾਡੇ ਸਕੂਲ ਦੇ ਨੇੜੇ ਕੋਈ ਵੀ ਸਰਹੱਦੀ ਖੇਤਰ ਦੇ ਸਕੂਲਾਂ ਦੇ ਵਿਦਿਆਰਥੀ ਰਹਿੰਦਾ ਹੈ ਤਾਂ ਤੁਸੀਂ ਅਜਿਹੇ ਵਿਦਿਆਰਥੀਆਂ ਲਈ ਆਪਣੇ ਸਕੂਲ ਵਿੱਚ ਪੜਾਈ ਦਾ ਆਰਜ਼ੀ ਪ੍ਰਬੰਧ ਕਰੋ। ਇਸ ਨੇਕ ਕੰਮ ਲਈ ਜੇਕਰ ਤੁਸੀਂ ਆਪਣੇ ਆਲੇ-ਦੁਆਲੇ ਖੇਤਰ ਵਿੱਚ ਅਜਿਹੇ ਵਿਦਿਆਰਥੀਆਂ ਦਾ ਪਤਾ ਲਗਾ ਕੇ ਆਪਣੇ ਸਕੂਲ ਵਿੱਚ ਲੈ ਕੇ ਆਓ ਤਾਂ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹੋਵਾਗਾਂ। ਇਸ ਦੇ ਨਾਲ ਹੀ ਮੈਂ ਇਹ ਵੀ ਅਪੀਲ ਕਰਦਾਂ ਹਾਂ ਕਿ ਜੇਕਰ ਇਹ ਵਿਦਿਆਰਥੀ ਆਪਣੇ ਹੀ ਸਕੂਲ ਦੀ ਵਰਦੀ ਜਾਂ ਵਰਦੀ ਤੋਂ ਬਿਨਾਂ ਸਕੂਲ ਆਉਣ ਤਾਂ ਵੀ ਇਨ ਨੂੰ ਕੋਈ ਪ੍ਰੇਸ਼ਾਨੀ ਨਾ ਹੋਣ ਦਿੱਤੀ ਜਾਵੇ। ਇਸ ਤੋਂ ਇਲਾਵਾ ਇਨਵਿਦਿਆਰਥੀਆਂ ਲਈ ਰੈਗੂਲਰ ਵਿਦਿਆਰਥੀਆਂ ਵਾਂਗ ਮਿਡ ਡੇਅ ਮੀਲ ਦਾ ਪ੍ਰਬੰਧ ਕੀਤਾ ਜਾਵੇ।ਕਿਸੇ ਵੀ ਅਧਿਆਪਕ ਨੂੰ ਇਸ ਸਬੰਧੀ ਜੇਕਰ ਕੋਈ ਵੀ ਪ੍ਰਸ਼ਾਸਕੀ ਜਾਂ ਤਕਨੀਕੀ ਦਿੱਕਤ ਆਵੇ ਤਾਂ ਉਹ ਆਪਣੇ ਨੇੜਲੇ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਜਾਂ ਜ਼ਿਲਾ ਸਿੱਖਿਆ ਅਧਿਕਾਰੀ ਜਾਂ ਮੰਡਲ ਸਿੱਖਿਆ ਅਧਿਕਾਰੀ ਨਾਲ ਤਾਲਮੇਲ ਕਰ ਸਕਦਾ ਹੈ। ਇਸ ਸਬੰਧੀ ਬਲਾਕ ਸਿੱਖਿਆ ਦਫਤਰ ਤੋਂ ਲੈ ਕੇ ਮੁੱਖ ਦਫਤਰ ਤੱਕ ਸਮੂਹ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਸਮੂਹ ਅਧਿਆਪਕਾਂ ਨੂੰ ਇਹ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਸੰਦੇਸ਼ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਨ ਤਾਂ ਜੋ ਕੋਈ ਵੀ ਸਰਹੱਦੀ ਖੇਤਰ ਦਾ ਵਿਦਿਆਰਥੀ ਇਸ ਕੌਮੀ ਸੰਕਟ ਦੀ ਘੜੀ ਵਿੱਚ ਆਪਣੇ ਸਿੱਖਿਆ ਦੇ ਹੱਕ ਤੋਂ ਵਾਂਝਾ ਨਾ ਰਹਿ ਸਕੇ।ਸਮੂਹ ਅਧਿਆਪਕਾਂ ਤੋਂ ਭਰਵੇਂ ਹੁੰਗਾਰੇ ਦੀ ਆਸ ਵਿੱਚ।ਤੁਹਾਡਾ ਆਪਣਾਡਾ.ਦਲਜੀਤ ਸਿੰਘ ਚੀਮਾਸਿੱਖਿਆ ਮੰਤਰੀ, ਪੰਜਾਬ।

« Last Edit: October 01, 2016, 01:19:32 AM by Gaurav Rathore »

Baljit NABHA

 • News Caster
 • *****
 • Offline
 • Posts: 56156
 • Gender: Male
 • Bhatia
  • View Profile

Baljit NABHA

 • News Caster
 • *****
 • Offline
 • Posts: 56156
 • Gender: Male
 • Bhatia
  • View Profile
Re: Appeal to All Teachers by Edu Minister Punjab
« Reply #3 on: October 01, 2016, 08:17:16 AM »

Baljit NABHA

 • News Caster
 • *****
 • Offline
 • Posts: 56156
 • Gender: Male
 • Bhatia
  • View Profile
Re: Appeal to All Teachers by Edu Minister Punjab
« Reply #4 on: October 01, 2016, 08:43:17 PM »

Baljit NABHA

 • News Caster
 • *****
 • Offline
 • Posts: 56156
 • Gender: Male
 • Bhatia
  • View Profile
Re: Appeal to All Teachers by Edu Minister Punjab
« Reply #5 on: October 02, 2016, 01:45:10 AM »

Baljit NABHA

 • News Caster
 • *****
 • Offline
 • Posts: 56156
 • Gender: Male
 • Bhatia
  • View Profile
Re: Appeal to All Teachers by Edu Minister Punjab
« Reply #6 on: October 02, 2016, 01:52:37 AM »

Baljit NABHA

 • News Caster
 • *****
 • Offline
 • Posts: 56156
 • Gender: Male
 • Bhatia
  • View Profile

Baljit NABHA

 • News Caster
 • *****
 • Offline
 • Posts: 56156
 • Gender: Male
 • Bhatia
  • View Profile

Baljit NABHA

 • News Caster
 • *****
 • Offline
 • Posts: 56156
 • Gender: Male
 • Bhatia
  • View Profile

 

A BIG Lesson From First deception: ਧੋਖੇਬਾਜ਼ੀ

Started by SHANDAL

Replies: 0
Views: 442
Last post August 26, 2016, 01:45:36 AM
by SHANDAL
ਰੈਲੀ ਲਈ ਨਾਅਰੇ

Started by Charanjeet Singh Zira

Replies: 18
Views: 3722
Last post November 24, 2013, 04:20:43 PM
by rajvirhamirgarh
ਛੁਟੀਆਂ ਬਾਰੇ

Started by jandi11

Replies: 3
Views: 2574
Last post May 09, 2016, 07:59:28 PM
by rajkumar
ਜਦੋਂ ਮੈਂ ਚਾਪਲੂਸ ਅਧਿਆਪਕ ਬਣਿਆ

Started by LUBANA

Replies: 0
Views: 1313
Last post October 18, 2015, 12:02:31 PM
by LUBANA
ਸਕੂਲ ਸਮੇਂ ਬਾਰੇ

Started by jandi11

Replies: 8
Views: 2680
Last post June 30, 2016, 05:55:09 PM
by Gaurav Rathore