Author Topic: GNDU  (Read 1382 times)

Baljit NABHA

 • News Caster
 • *****
 • Offline
 • Posts: 58758
 • Gender: Male
 • Bhatia
  • View Profile
Re: GNDU
« Reply #20 on: December 27, 2017, 11:47:53 AM »

Baljit NABHA

 • News Caster
 • *****
 • Offline
 • Posts: 58758
 • Gender: Male
 • Bhatia
  • View Profile
Re: GNDU
« Reply #21 on: January 16, 2018, 10:39:34 AM »

Baljit NABHA

 • News Caster
 • *****
 • Offline
 • Posts: 58758
 • Gender: Male
 • Bhatia
  • View Profile
Re: GNDU
« Reply #22 on: February 03, 2018, 10:05:41 AM »
« Last Edit: February 03, 2018, 10:06:53 AM by Baljit NABHA »

Baljit NABHA

 • News Caster
 • *****
 • Offline
 • Posts: 58758
 • Gender: Male
 • Bhatia
  • View Profile
Re: GNDU
« Reply #23 on: February 13, 2018, 05:22:00 AM »

Baljit NABHA

 • News Caster
 • *****
 • Offline
 • Posts: 58758
 • Gender: Male
 • Bhatia
  • View Profile
Re: GNDU
« Reply #24 on: February 14, 2018, 07:21:10 PM »

Baljit NABHA

 • News Caster
 • *****
 • Offline
 • Posts: 58758
 • Gender: Male
 • Bhatia
  • View Profile
Re: GNDU
« Reply #25 on: February 16, 2018, 03:39:56 PM »

Baljit NABHA

 • News Caster
 • *****
 • Offline
 • Posts: 58758
 • Gender: Male
 • Bhatia
  • View Profile
Re: GNDU
« Reply #26 on: February 24, 2018, 09:24:57 AM »

Baljit NABHA

 • News Caster
 • *****
 • Offline
 • Posts: 58758
 • Gender: Male
 • Bhatia
  • View Profile
Re: GNDU
« Reply #27 on: March 03, 2018, 12:18:47 PM »
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਪਰਿੰਗ ਫੈਸਟੀਵਲ 10 ਮਾਰਚ ਤੋਂ
By : ਬਾਬੂਸ਼ਾਹੀ ਬਿਊਰੋFirst Published : Saturday, Mar 03, 2018 10:18 AM


ਅੰਮ੍ਰਿਤਸਰ,  3 ਮਾਰਚ, 2018:

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟੈਨੀਕਲ ਗਾਰਡਨ ਵਿਖੇ ੧੦ ਤੋਂ ੧੨ ਮਾਰਚ ਨੂੰ ਸਪਰਿੰਗ ਫੈਸਟੀਵਲ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿਚ ਫੁੱਲਾਂ ਅਤੇ ਪੌਦਿਆਂ ਦੀ ਪ੍ਰਦਰਸ਼ਨੀ ਤੋਂ ਇਲਾਵਾ ਸੈਮੀਨਾਰ ਦਾ ਆਯੋਜਨ ਵੀ ਕੀਤਾ ਜਾਵੇਗਾ। ਇਹ ਪ੍ਰਦਰਸ਼ਨੀ ਅਤੇ ਸੈਮੀਨਾਰ ਵਾਤਾਵਰਣ ਅਤੇ ਬਨਸਪਤੀ ਪ੍ਰੇਮੀਆਂ ਲਈ ਵਿਸ਼ੇਸ਼ ਤੌਰ 'ਤੇ ਆਯੋਜਿਤ ਕੀਤਾ ਜਾ ਰਿਹਾ ਹੈ ਜੋ ਕਿ ਵਧੇਰੇ ਗਿਣਤੀ ਵਿਚ ਵਿਦਿਆਰਥੀ ਅਤੇ ਜਨਤਾ ਵਾਤਾਵਰਣ ਪ੍ਰਤੀ ਆਕਰਸ਼ਤ ਹੋਣ ਤੋਂ ਇਲਾਵਾ ਇਸ ਪ੍ਰਤੀ ਸੁਚੇਤ ਹੋਣ।

ਡਾ. ਜੇ. ਐਸ. ਬਿਲਗਾ, ਕੰਸਲਟੈਂਟ ਬਾਗਬਾਨੀ ਨੇ ਕਿਹਾ ਕਿ ੧੦ ਮਾਰਚ ਨੂੰ ਫੁੱਲ ਅਤੇ ਪੌਦੇ ਮੁਕਾਬਲੇ ਲਈ ਇਕੱਤਰ ਕੀਤੇ ਜਾਣ ਤੋਂ ਇਲਾਵਾ ਰੰਗੋਲੀ ਲਈ ਐਂਟਰੀਆਂ ਵੀ ਲਈਆਂ ਜਾਣਗੀਆਂ। ਇਸੇ ਤਰ੍ਹਾਂ ੧੧ ਮਾਰਚ ਨੂੰ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਵਿਖੇ ਸਵੇਰੇ ੧੦.੦੦ ਵਜੇ ਵਿਸ਼ੇ ਨਾਲ ਸਬੰਧਤ ਸੈਮੀਨਾਰ ਆਯੋਜਿਤ ਕੀਤਾ ਜਾਵੇਗਾ ਅਤੇ ਉਸੇ ਦਿਨ ਦੁਪਹਿਰ ੧੨.੩੦ ਵਜੇ ਪ੍ਰਦਰਸ਼ਨੀ ਦਾ ਉਦਘਾਟਨ ਵੀ ਹੋਵੇਗਾ ਅਤੇ ਇਹ ਪ੍ਰਦਰਸ਼ਨੀ ਜਨਤਾ ਲਈ ੧.੦੦ ਤੋਂ ਸ਼ਾਮ ੬.੦੦ ਵਜੇ ਤਕ ਖੁੱਲ੍ਹੀ ਰਹੇਗੀ।

ਇਸੇ ਤਰ੍ਹਾਂ ੧੨ ਮਾਰਚ ਨੂੰ, ਪ੍ਰਦਰਸ਼ਨੀ ਸਵੇਰੇ ੯.੦੦ ਤੋਂ ਸ਼ਾਮ ੫.੦੦ ਵਜੇ ਤੱਕ ਜਾਰੀ ਰਹੇਗੀ ਅਤੇ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਵਿੱਚ ਦੁਪਹਿਰ ੩.੦੦ ਵਜੇ ਜੇਤੂਆਂ ਲਈ ਇਨਾਮ ਵੰਡ ਸਮਾਗਮ ਕੀਤਾ ਜਾਵੇਗਾ।

Baljit NABHA

 • News Caster
 • *****
 • Offline
 • Posts: 58758
 • Gender: Male
 • Bhatia
  • View Profile
Re: GNDU
« Reply #28 on: March 03, 2018, 12:20:10 PM »
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਯੂਨੀਵਰਸਿਟੀ ਦੇ ਵਿਕਾਸ ਕਾਰਜਾਂ ਲਈ ਇਕ ਵਿਸ਼ੇਸ਼ ਬੋਰਡ ਦਾ ਗਠਨ
By : ਬਾਬੂਸ਼ਾਹੀ ਬਿਊਰੋFirst Published : Saturday, Mar 03, 2018 10:19


ਅੰਮ੍ਰਿਤਸਰ 3 ਮਾਰਚ, 2018:

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਯੂਨੀਵਰਸਿਟੀ ਦੇ ਕਾਰਜਾਂ ਵਿੱਚ ਹੋਰ ਸੁਧਾਰ ਲਿਆਉਣ ਲਈ ਸੁਝਾਅ ਦੇਣ ਵਾਸਤੇ ਅਤੇ ਹੋਰ ਵਿਕਾਸ ਕਾਰਜਾਂ ਲਈ ਇਕ ਵਿਸ਼ੇਸ਼ ਬੋਰਡ ਦਾ ਗਠਨ ਕੀਤਾ ਗਿਆ ਹੈ।  ਵਾਈਸ-ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਇਸ ਬੋਰਡ ਦਾ ਗਠਨ ਕੀਤਾ ਜਿਸ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ ਤੋਂ ਇਲਾਵਾ ੧੫ ਵਿਦਿਆਰਥੀਆਂ ਪ੍ਰਤੀਨਿਧੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਇਸ ਬੋਰਡ ਦੇ ਗਠਨ ਦਾ ਉਦੇਸ਼ ਯੂਨੀਵਰਸਿਟੀ ਦੇ ਬਹੁ ਪੱਖੀ ਵਿਕਾਸ ਦੇ ਹਰ ਪਹਿਲੂ ਨੂੰ ਧਿਆਨ ਵਿਚ ਰੱਖਦੇ ਸੁਝਾਅ ਦੇਣ ਤੋਂ ਇਲਾਵਾ ਯੂਨੀਵਰਸਿਟੀ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਉਣਾ ਸ਼ਾਮਿਲ ਹੋਵੇਗਾ। ਵਾਈਸ ਚਾਂਸਲਰ ਨੇ ਆਸ ਪ੍ਰਗਟ ਕੀਤੀ ਕਿ ਇਸ ਬੋਰਡ ਦੇ ਗਠਨ ਨਾਲ ਯੂਨੀਵਰਸਿਟੀ ਦੇ ਉਨ੍ਹਾਂ ਪੱਖਾਂ 'ਤੇ ਵੀ ਵਿਚਾਰ ਕੀਤਾ ਜਾਵੇਗਾ ਜਿਹੜੇ ਕਿ ਲੰਮੇ ਸਮੇ ਤੋਂ ਅਣਗੌਲੇ ਪਏ ਹਨ।  ਵਿਦਿਆਰਥੀਆਂ ਦੀ ਸ਼ਮੂਲੀਅਤ ਨਾਲ ਉਨਾਂ੍ਹ ਨੂੰ ਦਰਪੇਸ਼ ਮੁਸ਼ਕਲਾਂ ਦਾ ਹੱਲ ਵੀ ਉਹ ਆਪ ਹੀ ਸੁਝਾਉਣਗੇ ਅਤੇ ਯੂਨੀਵਰਸਿਟੀ ਪ੍ਰਬੰਧਨ ਵੱਲੋਂ ਕਮੇਟੀ ਦੇ ਮੈਂਬਰਾਂ ਵੱਲੋਂ ਦਿੱਤੇ ਹਰ ਸੁਝਾਅ ਨੂੰ ਵਿਚਾਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।
ਇਹ ਬੋਰਡ ਡੀਨ ਅਕਾਦਮਿਕ ਮਾਮਲਿਆਂ ਦੇ ਦਫ਼ਤਰ ਵਿਚ ਮਹੀਨੇ ਦੇ ਹਰ ਤੀਜੇ ਸ਼ੁੱਕਰਵਾਰ ਨੂੰ ਮੀਟਿੰਗ ਕਰਨਗੇ ਅਤੇ ਵਾਈਸ ਚਾਂਸਲਰ ਦੇ ਵਿਚਾਰਨ ਸੋਮਵਾਰ ਨੂੰ ਆਪਣੀ ਰਿਪੋਰਟ ਸੌਂਪਣਗੇ। ਡੀਨ ਅਕਾਦਮਿਕ ਮਾਮਲੇ ਬੋਰਡ ਦੇ ਚੇਅਰਮੈਨ ਹੋਣਗੇ ਅਤੇ ਹੋਰ ਮੈਂਬਰਾਂ ਵਿਚ ਡਾ ਬੀ ਐਸ ਚੱਢਾ, ਮਾਈਕਰੋਬਾਇਓਲਾਜੀ; ਡਾ. ਪੀ.ਕੇ. ਪਤੀ, ਬਾਇਓਟੈਕਨਾਲੋਜੀ; ਡਾ. ਯੂਬੀ ਗਿੱਲ, ਅੰਗਰੇਜ਼ੀ; ਡਾ. ਗੋਪਾਲ ਜੋਹਰੀ, ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ; ਡਾ. ਸ਼ਾਲਿਨੀ ਬਹਿਲ, ਇਲੈਕਟ੍ਰੋਨਿਕਸ; ਡਾ. ਵੰਦਨਾ ਭੱਲਾ, ਕੈਮਿਸਟਰੀ; ਸ਼੍ਰੀਮਤੀ ਸਾਕਸ਼ੀ ਸਾਹਨੀ, ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ; ਡਾ. ਜਤਿੰਦਰ ਕੌਰ, ਬੋਟਾਨੀਕਲ ਐਂਡ ਇਨਵਾਇਰਨਮੈਂਟਲ ਸਾਇੰਸਜ਼; ਡਾ. ਵੀਨਸ ਸਿੰਘ ਮਿੱਠੂ, ਕੈਮਿਸਟਰੀ; ਡਾ. ਰਵਿੰਦਰ ਕੁਮਾਰ, ਇਲੈਕਟ੍ਰਾਨਿਕਸ; ਡਾ. ਸੁਖਦੀਪ ਕੌਰ, ਇਲੈਕਟ੍ਰਾਨਿਕਸ; ਡਾ. ਸੰਜਨਾ ਮਹਿਰੋਤਰਾ, ਹਿਊਮਨ ਜੈਨੇਟਿਕਸ; ਡਾ. ਅਨੂਪ ਕੇਸ਼ਵਾਨ ਅਤੇ ਡਾ. ਗਗਨਦੀਪ ਗਾਹਲੇ ਦੋਵੇਂ ਮੌਲੀਕੂਲਰ ਬਾਇਓ ਬਾਇਓਕੈਮਿਸਟਰੀ; ਡਾ. ਬਿੰਦੀਆ ਅਰੋੜਾ ਅਤੇ ਡਾ. ਅਨੂਪਿੰਦਰ ਸਿੰਘ, ਭੌਤਿਕ ਵਿਗਿਆਨ; ਡਾ. ਯਿਸਨਾ ਜਯਾ ਚੰਦਨ, ਸਮਾਜ ਸ਼ਾਸਤਰ ਸ਼ਾਮਿਲ ਹਨ। ਇਨ੍ਹਾਂ ਤੋਂ ਇਲਾਵਾ ਪੰਦਰਾਂ ਵਿਦਿਆਰਥੀਆਂ ਹਰ ਛੇ ਮਹੀਨੇ ਦੀ ਰੋਟੇਸ਼ਨ ਦੇ ਆਧਾਰ 'ਤੇ ਵੱਖ ਵੱਖ ਵਿਭਾਗਾਂ ਦੇ ਮੁਖੀ ਦੁਆਰਾ ਨਾਮਜ਼ਦ ਕੀਤੇ ਇਕ ਇਕ ਵਿਦਿਆਰਥੀ ਨੂੰ ਸ਼ਾਮਿਲ ਕੀਤਾ ਜਾਵੇਗਾ। ਇਨ੍ਹਾਂ ਦੀ ਚੋਣ ਵਿਚ ਇਹ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਕਿ ਵਿਦਿਆਰਥੀ ਮੈਰਿਟ ਦੇ ਆਧਾਰ 'ਤੇ ਚੁਣੇ ਜਾਣ। ਇਸ ਵਿਚ ਦੋ ਵਿਦੇਸ਼ੀ ਅਤੇ ਹੋਰ ਦੂਜੇ ਰਾਜਾਂ ਦੇ ਵਿਦਿਆਰਥੀ ਵੀ ਸ਼ਾਮਲ ਹੋਣਗੇ। ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਇਸ ਵੱਕਾਰੀ ਬੋਰਡ ਦੇ ਮੈਂਬਰ ਸਕੱਤਰ ਵਜੋਂ ਆਪਣੀਆ ਸੇਵਾਵਾਂ ਦੇਣਗੇ।

Baljit NABHA

 • News Caster
 • *****
 • Offline
 • Posts: 58758
 • Gender: Male
 • Bhatia
  • View Profile
Re: GNDU
« Reply #29 on: March 14, 2018, 05:27:37 PM »

 

News related to GNDU Students

Started by sheemar

Replies: 9
Views: 6594
Last post December 13, 2017, 05:14:40 PM
by Baljit NABHA