Author Topic: ETT Course and Students  (Read 32148 times)

LUBANA

  • Real Savvy
  • *****
  • Offline
  • Posts: 5119
  • Gender: Male
  • LUBANA
    • AOL Instant Messenger - -
    • Yahoo Instant Messenger - -
    • View Profile
Re: ETT Course and Students
« Reply #20 on: October 05, 2012, 06:55:03 PM »
Punjab govt starts admissions in ETT courses    
Friday, October, 05 2012 - 17:49



CHANDIGARH: Punjab School Education Board has decided to give admission to 4650 students in 2 year ETT course in the academic session 2012-14.

Giving this information Director General School Education Kahan Singh Pannu said that applications would be submitted online from 8th to 17th October. He said that admission would be based on marks secured in 12th standard.

Applicants should apply at Director General School Education's office website http://ett.ssapunjab.org.

Pannu said if any applicant faces any problem in applying online then they can contact Block Level Education offices for assistance. He said that details regarding these admissions are available on Director General School Education's official website http://www.ssapunjab.org/.
 

LUBANA

  • Real Savvy
  • *****
  • Offline
  • Posts: 5119
  • Gender: Male
  • LUBANA
    • AOL Instant Messenger - -
    • Yahoo Instant Messenger - -
    • View Profile
Re: ETT Course and Students
« Reply #21 on: October 05, 2012, 06:58:20 PM »
Applicants should apply at Director General School Education's office website



 http://ett.ssapunjab.org.

BENIPAL

  • Guest
Re: ETT Course and Students
« Reply #22 on: October 05, 2012, 09:07:37 PM »
AGE LIMIT 27

JADO KI EDUCATION LAI AGE LIMIT NAI HUDI JOB LAI HUDI HAI

ETT LAI 27 YEARS THAN WHY NOT FOR B.ED?

Avtar Sauja

  • Super Senior Member
  • *****
  • Offline
  • Posts: 21136
  • Gender: Male
    • View Profile
    • Email
Re: ETT Course and Students
« Reply #23 on: October 06, 2012, 04:48:40 AM »

ਈ.ਟੀ.ਟੀ. ਦੀਆਂ 4650 ਸੀਟਾਂ ਲਈ ਦਾਖਲਾ ਪ੍ਰਕਿਰਿਆ ਸ਼ੁਰੂ ਕਰਨ ਦਾ ਫ਼ੈਸਲਾ
Posted On October - 5 - 2012
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਅਕਤੂਬਰ
ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਈ.ਟੀ.ਟੀ. ਦੇ ਅਕਾਦਮਿਕ ਸੈਸ਼ਨ 2012-2014 ਲਈ ਸੂਬੇ ਦੀਆਂ ਸਰਕਾਰੀ ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾਵਾਂ ਅਤੇ ਪ੍ਰਾਈਵੇਟ ਕਾਲਜਾਂ ਵਿੱਚ ਦੋ ਸਾਲਾਂ ਈ.ਟੀ.ਟੀ ਕੋਰਸ ਦੀਆਂ 4650 ਸੀਟਾਂ ਲਈ ਦਾਖਲਾ ਪ੍ਰਕਿਰਿਆ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਡਾਇਰੈਕਟਰ ਜਨਰਲ ਸਕੂਲ ਸਿੱਖਿਆ ਕੇ.ਐੱਸ. ਪੰਨੂ ਨੇ ਦੱਸਿਆ ਕਿ ਇਸ ਦਾਖ਼ਲੇ ਲਈ ਅਰਜ਼ੀਆਂ ਉਨ੍ਹਾਂ ਦੇ ਦਫਤਰ ਵੱਲੋਂ 8 ਤੋਂ 26 ਅਕਤੂਬਰ ਤੱਕ ਆਨਲਾਈਨ ਲਈਆਂ ਜਾਣਗੀਆਂ ਅਤੇ ਦਾਖਲੇ ਦੀ ਪ੍ਰਕਿਰਿਆ ਅਕਤੂਬਰ  ਦੇ ਅੰਤ ਤੱਕ ਮੁਕੰਮਲ ਕਰ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਦਾਖਲਾ ਬਾਰ੍ਹਵੀਂ ਵਿੱਚ ਪ੍ਰਾਪਤ ਅੰਕਾਂ ਦੀ ਮੈਰਿਟ ਦੇ ਆਧਾਰ ਤੇ ਹੋਵੇਗਾ। ਜਨਰਲ ਕੈਟਾਗਰੀ ਦੇ ਉਮੀਦਾਵਾਰ ਦੇ ਬਾਰ੍ਹਵੀਂ ਵਿੱਚ ਘੱਟੋ-ਘੱਟ 50 ਫੀਸਦੀ ਅੰਕ ਹੋਣੇ ਜ਼ਰੂਰੀ ਹਨ ਜਦੋਂਕਿ ਐਸ.ਸੀ. ਉਮੀਦਵਾਰ ਨੂੰ 5 ਫੀਸਦੀ ਦੀ ਛੋਟ ਦਿੱਤੀ ਜਾਵੇਗੀ। ਉਮੀਦਵਾਰ ਦਾ ਦਸਵੀਂ ਜਮਾਤ ਵਿੱਚ ਪੰਜਾਬੀ ਸਮੇਤ ਸਾਰੇ ਵਿਸ਼ਿਆਂ ਵਿੱਚ ਪਾਸ ਹੋਣਾ ਲਾਜ਼ਮੀ ਹੈ।
ਸ੍ਰੀ ਪੰਨੂ ਨੇ ਦੱਸਿਆ ਕਿ ਦਾਖਲਾ ਹਿਊਮਨੀਟੀਜ, ਸਾਇੰਸ, ਕਾਮਰਸ ਅਤੇ ਵੋਕੇਸ਼ਨਲ ਸਟਰੀਮ ਵਿੱਚੋਂ ਮੈਰਿਟ ਦੇ ਆਧਾਰ ਤੇ ਕੀਤਾ ਜਾਵੇਗਾ ਪਰ ਕਿਸੇ ਸਟਰੀਮ ਵਿੱਚ ਵੀ 25 ਫੀਸਦੀ ਤੋਂ ਵੱਧ ਉਮੀਦਵਾਰ ਨਹੀਂ ਲਏ ਜਾਣਗੇ।
ਉਮੀਦਵਾਰ ਦੀ ਉਮਰ 27 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਪਰ ਐੱਸ.ਸੀ. ਉਮੀਦਾਵਰਾਂ ਨੂੰ 5 ਸਾਲ ਦੀ ਛੋਟ ਦਿੱਤੀ ਜਾਵੇਗੀ। ਉਮੀਦਵਾਰ ਪੰਜਾਬ ਦਾ ਵਸਨੀਕ ਹੋਣਾ ਲਾਜ਼ਮੀ ਹੈ ਅਤੇ ਦਾਖਲੇ ਵਿੱਚ ਰਾਖਾਵਾਂਕਰਨ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਹੋਵੇਗਾ। ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਦੇ ਦਫਤਰ ਦੀ ਵੈਬਸਾਈਟ http://ett.ssapunjab.org  ਤੇ ਅਪਲਾਈ  ਕਰ ਸਕਦੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਜੇ ਕਿਸੇ ਉਮੀਦਵਾਰ ਨੂੰ ਸਿੱਧਾ ਵੈਬਸਾਈਟ ਤੇ ਅਪਲਾਈ ਕਰਨ ਵਿੱਚ ਮੁਸ਼ਕਲ ਆਵੇਗੀ ਤਾਂ ਉਹ ਸਿੱਖਿਆ ਵਿਭਾਗ ਦੇ ਬਲਾਕ ਪੱਧਰੀ ਦਫਤਰਾਂ ਵਿੱਚ ਜਾ ਸਕਦਾ ਹੈ ਜਿੱਥੇ ਵਿਭਾਗੀ ਅਧਿਕਾਰੀ ਉਸ ਉਮੀਦਵਾਰ ਦੀ ਅਪਲਾਈ ਕਰਨ ਵਿੱਚ ਮਦਦ ਕਰਨਗੇ।
ਉਨ੍ਹਾਂ ਦੱਸਿਆ ਕਿ ਜਨਰਲ ਉਮੀਦਵਾਰਾਂ ਲਈ ਅਪਲਾਈ ਕਰਨ ਦੀ ਫੀਸ 400 ਰੁਪਏ ਅਤੇ ਐੱਸ.ਸੀ. ਉਮੀਦਵਾਰਾਂ ਲਈ 200 ਰੁਪਏ ਨਿਸ਼ਚਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਬਾਰੇ ਵਧੇਰੇ ਜਾਣਕਾਰੀ ਡੀ.ਜੀ.ਐੱਸ.ਈ. ਦਫਤਰ ਦੀ ਵੈਬਸਾਈਟwww.ssapunjab.org ਤੇ ਉਪਲੱਬਧ ਹੈ।
« Last Edit: October 06, 2012, 06:41:57 AM by Avtar Sauja »

Avtar Sauja

  • Super Senior Member
  • *****
  • Offline
  • Posts: 21136
  • Gender: Male
    • View Profile
    • Email
Re: ETT Course and Students
« Reply #24 on: October 06, 2012, 05:16:39 AM »
 
« Last Edit: October 06, 2012, 06:46:02 AM by Avtar Sauja »

Avtar Sauja

  • Super Senior Member
  • *****
  • Offline
  • Posts: 21136
  • Gender: Male
    • View Profile
    • Email
Re: ETT Course and Students
« Reply #25 on: October 06, 2012, 05:17:51 AM »
 
« Last Edit: October 06, 2012, 06:46:18 AM by Avtar Sauja »

Gaurav Rathore

  • News Editor
  • *****
  • Offline
  • Posts: 5504
  • Gender: Male
  • Australian Munda
    • View Profile
Re: ETT Course and Students
« Reply #26 on: October 06, 2012, 05:36:09 AM »

Gaurav Rathore

  • News Editor
  • *****
  • Offline
  • Posts: 5504
  • Gender: Male
  • Australian Munda
    • View Profile
Re: ETT Course and Students
« Reply #27 on: October 06, 2012, 05:40:14 AM »

LUBANA

  • Real Savvy
  • *****
  • Offline
  • Posts: 5119
  • Gender: Male
  • LUBANA
    • AOL Instant Messenger - -
    • Yahoo Instant Messenger - -
    • View Profile
Re: ETT Course and Students
« Reply #28 on: October 06, 2012, 05:48:15 AM »

sheemar

  • News Editor
  • *****
  • Offline
  • Posts: 17019
  • Gender: Male
    • View Profile
    • Email
Re: ETT Course and Students
« Reply #29 on: October 06, 2012, 09:34:55 AM »
[
« Last Edit: October 06, 2012, 11:13:11 AM by sheemar »

 

GoogleTagged



India's only university for disabled students soon get Central University status

Started by SHANDAL

Replies: 7
Views: 425
Last post November 22, 2016, 07:34:17 AM
by SHANDAL
Income limit for poor students seeking admission in technical colleges raised

Started by R S Sidhu

Replies: 0
Views: 831
Last post June 17, 2012, 09:15:04 PM
by R S Sidhu
Students told to submit anti-ragging undertaking along with Admission Forms : Joshi

Started by Harpal

Replies: 0
Views: 680
Last post June 27, 2013, 07:39:41 PM
by Harpal
Cash prizes to SC Merit Holder Students of Class Tenth & Twelfth by PB. Govt.

Started by SHANDAL

Replies: 1
Views: 300
Last post December 12, 2016, 06:01:00 AM
by SHANDAL
2500 Scholarships for Students with Disabilities for2016-17(Degree&Post-Graduate

Started by SHANDAL

Replies: 3
Views: 500
Last post November 18, 2016, 02:07:08 AM
by SHANDAL