Author Topic: ਫਾਜ਼ਿਲਕਾ ਹਾਦਸੇ 'ਚ ਜਾਨਾਂ ਗਵਾਉਣ ਵਾਲੇ ਅਧਿਆਪਕਾ  (Read 1092 times)

Gaurav Rathore

  • News Editor
  • *****
  • Offline
  • Posts: 5577
  • Gender: Male
  • Australian Munda
    • View Profile

ਫਾਜ਼ਿਲਕਾ ਹਾਦਸੇ 'ਚ ਜਾਨਾਂ ਗਵਾਉਣ ਵਾਲੇ ਅਧਿਆਪਕਾਂ ਦਾ ਵਿਛੋੜਾ ਅਤਿ ਦੁੱਖਦਾਇਕ -: ਬੀ.ਐੱਡ. ਅਧਿਆਪਕ ਫਰੰਟ
ਪੰਜਾਬ ਸਰਕਾਰ ਤੋਂ ਹਰ ਪਰਿਵਾਰ ਨੂੰ 5 ਲੱਖ ਰੁਪਏ ਅਤੇ ਇੱਕ ਪਰਿਵਾਰਕ ਮੈਂਬਰ ਨੂੰ ਨੌਕਰੀ ਦੇਣ ਦੀ ਮੰਗ
ਸਿੱਖਿਆ ਮੰਤਰੀ ਪੰਜਾਬ ਤੋਂ ਸਵੇਰ ਵੇਲੇ ਸਕੂਲਾਂ ਦੇ ਸਮੇਂ ਵਿੱਚ ਦੋ ਘੰਟੇ ਛੁੂਟ ਦੀ ਮੰਗ
By : ਬਾਬੂਸ਼ਾਹੀ ਬਿਊਰੋFirst Published : Friday, Dec 09, 2016 06:21 PMUpdated : Friday, Dec 09, 2016 06:28

ਚੰਡੀਗੜ੍ਹ, 9 ਦਸੰਬਰ, 2016 : ਅੱਤ ਦੀ ਧੁੰਦ ਕਾਰਨ ਫਾਜ਼ਿਲਕਾ ਲਾਗੇ ਇੱਕ ਭਿਆਨਕ ਸੜਕ ਹਾਦਸੇ 'ਚ ਜਾਨਾਂ ਗਵਾਉਣ ਵਾਲੇ ਅਧਿਆਪਕਾਂ ਲਈ ਅਸਿਹ ਦੁੱਖ ਪ੍ਰਗਟ ਕਰਦਿਆਂ ਬੀ. ਐੱਡ. ਅਧਿਆਪਕ ਫਰੰਟ ਦੇ ਅਧਿਆਪਕ ਆਗੂਆਂ ਹਰਵਿੰਦਰ ਬਿਲਗਾ, ਸੁਰਜੀਤ ਰਾਜਾ, ਅਜੀਤਪਾਲ ਜੱਸੋਵਾਲ, ਤਲਵਿੰਦਰ ਸਮਾਣਾ, ਨਵਨੀਤ ਅਨਾਇਤਪੁਰੀ, ਸੰਤ ਸੇਵਕ ਸਿੰਘ ਸਰਕਾਰੀਆ, ਸੁਖਵਿੰਦਰ ਨਾਰੀਕੇ, ਗੁਰਿੰਦਰ ਖੇੜੀ, ਬਲਵਿੰਦਰ ਲੋਧੀਪੁਰ, ਹਾਕਮ ਸਿੰਘ ਖਨੌੜਾ, ਪਰਮਿੰਦਰ ਬਰਨਾਲਾ, ਨਿਤਿਨ ਸੋਢੀ, ਦਰਸ਼ਨ ਅਲੀਸ਼ੇਰ, ਰਣਬੀਰ ਭੰਡਾਰੀ, ਹਰਪ੍ਰੀਤ ਬਰਾੜ, ਵਿਸ਼ਾਲ, ਗੁਰਦਿਆਲ ਸਿੰਘ, ਬਿਕਰਮਜੀਤ ਕੱਦੋਂ ਨੇ ਕਿਹਾ ਕਿ 13 ਅਧਿਆਪਕਾਂ ਦੀ ਇਸ ਅਣਕਿਆਸੀ ਮੌਤ ਨਾਲ ਪੰਜਾਬ ਦੇ ਹਰ ਅਧਿਆਪਕ ਦਾ ਹਿਰਦਾ ਵਲੂੰਧਰਿਆ ਗਿਆ ਹੈ । ਉਨਾਂ ਕਿਹਾ ਕਿ ਇਸ ਹਾਦਸੇ ਦੀ ਖਬਰ ਮਿਲਦੇ ਸਾਰ ਹੀ ਸਮੂਹ ਅਧਿਆਪਕਾਂ ਵਿੱਚ ਰੋਸ ਦੀ ਲਹਿਰ ਫੈਲ ਗਈ । ਉਨਾਂ ਕਿਹਾ ਕਿ ਉਹ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਮ੍ਰਿਤਕ ਅਧਿਆਪਕਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ । ਅਧਿਆਪਕ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਅਧਿਆਪਕਾਂ ਦੀ ਥਾਂ ਤੇ ਤਰਸ ਦੇ ਆਧਾਰ 'ਤੇ ਪਰਿਵਾਰਕ ਮੈਂਬਰ ਨੂੰ ਤੁਰੰਤ ਨੌਕਰੀ ਅਤੇ 5 ਲੱਖ ਰੁਪਏ ਹਰ ਪਰਿਵਾਰ ਨੂੰ ਵਿੱਤੀ ਸਹਾਇਤਾ ਵਜੋਂ ਦਿੱਤੇ ਜਾਣ । ਉਨਾਂ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਤੋਂ ਮੰਗ ਕੀਤੀ ਕਿ ਅੱਤ ਦੀ ਧੁੰਦ ਹੋਣ ਕਾਰਣ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦੇ ਸਵੇਰ ਦੇ ਸਮੇਂ ਵਿੱਚ ਦੋ ਘੰਟੇ ਦੀ ਛੂਟ ਤੁਰੰਤ ਦਿੱਤੀ ਜਾਵੇ ਤਾਂ ਜੋ ਅਜਿਹੇ ਹੋਰ ਹਾਦਸਿਆਂ ਨੂੰ ਰੋਕਿਆ ਜਾ ਸਕੇ ।

Baljit NABHA

  • News Caster
  • *****
  • Offline
  • Posts: 53395
  • Gender: Male
  • Bhatia
    • View Profile
ਸੰਘਣੀ ਧੁੰਦ ਕਾਰਨ ਹੋਏ ਹਾਦਸੇ ਤੋਂ ਬਾਅਦ ਸਕੂਲਾਂ ਦਾ ਸਮਾਂ ਬਦਲਣ ਦੀ ਉੱਠੀ ਮੰਗ
ਅਜਨਾਲਾ, 9 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) ਸੰਘਣੀ ਧੁੰਦ ਕਾਰਨ ਅੱਜ ਸਵੇਰੇ ਫ਼ਾਜ਼ਿਲਕਾ ਨੇੜੇ ਹੋਏ ਹਾਦਸੇ ਤੋਂ ਬਾਅਦ ਅਧਿਆਪਕ ਜਥੇਬੰਦੀਆਂ ਵੱਲੋਂ ਸਕੂਲਾਂ ਦਾ ਸਮਾਂ ਬਦਲਣ ਦੀ ਮੰਗ ਕੀਤੀ ਜਾ ਰਹੀ ਹੈ। ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸਰਪ੍ਰਸਤ ਗੁਰਪ੍ਰੀਤ ਸਿੰਘ ਰਿਆੜ ਨੇ ਸਿੱਖਿਆ ਵਿਭਾਗ ਪਾਸੋਂ ਦਸੰਬਰ ਦੀਆਂ ਛੁੱਟੀਆਂ ਤੱਕ ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਕਰਨ ਦੀ ਮੰਗ ਕੀਤੀ।


Baljit NABHA

  • News Caster
  • *****
  • Offline
  • Posts: 53395
  • Gender: Male
  • Bhatia
    • View Profile
Dr Cheema condoles sad demise of teachers directs DPI to complete all formalities within 7 days for job to legal heirs

Baljit NABHA

  • News Caster
  • *****
  • Offline
  • Posts: 53395
  • Gender: Male
  • Bhatia
    • View Profile

Baljit NABHA

  • News Caster
  • *****
  • Offline
  • Posts: 53395
  • Gender: Male
  • Bhatia
    • View Profile

Baljit NABHA

  • News Caster
  • *****
  • Offline
  • Posts: 53395
  • Gender: Male
  • Bhatia
    • View Profile

Baljit NABHA

  • News Caster
  • *****
  • Offline
  • Posts: 53395
  • Gender: Male
  • Bhatia
    • View Profile

Baljit NABHA

  • News Caster
  • *****
  • Offline
  • Posts: 53395
  • Gender: Male
  • Bhatia
    • View Profile

Baljit NABHA

  • News Caster
  • *****
  • Offline
  • Posts: 53395
  • Gender: Male
  • Bhatia
    • View Profile

Baljit NABHA

  • News Caster
  • *****
  • Offline
  • Posts: 53395
  • Gender: Male
  • Bhatia
    • View Profile

 

GoogleTagged



ਛੁਟੀਆਂ ਬਾਰੇ

Started by jandi11

Replies: 3
Views: 2295
Last post May 09, 2016, 07:59:28 PM
by rajkumar
ਪੀਟੀਯੂ ਵੱਲੋਂ ਪੀਐਚ.ਡੀ. ਸਬੰਧੀ ਨਿਯਮ ਤਬਦੀਲ

Started by SHANDAL

Replies: 0
Views: 651
Last post April 04, 2016, 12:53:26 AM
by SHANDAL
ਸਿੱਖਿਆ ਮੰਤਰੀ ਵੱਲੋਂ ਸਰਹੱਦੀ ਖੇਤਰ ਦੇ ਬੰਦ ਕੀਤੇ &#

Started by Gaurav Rathore

Replies: 15
Views: 1839
Last post October 06, 2016, 10:47:18 AM
by Baljit NABHA
ਰੈਲੀ ਲਈ ਨਾਅਰੇ

Started by Charanjeet Singh Zira

Replies: 18
Views: 3585
Last post November 24, 2013, 04:20:43 PM
by rajvirhamirgarh
A BIG Lesson From First deception: ਧੋਖੇਬਾਜ਼ੀ

Started by SHANDAL

Replies: 0
Views: 379
Last post August 26, 2016, 01:45:36 AM
by SHANDAL