Author Topic: ਬਦਲੀਆਂ ਤੋਂ ਵਾਂਝੇ ਰਹਿ ਗਏ ਗੰਭੀਰ ਮੁਸ਼ਕਲਾਂ ਵਾਲ  (Read 3444 times)

Gaurav Rathore

  • News Editor
  • *****
  • Offline
  • Posts: 5513
  • Gender: Male
  • Australian Munda
    • View Profile

ਬਦਲੀਆਂ ਤੋਂ ਵਾਂਝੇ ਰਹਿ ਗਏ ਗੰਭੀਰ ਮੁਸ਼ਕਲਾਂ ਵਾਲੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵੱਲੋਂ ਵਿਸ਼ੇਸ਼ ਮੌਕਾ
ਸੂਚਨਾ ਦੇਣ ਦਾ ਸਮਾਂ 27 ਜੂਨ ਸਵੇਰੇ 9 ਵਜੇ ਤੋਂ 28 ਜੂਨ ਸ਼ਾਮ 5 ਵਜੇ ਤੱਕ ਮਿੱਥਿਆ
ਮਹਿਕਮਾ ਆਪਣੇ ਆਪ ਟੈਲੀਫੋਨ 'ਤੇ ਉਮੀਦਵਾਰ ਨਾਲ ਸੰਪਰਕ ਕਰੇਗਾ

By : ਬਾਬੂਸ਼ਾਹੀ ਬਿਊਰੋFirst Published : Sunday, Jun 26, 2016 06:09pm

ਚੰਡੀਗੜ੍ਹ, 26 ਜੂਨ 2016: ਸਿੱਖਿਆ ਵਿਭਾਗ ਨੇ ਆਮ ਬਦਲੀਆਂ ਦੌਰਾਨ ਇਹ ਜਾਣਕਾਰੀ ਹਾਸਲ ਕਰਨ ਵਾਸਤੇ ਇਕ ਵਿਸ਼ੇਸ਼ ਮੁਹਿੰਮ ਆਰੰਭ ਕੀਤੀ ਹੈ ਜਿਸ ਤਹਿਤ ਇਹ ਯਕੀਨੀ ਬਣਾਇਆ ਜਾਵੇਗਾ ਕਿ ਬਦਲੀਆਂ ਦੌਰਾਨ ਕਿਸੇ ਵੀ ਕੈਂਸਰ ਅਤੇ ਹੋਰ ਗੰਭੀਰ ਬਿਮਾਰੀ ਤੋਂ ਪੀੜਤ, ਅੰਗਹੀਣ, ਮੰਦਬੁੱਧੀ, ਥੈਲੇਸੀਮੀਆ ਜਾਂ ਹੋਰ ਕਿਸੇ ਗੰਭੀਰ ਬਿਮਾਰੀ ਵਾਲੇ ਬੱਚਿਆਂ ਦੇ ਮਾਪੇ, ਵਿਧਵਾਵਾਂ, ਪਰਿਵਾਰਕ ਤਰਾਸਦੀ ਦਾ ਸ਼ਿਕਾਰ ਹੋਏ ਅਧਿਆਪਕਾਂ ਜਾਂ ਹੋਰ ਗੰਭੀਰ ਹਾਲਤ 'ਚੋਂ ਨਿਕਲੇ ਕਿਸੇ ਵੀ ਮੁਲਾਜ਼ਮ ਨਾਲ ਬੇਇਨਸਾਫੀ ਨਾ ਹੋਵੇ।
ਇਹ ਜਾਣਕਾਰੀ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੰਦਿਆਂ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਵੈਬਸਾਈਟ 'ਤੇ ਸਮੂਹ ਸਬੰਧਤ ਅਧਿਆਪਕ ਆਪਣਾ ਨਾਂ ਅਤੇ ਟੈਲੀਫੋਨ ਨੰਬਰ ਦਰਜ ਕਰਵਾਉਣ ਅਤੇ ਵਿਸ਼ੇਸ਼ ਹਾਲਤ ਨੂੰ ਵਰਣਨ ਕਰਨ ਲਈ ਵੈਬਸਾਈਟ 'ਤੇ ਲਿੰਕ ਸਥਾਪਤ ਕੀਤਾ ਜਾ ਗਿਆ ਹੈ। ਇਨ੍ਹਾਂ ਅਧਿਆਪਕਾਂ ਨੂੰ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ 'ਤੇ ਵਿਭਾਗ ਖੁਦ ਇਨ੍ਹਾਂ ਦੇ ਟੈਲੀਫੋਨ ਨੰਬਰ 'ਤੇ ਸੰਪਰਕ ਕਰ ਕੇ ਇਨ੍ਹਾਂ ਦੀ ਮੁਸ਼ਕਲ ਹੱਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰੇਗਾ। ਇਹ ਜਾਣਕਾਰੀ 27 ਜੂਨ ਸਵੇਰੇ 9 ਵਜੇ ਤੋਂ 28 ਜੂਨ ਸ਼ਾਮ 5 ਵਜੇ ਤੱਕ ਵੈਬਸਾਈਟ www.ssapunjab.org ਉਪਰ ਦਿੱਤੀ ਜਾ ਸਕਦੀ ਹੈ।
       ਡਾ.ਚੀਮਾ ਨੇ ਕਿਹਾ ਕਿ ਭਾਵੇਂ ਵਿਭਾਗ ਵੱਲੋਂ ਪਹਿਲਾਂ ਵੀ ਹਰ ਸੰਭਵ ਕੋਸ਼ਿਸ਼ ਰਹੀ ਹੈ ਕਿ ਮੁਸ਼ਕਲ ਹਾਲਾਤ ਵਾਲੇ ਅਧਿਆਪਕਾਂ ਦੀ ਸਮੱਸਿਆ ਪਹਿਲ ਦੇ ਆਧਾਰ 'ਤੇ ਹੱਲ ਕੀਤੀ ਜਾਵੇ ਪਰ ਫਿਰ ਵੀ ਵੱਡਾ ਕਾਡਰ ਅਤੇ ਸੀਮਤ ਸਮਾਂ ਹੋਣ ਕਰ ਕੇ ਇਹ ਸੰਭਾਵਨਾ ਬਣੀ ਰਹਿੰਦੀ ਹੈ ਕਿ ਕੁਝ ਅਧਿਆਪਕਾਂ ਨੂੰ ਉਨ੍ਹਾਂ ਦੀ ਸੰਤੁਸ਼ਟੀ ਮੁਤਾਬਕ ਮੱਦਦ ਨਾ ਮਿਲ ਸਕੀ ਹੋਵੇ। ਇਸ ਲਈ ਵਿਭਾਗ ਨੇ ਆਪਣੇ ਮੁਲਾਜ਼ਮਾਂ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਹੋਣ ਨਾਤੇ ਇਹ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਅਤੇ ਇਹ ਅਧਿਆਪਕ ਆਪਣੀ ਜਾਣਕਾਰੀ ਦੁਬਾਰਾ ਦੇ ਸਕਣ।
       ਸਿੱਖਿਆ ਮੰਤਰੀ ਨੇ ਇਹ ਸਪੱਸ਼ਟ ਕੀਤਾ ਕਿ ਕੋਈ ਵੀ ਨਵੀਂ ਅਰਜ਼ੀ ਨਹੀਂ ਲਈ ਜਾਵੇਗੀ ਅਤੇ ਨਾ ਹੀ ਹੋਰ ਕੋਈ ਵੀ ਅਧਿਆਪਕ ਇਸ ਲਿੰਕ ਉਪਰ ਆਪਣੀ ਜਾਣਕਾਰੀ ਦੇਵੇਗਾ ਜਿਸ ਦੀ ਬਦਲੀ ਖਾਲੀ ਸਟੇਸ਼ਨ ਨਾ ਹੋਣ ਕਾਰਨ ਨਾ ਹੋ ਸਕੀ ਹੋਵੇ। ਇਹ ਸਿਰਫ ਤੇ ਸਿਰਫ ਖਾਸ ਮੁਸ਼ਕਲਾਂ ਵਾਲੇ ਕੇਸਾਂ ਨੂੰ ਪੂਰਾ ਇਨਸਾਫ ਦੇਣ ਲਈ ਅਜਿਹੇ ਅਧਿਆਪਕਾਂ ਤੋਂ ਜਾਣਕਾਰੀ ਮੰਗੀ ਜਾ ਰਹੀ ਹੈ।


rajkumar

  • Full Member
  • ***
  • Offline
  • Posts: 553
    • View Profile
    • Email
Hun tak sare station bhar gayai ne hun ki reh gaya ji
10000 de karib badli ho gayee hovegi eh itihas hai

Baljit NABHA

  • News Caster
  • *****
  • Online
  • Posts: 50590
  • Gender: Male
  • Bhatia
    • View Profile
Thanks to Sh.Daljit Singh Cheema EM for the sympathy shown by him towards teachers facing serious problems.

Theodon

  • Full Member
  • ***
  • Offline
  • Posts: 646
    • View Profile
Very Good and historic step, but such cases should have been given preference at the starting point and very first list could have been of those with special needs. Even than its a very good tradition.

Theodon

  • Full Member
  • ***
  • Offline
  • Posts: 646
    • View Profile
Very Good and historic step, but such cases should have been given preference at the starting point and very first list could have been of those with special needs. Even than its a very healthy  tradition. Thanks..

Baljit NABHA

  • News Caster
  • *****
  • Online
  • Posts: 50590
  • Gender: Male
  • Bhatia
    • View Profile

rajkumar

  • Full Member
  • ***
  • Offline
  • Posts: 553
    • View Profile
    • Email
Very Good and historic step, but such cases should have been given preference at the starting point and very first list could have been of those with special needs. Even than its a very healthy  tradition. Thanks..
Sahi gall e ji
Ehna nu sab ton pehlan order mine chahide c

Baljit NABHA

  • News Caster
  • *****
  • Online
  • Posts: 50590
  • Gender: Male
  • Bhatia
    • View Profile

Sonia S asr

  • Newbie
  • Offline
  • Posts: 6
    • View Profile
There is no link available on SSA website till now. Any information regarding it?

rajkumar

  • Full Member
  • ***
  • Offline
  • Posts: 553
    • View Profile
    • Email
There is no link available on SSA website till now. Any information regarding it?
Link available now

 

GoogleTagged



A BIG Lesson From First deception: ਧੋਖੇਬਾਜ਼ੀ

Started by SHANDAL

Replies: 0
Views: 353
Last post August 26, 2016, 01:45:36 AM
by SHANDAL
Delete ਕੀਤੇ ਬਚੇ ਨੂੰ TC ਦੇਣ ਬਾਰੇ l

Started by Bhatti

Replies: 9
Views: 4315
Last post July 18, 2015, 06:10:41 PM
by gourav_sharmas
ਕੀ ਕੋਈ ਮੈਨੂੰ pmspunjabsoftwereਦਾ ਦੱਸ ਸਕਦਾ ਹੈ

Started by Mandeep Singh

Replies: 1
Views: 792
Last post May 29, 2016, 05:08:28 PM
by gunnu
ਰੈਲੀ ਲਈ ਨਾਅਰੇ

Started by Charanjeet Singh Zira

Replies: 18
Views: 3523
Last post November 24, 2013, 04:20:43 PM
by rajvirhamirgarh
ਛੁਟੀਆਂ ਬਾਰੇ

Started by jandi11

Replies: 3
Views: 2106
Last post May 09, 2016, 07:59:28 PM
by rajkumar