Author Topic: Results of Various Exam of Indian Students  (Read 150912 times)

sheemar

  • News Editor
  • *****
  • Offline
  • Posts: 16863
  • Gender: Male
    • View Profile
    • Email
Re: Results of Various Exam of Indian Students
« Reply #10 on: February 05, 2013, 07:07:19 AM »

Avtar Sauja

  • Intellectualist
  • *
  • Offline
  • Posts: 21144
  • Gender: Male
    • View Profile
    • Email
Re: Results of Various Exam of Indian Students
« Reply #11 on: February 07, 2013, 04:42:28 AM »

sheemar

  • News Editor
  • *****
  • Offline
  • Posts: 16863
  • Gender: Male
    • View Profile
    • Email
Re: Results of Various Exam of Indian Students
« Reply #12 on: February 07, 2013, 08:52:40 AM »

sheemar

  • News Editor
  • *****
  • Offline
  • Posts: 16863
  • Gender: Male
    • View Profile
    • Email
Re: Results of Various Exam of Indian Students
« Reply #13 on: February 07, 2013, 10:33:43 AM »

sheemar

  • News Editor
  • *****
  • Offline
  • Posts: 16863
  • Gender: Male
    • View Profile
    • Email
Re: Results of Various Exam of Indian Students
« Reply #14 on: February 07, 2013, 10:34:19 AM »

punjabi mistress

  • Unionist
  • *****
  • Offline
  • Posts: 352
  • Gender: Female
    • MSN Messenger - rajwant_kaur79@yahoo.com
    • View Profile
Re: Results of Various Exam of Indian Students
« Reply #15 on: February 07, 2013, 05:29:07 PM »
पीसीएस परीक्षा : चयन प्रक्रिया पर रोक जारी
भास्कर न्यूज | Feb 07, 2013, 08:59AM IST
 
आर्टिकल
     


चंडीगढ़. पंजाब लोक सेवा आयोग के चेयरमैन का बेटा और कार्यरत सदस्य की बेटी पंजाब सिविल सर्विसिस (पीसीएस एग्जीक्यूटिव ब्रांच) की प्राथमिक परीक्षा में फेल हो गए। दोनों ही पीसीएस की मुख्य परीक्षा में नहीं बैठ सकेंगे। पीसीएस की प्राथमिक परीक्षा में इससे ज्यादा पारदर्शिता की क्या उम्मीद की जा सकती है।

यह दलील आयोग की तरफ से पंजाब और हरियाणा हाईकोर्ट में दी गई है। आयोग की तरफ से दाखिल जवाब में परीक्षा में अनियमितताओं के आरोप को निराधार बताया गया है। जस्टिस एजी मसीह की अदालत में मामले की सुनवाई वीरवार को भी जारी रहेगी। अदालत ने अगले आदेश तक चयन प्रक्रिया पर लगी रोक को बरकरार रखा है। दाखिल जवाब में कहा गया कि प्राथमिक परीक्षा में कुल 29416 उम्मीदवार बैठे थे। प्रश्नों के उत्तर को लेकर आयोग को 1045 ईमेल और 40 मेल मिले। इनमें पहले प्रश्न पत्र के 83 प्रश्नों व दूसरे में 81 सवालों के उत्तर पर सवाल उठाए गए। पेपर सेट करने वालों से इन सवालों के जवाब पर बात की गई। ऐसे में आयोग के स्तर पर कहीं कोई खामी नहीं रही।

क्या है मामला : होशियारपुर निवासी सुरेंद्र पाल व अन्य की तरफ से दाखिल याचिका में कहा गया कि 14 सितंबर 2012 को पीसीएस व अन्य संबंधित 160 पदों पर नियुक्ति के लिए आवेदन मांगे गए थे। कुल 160 पदों में से 79 पद सामान्य वर्ग के लिए आरक्षित रखे गए थे। इसके बाद 25 नवंबर 2012 को प्राथमिक परीक्षा का आयोजन किया गया। दो दिन बाद 27 नवंबर को आयोग ने सभी प्रश्न व उनके उत्तर अपनी वेबसाइट पर डाल दिए। कई सवालों के जवाब में गलती पाई गई। ऐसी खामियों के चलते चयन प्रक्रिया पर रोक लगाई जाए। 

6 नहीं, 16 सवालों के जवाब गलत : आयोग ने इस बारे में 29 नवंबर को उम्मीदवारों से आपत्तियां भी मांगी। याचिकाकर्ताओं की तरफ से भी आपत्ति दर्ज की गई। इसके बाद आयोग ने छह प्रश्नों को गलत बताते हुए इनके ग्रेस माक्र्स देने का फैसला लिया। याचिका में कहा गया कि प्रश्नपत्रों में 6 से ज्यादा प्रश्नों के उत्तर गलत थे अथवा दो या दो से ज्यादा सही जवाब थे। कुछ ऐसे सवाल भी थे जिनके जवाब तथ्यपरक नहीं थे। ऐसे में उनके मुताबिक 6 सवालों को छोडऩे के बाद भी 16 ऐसे सवाल हैं जिनके जवाब सही नहीं हैं।
 

Avtar Sauja

  • Intellectualist
  • *
  • Offline
  • Posts: 21144
  • Gender: Male
    • View Profile
    • Email
Re: Results of Various Exam of Indian Students
« Reply #16 on: February 08, 2013, 04:51:14 AM »

Avtar Sauja

  • Intellectualist
  • *
  • Offline
  • Posts: 21144
  • Gender: Male
    • View Profile
    • Email
Re: Results of Various Exam of Indian Students
« Reply #17 on: February 08, 2013, 05:29:25 AM »
ਪੀ. ਸੀ. ਐੱਸ. ਦੀ ਮੁਢਲੀ ਪ੍ਰੀਖਿਆ ਮਾਮਲੇ ਦੀ ਸੁਣਵਾਈ 11 ਤੱਕ ਮੁਲਤਵੀ
ਚੰਡੀਗੜ੍ਹ, 7 ਫ਼ਰਵਰੀ (ਕੁਲਬੀਰ ਸਿੰਘ ਸੇਖੋਂ) - ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਆਗਸਟਨ ਜਾਰਜ ਮਸੀਹ ਦੇ ਬੈਂਚ ਨੇ ਪਟੀਸ਼ਨਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਵੀਰਵਾਰ ਸ਼ਾਮ ਤੱਕ ਪੰਜਾਬ ਲੋਕ ਸੇਵਾ ਕਮਿਸ਼ਨ ਨੂੰ ਉੱਤਰ ਚਾਬੀਆਂ ਸਬੰਧੀ ਆਪਣੇ ਇਤਰਾਜ਼ ਭੇਜਣ ਅਤੇ ਇਸ ਤੋਂ ਬਾਅਦ ਭੇਜੇ ਗਏ ਇਤਰਾਜ਼ ਕਮਿਸ਼ਨ ਵੱਲੋਂ ਵਿਚਾਰੇ ਨਹੀਂ ਜਾਣਗੇ | ਪਟੀਸ਼ਨਰਾਂ ਨੇ ਦਲੀਲ ਦਿੱਤੀ ਸੀ ਕਿ ਗਰੇਸ ਸਿਰਫ਼ 6 ਅੰਕਾਂ ਦੀ ਦਿੱਤੀ ਹੈ ਜਦੋਂਕਿ 16 ਹੋਰ ਸਵਾਲਾਂ ਦੇ ਜਵਾਬ ਗ਼ਲਤ ਸਨ | ਬੈਂਚ ਨੇ ਮਾਮਲੇ ਦੀ ਸੁਣਵਾਈ 11 ਫ਼ਰਵਰੀ ਤੱਕ ਮੁਲਤਵੀ ਕੀਤੀ ਹੈ | ਜ਼ਿਕਰਯੋਗ ਹੈ ਕਿ 21 ਦਸੰਬਰ ਨੂੰ ਹਾਈਕੋਰਟ ਵੱਲੋਂ ਪੰਜਾਬ ਸਿਵਲ ਸਰਵਿਸ ਦੇ 160 ਅਹੁਦਿਆਂ ਨੂੰ ਭਰਨ ਲਈ ਚੱਲ ਚੋਣ ਪ੍ਰਕਿ੍ਆ ਨੂੰ ਅਗਲੇ ਹੁਕਮਾਂ ਤੱਕ ਰੋਕੀ ਰੱਖਣ ਲਈ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੂੰ ਨਿਰਦੇਸ਼ ਦਿੱਤੇ ਗਏ ਸਨ | ਹੁਸ਼ਿਆਰਪੁਰ ਵਾਸੀ ਸੁਰਿੰਦਰਪਾਲ ਅਤੇ 4 ਹੋਰਾਂ ਨੇ ਰਿੱਟਾਂ ਦਾਇਰ ਕਰਕੇ ਪ੍ਰਾਰਥਨਾ ਕੀਤੀ ਸੀ ਕਿ ਕਮਿਸ਼ਨ ਨੂੰ ਨਿਰਦੇਸ਼ ਦਿੱਤੇ ਜਾਣ ਕਿ ਉਹ 11 ਦਸੰਬਰ ਨੂੰ ਜਾਰੀ ਮੈਰਿਟ ਸੂਚੀ ਅਤੇ ਪ੍ਰੀਖਿਆ ਦੇ ਨਤੀਜਿਆਂ ਨੂੰ ਰੱਦ ਕਰੇ | ਪਟੀਸ਼ਨਰਾਂ ਨੇ ਦਲੀਲ ਦਿੱਤੀ ਸੀ ਕਿ ੳੱੁਤਰ ਚਾਬੀਆਂ (ਆਨਸਰ ਕੀ) ਦੇ ਖ਼ਾਮੀਆਂ ਭਰਪੂਰ ਹੋਣ ਕਾਰਨ ਇਹ ਸੂਚੀ ਤਰੁਟੀਆਂ ਪੂਰਨ ਹੈ | ਉਨ੍ਹਾਂ ਦਲੀਲ ਦਿੱਤੀ ਸੀ ਕਿ 6 ਗ਼ਲਤ ਉੱਤਰਾਂ ਵਾਲੇ ਪ੍ਰਸ਼ਨਾਂ ਦੇ ਗਰੇਸ ਅੰਕ ਦੇਣ ਨਾਲ ਇਨ੍ਹਾਂ ਪ੍ਰਸ਼ਨਾਂ ਦੇ ੳੱੁਤਰ ਨਾ ਦੇਣ ਵਾਲੇ ਉਮੀਦਵਾਰਾਂ ਨੂੰ ਵੀ ਫ਼ਾਇਦਾ ਹੁੰਦਾ ਹੈ ਅਤੇ ਹੋਰ ਵੀ ਕਈ ਪ੍ਰਸ਼ਨ ਹਨ ਜਿਨ੍ਹਾਂ ਦੇ ਇੱਕ ਤੋਂ ਵੱਧ ਉੱਤਰ ਹਨ | ਉਨ੍ਹਾਂ ਕਮਿਸ਼ਨ ਨੂੰ ਇਹ ਨਿਰਦੇਸ਼ ਦੇਣ ਦੀ ਵੀ ਪ੍ਰਾਰਥਨਾ ਕੀਤੀ ਸੀ ਕਿ ਮਾਹਿਰਾਂ ਦੀ ਕਮੇਟੀ ਬਣਾ ਕੇ ਮਾਮਲਾ ਉਸ ਦੇ ਸਪੁਰਦ ਕੀਤਾ ਜਾਵੇ ਅਤੇ ਕਮਿਸ਼ਨ ਨੂੰ ਪੀ. ਸੀ. ਐੱਸ. ਮੇਨ ਪ੍ਰੀਖਿਆ ਲਈ ਅਰਜ਼ੀਆਂ ਮੰਗਣ ਤੋਂ ਰੋਕਿਆ ਜਾਵੇ |

Gaurav Rathore

  • News Editor
  • *****
  • Offline
  • Posts: 5388
  • Gender: Male
  • Australian Munda
    • View Profile
Re: Results of Various Exam of Indian Students
« Reply #18 on: February 12, 2013, 06:45:31 AM »

Gaurav Rathore

  • News Editor
  • *****
  • Offline
  • Posts: 5388
  • Gender: Male
  • Australian Munda
    • View Profile
Re: Results of Various Exam of Indian Students
« Reply #19 on: February 13, 2013, 06:45:36 AM »

 

GoogleTagged



Indian HRD Ministry Launches a MOOC Platform - SWAYAM (free on-line education)

Started by SHANDAL

Replies: 0
Views: 340
Last post July 28, 2016, 03:41:00 AM
by SHANDAL
Admission in Rashtriya Indian Military College ( RIMC ) BY Haryana Govt.

Started by SHANDAL

Replies: 0
Views: 238
Last post July 28, 2016, 03:10:40 AM
by SHANDAL
News Related C I S C E (Council for the Indian School Certificate Examination )

Started by SHANDAL

Replies: 3
Views: 369
Last post April 29, 2016, 11:14:09 PM
by SHANDAL
India's only university for disabled students soon get Central University status

Started by SHANDAL

Replies: 7
Views: 244
Last post November 22, 2016, 07:34:17 AM
by SHANDAL
Income limit for poor students seeking admission in technical colleges raised

Started by R S Sidhu

Replies: 0
Views: 730
Last post June 17, 2012, 09:15:04 PM
by R S Sidhu