Author Topic: Punjabi Shayari  (Read 50437 times)

Charanjeet Singh Zira

  • Real Savvy
  • *****
  • Offline
  • Posts: 3662
  • Gender: Male
    • View Profile
Re: Punjabi Shayari
« Reply #10 on: August 27, 2012, 07:22:37 AM »
ਔਖੇ ਵੇਲੇ ਇੱਕ ਇੱਕ ਕਰਕੇ ਸਾਰੇ ਤੁਰ ਗਏ,,,
ਪੱਲਾ ਤੂੰ ਵੀ ਜੇ ਛਡਾ ਲਿਆ ਤਾ ਕੋਈ ਗੱਲ ਨਹੀ ,,,
ਮੈ ਰਹਿ ਗਇਆ ਹਾ ਜੱਗ ਲਈ ਮਜ਼ਾਕ ਬਣ ਕੇ,,,
ਥੋੜਾ ਤੂੰ ਵੀ ਜੇ ਉੱਡਾ ਲਿਆ ਤਾ ਕੋਈ ਗੱਲ ਨਹੀ..

Charanjeet Singh Zira

  • Real Savvy
  • *****
  • Offline
  • Posts: 3662
  • Gender: Male
    • View Profile
Re: Punjabi Shayari
« Reply #11 on: August 27, 2012, 07:23:10 AM »
ਔਖੀ ਮੰਜਿਲ ਪਾਉਣੀ ਉਹਦੀ
---ਜਿੰਦ ਸੂਲੀ ਤੇ ਟੰਗਣਾ

-------ਭੁੱਲਕੇ ਆਪਣੇ ਰਾਜ ਦੁਆਰੇ
----------ਦਰ ਦਰ ਪੈਦਾ ਮੰਗਣਾ

--------------ਜਿਸ ਮੋੜ ਤੇ ਕੋਈ ਨਾ ਜਾਵੇ
-----------------ਉਹ ਮੋੜ ਵੀ ਪੈਦਾ ਲੰਘਣਾ

--------------------ਸਿਰ ਚੜ ਬੋਲੇ ਫਿਰ ਪੈ ਜਾਂਦਾ
-----------------------ਸੱਜ ਚੋ ਪਾਕੇ ਸੰਡਣਾ

-------------------------*ਰਾਣੂ* ਪੈਦੇ ਬੋਲ ਪਗਾਉਣੇ
----------------------------ਫਿਰ ਆਪਾ ਪੈਂਦਾ ਡੰਗਣਾ __

Charanjeet Singh Zira

  • Real Savvy
  • *****
  • Offline
  • Posts: 3662
  • Gender: Male
    • View Profile
Re: Punjabi Shayari
« Reply #12 on: August 27, 2012, 07:23:43 AM »
OHDA PYAR YAD AVE ASI HOE MALAMAL
BEWAFAI YAD AVE SANU KARJE KANGAL
EHNA DOHAN DE VACHALE ASI TANGE REHNE AA OHDI YADAN DEYAN RANGA VICH RANGE REHNE AA. .

Charanjeet Singh Zira

  • Real Savvy
  • *****
  • Offline
  • Posts: 3662
  • Gender: Male
    • View Profile
Re: Punjabi Shayari
« Reply #13 on: August 27, 2012, 07:24:00 AM »
 ਸਾਡਾ ਸੁਪਨਾ ਸਾਂਭ ਲੈ
ਅੱਖੀਆਂ ਵਿੱਚ,ਤੇ ਨੈਣਾਂ ਨੂੰ ਅੜੀਏ ਬੰਦ ਕਰ ਲੈ..ਥੋੜੇ ਝੱਲੇ ਆਂ ਤੈਥੋਂ ਥੱਲੇ ਆਂ,ਜੇ ਮਨਜੂਰ ਆ ਤਾਂ ਪਸੰਦ ਕਰ
ਲੈ.. ♥ ♥

Charanjeet Singh Zira

  • Real Savvy
  • *****
  • Offline
  • Posts: 3662
  • Gender: Male
    • View Profile
Re: Punjabi Shayari
« Reply #14 on: August 27, 2012, 07:24:17 AM »
Supne tah akser tutde rahnde.....,
asi thode je hor sjalange....,
na samjhe dil marjana eh....,
lakh koshisk kr samjalange...,
je sath sada manjonr nahi...,
tere raha toh kadam htalange...,
pyar di nahi hun kder kitti...,
asi dil nu pather bnalange...,
tenu paun di aas tah nhi mukii...,
fir v mann samjalange...,
eh janam tu meri na hoyi...,
tenu agle janam vich palange....

Charanjeet Singh Zira

  • Real Savvy
  • *****
  • Offline
  • Posts: 3662
  • Gender: Male
    • View Profile
Re: Punjabi Shayari
« Reply #15 on: August 27, 2012, 07:25:01 AM »
Ishq jisma da hove, ta ohdi buneyad Koi na, IshQ Roohan da hove ta Gal hor hundi aaaa.. Ik tarfe IsHq da vi Apna hi Maza ae, J Mel Do Dila da ho jaye Ta Gal hor hundi aaaa

Charanjeet Singh Zira

  • Real Savvy
  • *****
  • Offline
  • Posts: 3662
  • Gender: Male
    • View Profile
Re: Punjabi Shayari
« Reply #16 on: August 27, 2012, 07:27:15 AM »
ਕੀ ਹਾਲ ਸੁਨਾਵਾ ਆਪਣੀ class ਦਾ ਉੱਥੇ .

ਕਿਹੜੀ ਪੜਾਈ ਹੁੰਦੀ ਸੀ,

yaar ਬੈਠੇ ਹੁੰਦੇ . ਸੀ ਅਖੀਰਲੇ ਬੈਚ ਤੇ.....

ਤੇ ਪਹਿਲੇ ਬੈਚ ਵਾਲੀ ਤੇ try ਹੁੰਦੀ ਸੀ...

Charanjeet Singh Zira

  • Real Savvy
  • *****
  • Offline
  • Posts: 3662
  • Gender: Male
    • View Profile
Re: Punjabi Shayari
« Reply #17 on: August 27, 2012, 07:27:39 AM »
ਕੁਝ ਸੱਜਣ ਤੇ ਯਾਰੀ ਵੀ ਅਹਿਸਾਨ ਸਮਝ ਕੇ ਲਾਉਂਦੇ ਨੇ,
ਅਸੀਂ ਕੀ ਨਹੀਂ ਕੀਤਾ ਤੇਰੇ ਲਈ ਸਾਰੀ ਉਮਰ ਗਿਣਉਂਦੇ ਨੇ

Charanjeet Singh Zira

  • Real Savvy
  • *****
  • Offline
  • Posts: 3662
  • Gender: Male
    • View Profile
Re: Punjabi Shayari
« Reply #18 on: August 27, 2012, 07:27:55 AM »
ਅੱਜ ਦਿਲ ਤੇ ਪੱਥਰ ਰੱਖ ਕੇ

*ਮਾਂ ਕਹੇ ਪੁੱਤਰਾ ਵੇਖ ਵੇ

*ਅੱਜ ਸੱਡ ਪਿਆਰਾ ਦੇਸ ਵੇ

*ਤੇਰੀ ਰੋਜੀ ਦਾ ਹੈ ਇਹ ਕੇਸ ਵੇ

*ਤੂੰ ਜਾ ਪਰਾਏ ਦੇਸ ਵੇ

*ਨਾਂ ਬਦਲੀਂ ਆਪਣਾ ਭੇਸ ਵੇ

*ਉਹ ਰਾਹਾਂ ਰਹੂ ਉਡੀਕ ਦੀ

*ਤੇਰੀ ਹੂਰ ਪਰੀ ਦਰਵੇਸ ਵੇ

*ਕਦੋਂ ਰਾਣੂ ਵਾਪਿਸ ਮਿਲੇਂਗਾ

*ਤੂੰ ਪਰਖ ਕੇ ਆਪਣੇ ਲੇਖ ਵੇ

Charanjeet Singh Zira

  • Real Savvy
  • *****
  • Offline
  • Posts: 3662
  • Gender: Male
    • View Profile
Re: Punjabi Shayari
« Reply #19 on: August 27, 2012, 07:28:12 AM »
♥ Tusi beganya diya glaa karde ho,
asi aapneya nu aajmaya h,
loki kandiya to bach ke chalde ne,
main ta fullaa to zakam khaya h..

 

GoogleTagged



POLITICAL SHAYARI

Started by PRITAM DASS SHARMA

Replies: 38
Views: 1181
Last post June 01, 2018, 04:13:17 PM
by PRITAM DASS SHARMA