Author Topic: Additional Marks in PSEB exam for Sports person  (Read 2348 times)

sheemar

  • News Editor
  • *****
  • Offline
  • Posts: 15794
  • Gender: Male
    • View Profile
    • Email
Additional Marks in PSEB exam for Sports person
« on: October 10, 2013, 07:59:22 AM »

sheemar

  • News Editor
  • *****
  • Offline
  • Posts: 15794
  • Gender: Male
    • View Profile
    • Email
Re: Additional Marks in PSEB exam for Sports person
« Reply #1 on: October 10, 2013, 09:05:56 AM »

Harpal

  • Super Senior Member
  • *****
  • Offline
  • Posts: 6653
  • Gender: Male
    • View Profile
    • Email
Re: Additional Marks in PSEB exam for Sports person
« Reply #2 on: October 11, 2013, 04:47:22 AM »
ਕੌਮੀ ਤੇ ਸੂਬਾ ਪੱਧਰੀ ਖੇਡਾਂ 'ਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਮਿਲੇਗਾ ਗਰੇਸ ਅੰਕ- ਸਿੱਖਿਆ ਮੰਤਰੀ
 
ਬਠਿੰਡਾ, 10 ਅਕਤੂਬਰ (ਕੰਵਲਜੀਤ ਸਿੰਘ ਸਿੱਧੂ)- ਪੰਜਾਬ 'ਚ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਸੂਬੇ ਤੇ ਕੌਮੀ ਪੱਧਰ ਦੇ ਖੇਡ ਮੁਕਾਬਲਿਆਂ ਵਿਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਵੱਖ-ਵੱਖ਼ ਸ਼ੇ੍ਰਣੀ ਤਹਿਤ ਗਰੇਸ ਅੰਕ ਦਿੱਤੇ ਜਾਣਗੇ | ਇਹ ਜਾਣਕਾਰੀ ਦਿੰਦੇ ਹੋਏ ਸਿੱਖਿਆ ਮੰਤਰੀ ਪੰਜਾਬ ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਇਹ ਗੱਲ ਸਾਹਮਣੇ ਆਈ ਹੈ ਕਿ ਖੇਡਾਂ ਦੇ ਖੇਤਰ ਵਿਚ ਪ੍ਰਾਪਤੀਆਂ ਕਰਨ ਖਿਡਾਰੀ ਖੇਡ ਮੈਦਾਨਾਂ ਵਿਚ ਸਖ਼ਤ ਮਿਹਨਤ ਕਰਦੇ ਹਨ ਤੇ ਕਈ ਵਾਰ ਉਹ ਵਿੱਦਿਅਕ ਤੌਰ 'ਤੇ ਪੜ੍ਹਾਈ ਪੱਖੋਂ ਪੱਛੜ ਜਾਂਦੇ ਹਨ | ਇਸ ਲਈ ਅਜਿਹੇ ਹੋਣਹਾਰ ਵਿੱਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਨਾਉਣ ਤੇ ਉਨ੍ਹਾਂ ਦੀਆਂ ਖੇਡਾਂ ਵਿਚ ਕੀਤੀਆਂ ਪ੍ਰਾਪਤੀਆਂ ਦੇ ਮੱਦੇਨਜ਼ਰ ਇਕ ਫ਼ੈਸਲਾ ਲਿਆ ਗਿਆ ਹੈ, ਜਿਸ ਤਹਿਤ ਅਜਿਹੇ ਵਿਦਿਆਰਥੀ ਜੋ ਖੇਡਾਂ ਦੇ ਖੇਤਰ ਵਿਚ ਪੰਜਾਬ ਪੱਧਰ ਦੀਆਂ ਪੁਜੀਸ਼ਨਾਂ ਪ੍ਰਾਪਤ ਕਰਨਗੇ, ਨੂੰ ਮੈਟਿ੍ਕ ਅਤੇ ਬਾਰ੍ਹਵੀਂ ਦੀ ਪ੍ਰੀਖਿਆ ਵਿੱਚ 15 ਅੰਕ ਤੇ ਕੌਮੀ ਪੱਧਰ ਦੀਆਂ ਖੇਡਾਂ ਵਿੱਚ ਪੁਜੀਸ਼ਨਾਂ ਹਾਸਿਲ ਕਰਨ ਵਾਲਿਆਂ ਨੂੰ 25 ਅੰਕਾਂ ਤੱਕ ਗ੍ਰੇਸ ਅੰਕ ਦਿੱਤੇ ਜਾਣਗੇ | ਸ: ਮਲੂਕਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਖੇਡਾਂ ਦੇ ਖੇਤਰ ਵੱਲ ਨਿੱਜੀ ਤੌਰ 'ਤੇ ਵਿਸ਼ੇਸ਼ ਧਿਆਨ ਦੇ ਰਹੇ ਹਨ, ਜਿਸ ਤਹਿਤ ਸੂਬੇ ਵਿਚ ਖੇਡਾਂ ਲਈ ਵੱਡਾ ਬੱਜਟ ਰੱਖਿਆ ਗਿਆ ਹੈ, ਕਬੱਡੀ ਖੇਡ ਨੂੰ ਪ੍ਰਾਇਮਰੀ ਪੱਧਰ ਤੋਂ ਸ਼ੁਰੂ ਕੀਤਾ ਗਿਆ ਹੈ | ਖਿਡਾਰੀਆਂ ਨੂੰ ਖੇਡਾਂ ਪ੍ਰਤੀ ਹੋਰ ਉਤਸ਼ਾਹਿਤ ਕਰਨ ਲਈ ਸੂਬੇ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ ਕੌਮਾਤਰੀ ਮਾਪਦੰਡ ਵਾਲੇ ਖੇਡ ਸਟੇਡੀਅਮ ਬਣਵਾਏ ਜਾ ਰਹੇ ਹਨ, ਤਾਂ ਜੋ ਪੰਜਾਬ ਨੂੰ ਖੇਡਾਂ ਦੇ ਖੇਤਰ ਵਿਚ ਹੋਰ ਅੱਗੇ ਲਿਜਾਇਆ ਜਾ ਸਕੇ | ਉਨ੍ਹਾਂ ਦੱਸਿਆ ਕਿ ਖੇਡਾਂ ਵਿਚੋਂ ਕਬੱਡੀ ਨੂੰ ਵਿਸ਼ੇਸ਼ ਅਹਿਮੀਅਤ ਦਿੱਤੀ ਗਈ ਹੈ, ਕਬੱਡੀ ਦੇ ਖਿਡਾਰੀਆਂ ਨੂੰ ਸਰਕਾਰ ਛੇਤੀ ਹੀ ਨੌਕਰੀਆਂ ਵੀ ਮੁਹੱਈਆ ਕਰਵਾਏਗੀ | ਸਿੱਖਿਆ ਮੰਤਰੀ ਨੇ ਦੱਸਿਆ ਕਿ ਇਸ ਵਾਰ ਦੀਆਂ ਕੌਮੀ ਪੱਧਰ ਦੀਆਂ ਖੇਡਾਂ ਵੀ ਜ਼ਿਲ੍ਹਾ ਬਠਿੰਡਾ ਵਿਖੇ 28 ਨਵੰਬਰ ਤੋਂ 2 ਦਸੰਬਰ ਤੱਕ ਕਰਵਾਈਆਂ ਜਾਣਗੀਆਂ, ਜਿਨ੍ਹਾਂ ਵਿਚ ਅੰਡਰ 19 ਤਹਿਤ ਬਾਸਕਟਬਾਲ, ਹਾਕੀ ਤੇ ਸਰਕਲ ਕਬੱਡੀ, ਨੈਟਬਾਲ ਤੇ ਮੁੱਕੇਬਾਜ਼ੀ ਦੇ ਮੁਕਾਬਲੇ ਹੋਣਗੇ |

SURESH NOKHWAL

  • Real Savvy
  • *****
  • Offline
  • Posts: 3498
  • Gender: Male
  • call me at 8054616910
    • View Profile
Re: Additional Marks in PSEB exam for Sports person
« Reply #3 on: October 11, 2013, 05:32:58 AM »

Rajesh Dhundhara

  • Intellectualist
  • *
  • Offline
  • Posts: 7919
  • Gender: Male
  • Call at 9216304200
    • View Profile
    • Email
Re: Additional Marks in PSEB exam for Sports person
« Reply #4 on: October 11, 2013, 06:28:31 AM »

EDUCATION

  • Unionist
  • *****
  • Offline
  • Posts: 1354
    • View Profile
Re: Additional Marks in PSEB exam for Sports person
« Reply #5 on: January 30, 2014, 12:05:27 PM »

Baljit NABHA

  • News Caster
  • *****
  • Online
  • Posts: 42361
  • Gender: Male
  • Bhatia
    • View Profile
Re: Additional Marks in PSEB exam for Sports person
« Reply #6 on: May 13, 2015, 04:43:41 PM »

Baljit NABHA

  • News Caster
  • *****
  • Online
  • Posts: 42361
  • Gender: Male
  • Bhatia
    • View Profile
Re: Additional Marks in PSEB exam for Sports person
« Reply #7 on: May 13, 2015, 04:48:42 PM »

Baljit NABHA

  • News Caster
  • *****
  • Online
  • Posts: 42361
  • Gender: Male
  • Bhatia
    • View Profile
Re: Additional Marks in PSEB exam for Sports person
« Reply #8 on: May 14, 2015, 10:20:31 AM »

Hannibal

  • TV News Caster
  • *****
  • Offline
  • Posts: 9261
    • View Profile
Re: Additional Marks in PSEB exam for Sports person
« Reply #9 on: May 14, 2015, 06:09:53 PM »

 

GoogleTagged



National Means cum Merit Scholarship Exam. for Class V111 & X by (SCERT. H.P. )

Started by SHANDAL

Replies: 0
Views: 196
Last post July 27, 2016, 03:46:37 AM
by SHANDAL
National Means- Cum-Merit Scholarship Scheme Exam. for Eco. Weaker Sections.

Started by SHANDAL

Replies: 3
Views: 286
Last post October 19, 2016, 12:21:32 AM
by SHANDAL
Supplementary Exam. Date Sheet for +2 for all groups (without open school ) P.S

Started by SHANDAL

Replies: 6
Views: 327
Last post June 17, 2016, 03:10:23 AM
by SHANDAL
HRD `ironing out' hurdles to bringing single engg exam

Started by sheemar

Replies: 0
Views: 230
Last post October 22, 2015, 11:31:44 AM
by sheemar
PUNJAB CIVIL SERVICE MAIN EXAM 2015

Started by sausingh

Replies: 1
Views: 387
Last post January 19, 2016, 09:32:35 PM
by chem jw pri