Author Topic: News related to MOBILE ALLOWANCE  (Read 49994 times)

Bhagwantgtu

  • Guest
News related to MOBILE ALLOWANCE
« on: October 04, 2011, 06:51:26 AM »
ਮੁਲਾਜ਼ਮਾਂ ਦੇ ਵਧੇ ਸਕੇਲਾਂ ਬਾਰੇ ਨੋਟੀਫਿਕੇਸ਼ਨ ਜਾਰੀPosted On October - 4 - 2011ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਅਕੂਤਬਰ
ਪੰਜਾਬ ਸਰਕਾਰ ਨੇ ਅੱਜ ਕਲਰਕਾਂ, ਟਾਈਪਿਸਟਾਂ, ਜੂਨੀਅਰ ਸਕੇਲ ਸਟੈਨੋਗ੍ਰਾਫਰਾਂ ਅਤੇ ਜੂਨੀਅਰ ਸਹਾਇਕਾਂ ਦੇ ਵਧੇ ਸਕੇਲਾਂ ਦੀਆਂ ਨੋਟੀਫਿਕੇਸ਼ਨਾਂ ਜਾਰੀ ਕਰ ਦਿੱਤੀਆਂ ਹਨ।
ਇਸ ਤੋਂ ਇਲਾਵਾ ਮੋਬਾਈਲ ਫੋਨ ਭੱਤਾ ਦੇਣ ਅਤੇ ਐਲ. ਟੀ. ਸੀ. ਲਈ 10 ਦਿਨਾਂ ਦੀ ਤਨਖਾਹ ਦੇਣ ਦੇ ਪੱਤਰ ਵੀ ਜਾਰੀ ਕਰ ਦਿੱਤੇ ਹਨ।
ਦੱਸਣਯੋਗ ਹੈ ਕਿ ''  '"ਪੰਜਾਬੀ ਟ੍ਰਿਬਿਊਨ''  ' ਨੇ 30 ਸਤੰਬਰ ਤੇ 3 ਅਕਤੂਬਰ ਨੂੰ ਖੁਲਾਸੇ ਕੀਤੇ ਸਨ ਕਿ ਸਰਕਾਰ ਕਿਸੇ ਵੇਲੇ ਵੀ ਅਜਿਹੇ ਪੱਤਰ ਜਾਰੀ ਕਰ ਸਕਦੀ ਹੈ। ਸਰਕਾਰ ਵੱਲੋਂ ਜਾਰੀ ਪੱਤਰ ਅਨੁਸਾਰ ਗਰੁੱਪ ਏ ਦੇ ਮੁਲਾਜ਼ਮਾਂ ਨੂੰ 500 ਰੁਪਏ, ਗਰੁੱਪ ਬੀ ਦੇ ਮੁਲਾਜ਼ਮਾਂ ਨੂੰ 300 ਰੁਪਏ, ਗਰੁੱਪ ਸੀ ਦੇ ਮੁਲਾਜ਼ਮਾਂ ਨੂੰ 150 ਰੁਪਏ ਅਤੇ ਗਰੁੱਪ ਡੀ ਦੇ ਮੁਲਾਜ਼ਮਾਂ ਨੂੰ 100 ਰੁਪਏ ਪ੍ਰਤੀ ਮਹੀਨਾ ਮੋਬਾਈਲ ਫੋਨ ਭੱਤਾ ਦੇਣ ਦਾ ਫੈਸਲਾ ਕੀਤਾ ਹੈ। ਇਸੇ ਤਰ੍ਹਾਂ ਸਰਕਾਰ ਨੇ ਅੱਜ ਪੱਤਰ ਜਾਰੀ ਕਰਕੇ ਰਾਜ ਦੇ ਮੁਲਾਜ਼ਮਾਂ ਨੂੰ ਚਾਰ ਸਾਲਾਂ ਵਿਚ ਇਕ ਵਾਰ ਐਲ. ਟੀ. ਸੀ. ਲਈ 10 ਦਿਨਾਂ ਦੀ ਤਨਖਾਹ ਦੇ ਬਰਾਬਰ ਰਾਸ਼ੀ ਦੇਣ ਦਾ ਫੈਸਲਾ ਕੀਤਾ ਹੈ। ਕਿਸੇ ਮੁਲਾਜ਼ਮ ਨੂੰ ਉਸ ਦੀ ਸਾਰੀ ਸਰਵਿਸ ਦੌਰਾਨ ਐਲ. ਟੀ. ਸੀ. ਲਈ ਵੱਧ ਤੋਂ ਵੱਧ 60 ਦਿਨਾਂ ਦੇ ਬਰਾਬਰ ਰਾਸ਼ੀ ਹੀ ਮਿਲੇਗੀ। ਮਨਿਸਟੀਰੀਅਲ ਸਰਵਿਸ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਰਾਜ ਸਿੰਘ ਸੰਧੂ ਜਨਰਲ ਸਕੱਤਰ ਰਮਨ ਸ਼ਰਮਾ, ਰਾਜ ਕੁਮਾਰ ਅਰੌੜਾ ਅਤੇ ਵਧੀਕ ਜਨਰਲ ਸਕੱਤਰ ਕੁਲਵੰਤ ਸਿੰਘ ਚਾਹਲ ਨੇ ਸਰਕਾਰ ਵੱਲੋਂ ਨੋਟੀਫਿਕੇਸ਼ਨ ਪੱਤਰ ਜਾਰੀ ਕਰਨ ਦਾ ਸਵਾਗਤ ਕੀਤਾ ਹੈ।

manojsharma

  • Guest
Re: News related to MOBILE ALLOWANCE
« Reply #1 on: October 04, 2011, 01:53:50 PM »
7654 jisne(50:50)di councelling attend kiti c us lay 2nd councelling   attend karna jaroori c

EDUCATION

  • Unionist
  • *****
  • Offline
  • Posts: 1354
    • View Profile
Re: News related to MOBILE ALLOWANCE
« Reply #2 on: October 11, 2011, 07:28:46 PM »
mobile allowance copy

EDUCATION

  • Unionist
  • *****
  • Offline
  • Posts: 1354
    • View Profile
Re: News related to MOBILE ALLOWANCE
« Reply #3 on: October 11, 2011, 07:32:13 PM »
Earned leave

LUBANA

  • Real Savvy
  • *****
  • Offline
  • Posts: 5122
  • Gender: Male
  • LUBANA
    • AOL Instant Messenger - -
    • Yahoo Instant Messenger - -
    • View Profile
Re: News related to MOBILE ALLOWANCE
« Reply #4 on: October 20, 2011, 01:23:51 PM »

AMIT_GUPTA

  • Guest
Re: News related to MOBILE ALLOWANCE
« Reply #5 on: November 04, 2011, 11:17:19 AM »
HI

sanjeev verma

  • Guest
Re: News related to MOBILE ALLOWANCE
« Reply #6 on: November 04, 2011, 11:29:29 AM »
eska matlab ki sbi teachers ab B catagary m aa gaye h new pay grade k official copy abi tak d.e.o aur b.p.e.o offices m kio nhi pahunchi kisi k pas eska ans. ho to plz reply kre thanx

Amit Sharma

  • Real Member
  • **
  • Offline
  • Posts: 192
  • Gender: Male
    • View Profile
    • www.internetvita.com
    • Email
Re: News related to MOBILE ALLOWANCE
« Reply #7 on: November 08, 2011, 07:24:32 PM »
I m working as TF in ropar district. Sadi Oct month d salary 25385 rs aye hai, sada mob allownc 150 rs  lgaya gya hai. Ki asi C category vich Andy ha ''
« Last Edit: November 08, 2011, 07:31:20 PM by Amit Sharma »

rajiv11181

  • Real Member
  • **
  • Offline
  • Posts: 179
  • Gender: Male
    • View Profile
Re: News related to MOBILE ALLOWANCE
« Reply #8 on: November 08, 2011, 07:35:09 PM »
jack sir reply karo ji......

AMIT_GUPTA

  • Guest
Re: News related to MOBILE ALLOWANCE
« Reply #9 on: November 08, 2011, 07:36:27 PM »
HI

 

GoogleTagged



pay grade news 10300-34800-4200..?

Started by krazzy4u

Replies: 26
Views: 8536
Last post August 17, 2015, 06:14:27 PM
by Satinder
News About RIT -Apply PAY COMMISSION from 1-1-2006

Started by Naresh4Sachar

Replies: 3
Views: 1456
Last post June 09, 2012, 05:35:46 PM
by DEEPAK
News About PF : Provident Fund

Started by Hannibal

Replies: 1
Views: 845
Last post February 22, 2017, 07:14:58 PM
by Hannibal
News About Income Tax

Started by vikrant sanotra

Replies: 205
Views: 45004
Last post July 22, 2016, 11:19:32 AM
by Raman
More news for increase vat

Started by Raman

Replies: 33
Views: 1530
Last post October 07, 2015, 04:45:55 PM
by Baljit NABHA