Author Topic: TRUCK UNIONS  (Read 302 times)

PRITAM DASS

  • News Caster
  • *****
  • Offline
  • Posts: 25285
  • Gender: Male
  • AT YOUR SERVICE
    • MSN Messenger - PD1915@HOTMAIL.COM
    • View Profile
    • Email
TRUCK UNIONS
« on: July 08, 2017, 06:26:59 PM »

PRITAM DASS

  • News Caster
  • *****
  • Offline
  • Posts: 25285
  • Gender: Male
  • AT YOUR SERVICE
    • MSN Messenger - PD1915@HOTMAIL.COM
    • View Profile
    • Email
Re: TRUCK UNIONS
« Reply #1 on: July 08, 2017, 07:18:26 PM »

PRITAM DASS

  • News Caster
  • *****
  • Offline
  • Posts: 25285
  • Gender: Male
  • AT YOUR SERVICE
    • MSN Messenger - PD1915@HOTMAIL.COM
    • View Profile
    • Email
Re: TRUCK UNIONS
« Reply #2 on: July 12, 2017, 08:12:13 PM »

anshika154

  • Real Savvy
  • *****
  • Offline
  • Posts: 219
  • Gender: Female
    • View Profile
    • Rozana Spokesman
Re: TRUCK UNIONS
« Reply #3 on: July 18, 2017, 01:29:01 PM »

PRITAM DASS

  • News Caster
  • *****
  • Offline
  • Posts: 25285
  • Gender: Male
  • AT YOUR SERVICE
    • MSN Messenger - PD1915@HOTMAIL.COM
    • View Profile
    • Email
Re: TRUCK UNIONS
« Reply #4 on: August 02, 2017, 05:31:42 PM »

Baljit NABHA

  • News Caster
  • *****
  • Offline
  • Posts: 50595
  • Gender: Male
  • Bhatia
    • View Profile
Re: TRUCK UNIONS
« Reply #5 on: August 03, 2017, 05:15:19 AM »

Baljit NABHA

  • News Caster
  • *****
  • Offline
  • Posts: 50595
  • Gender: Male
  • Bhatia
    • View Profile
Re: TRUCK UNIONS
« Reply #6 on: August 03, 2017, 09:39:52 AM »

Baljit NABHA

  • News Caster
  • *****
  • Offline
  • Posts: 50595
  • Gender: Male
  • Bhatia
    • View Profile
Re: TRUCK UNIONS
« Reply #7 on: August 03, 2017, 01:02:14 PM »

PRITAM DASS

  • News Caster
  • *****
  • Offline
  • Posts: 25285
  • Gender: Male
  • AT YOUR SERVICE
    • MSN Messenger - PD1915@HOTMAIL.COM
    • View Profile
    • Email
Re: TRUCK UNIONS
« Reply #8 on: August 04, 2017, 06:55:15 PM »
ਟਰੱਕ ਯੂਨੀਅਨ ਬਾਰੇ ਫੈਸਲੇ 'ਤੇ ਕੈਪਟਨ ਦ੍ਰਿੜ੍ਹ
 



ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਰੱਕ ਯੂਨੀਅਨ ਨੂੰ ਖਤਮ ਕਰਨ ਬਾਰੇ ਸਰਕਾਰ ਦਾ ਫੈਸਲਾ ਵਾਪਸ ਲੈਣ ਦੀ ਸੰਭਾਵਨਾ ਨੂੰ ਮੁੜ ਰੱਦ ਕਰ ਦਿੱਤਾ ਹੈ। ਸੂਬਾ ਸਰਕਾਰ ਵੱਲੋਂ ਬਣਾਈ ਜਾ ਰਹੀ ਨਵੀਂ ਖਰੜਾ ਉਦਯੋਗਕ ਨੀਤੀ ਬਾਰੇ ਵੱਖ-ਵੱਖ ਭਾਈਵਾਲਾਂ ਨਾਲ ਵਿਚਾਰ-ਵਟਾਂਦਰੇ ਦੌਰਾਨ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਨਵੀਂ ਨੀਤੀ ਨੂੰ ਅੰਤਮ ਰੂਪ ਦੇਣ ਤੋਂ ਪਹਿਲਾਂ ਸਨਅਤਕਾਰਾਂ ਦੇ ਸਾਰੇ ਪੱਖਾਂ ਨੂੰ ਵਿਚਾਰਿਆ ਜਾਵੇਗਾ।

ਸਰਕਾਰੀ ਬੁਲਾਰੇ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਭ ਤੋਂ ਪਹਿਲਾਂ ਵਪਾਰ ਦੇ ਸਿਧਾਂਤ ਤੇ ਪਹਿਰਾ ਦੇਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਪਾਰਕ ਗਤੀਵਿਧੀਆਂ ਨੂੰ ਸੁਖਾਲਾ ਬਣਾਉਣ ਦਾ ਮਾਹੌਲ ਸਿਰਜਣ ਲਈ ਪੰਜਾਬ ਨੂੰ ਅੱਵਲ ਸੂਬਾ ਬਣਾਉਣ ਲਈ ਵਚਨਬੱਧ ਹੈ। ਉਦਯੋਗ ਦੀਆਂ ਸਾਰੀਆਂ ਮੰਗਾਂ ਤੇ ਮਸਲਿਆਂ ਨੂੰ ਹਮਦਰਦੀ ਨਾਲ ਵਿਚਾਰਨ ਦਾ ਵਾਅਦਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਵੀਂ ਨੀਤੀ ਮੌਜੂਦਾ ਤੇ ਨਵੇਂ ਉਦਯੋਗਾਂ ਨੂੰ ਸੁਖਾਵਾਂ ਮਾਹੌਲ ਮੁਹੱਈਆ ਕਰਵਾਏਗੀ।

ਮੀਟਿੰਗ ਦੌਰਾਨ ਸੀ.ਆਈ.ਆਈ. ਦੇ ਚੇਅਰਮੈਨ ਐਸ.ਪੀ. ਓਸਵਾਲ ਨੇ ਮੁੱਖ ਮੰਤਰੀ ਵੱਲੋਂ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਤੇ ਟਰੱਕ ਯੂਨੀਅਨਾਂ ਨੂੰ ਖਤਮ ਕਰਨ ਦੇ ਇਤਿਹਾਸਕ ਫੈਸਲੇ ਲੈਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਧਰਤੀ ਹੇਠਲੇ ਪਾਣੀ ਦਾ ਪੱਧਰ ਘਟਣ ਦਾ ਪ੍ਰਭਾਵ ਕੱਪੜਾ ਸਨਅਤ ਉਪਰ ਪੈਣ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਸੂਬਾਈ ਜ਼ਮੀਨਦੋਜ਼ ਜਲ ਅਥਾਰਟੀ ਬਣਾਉਣ ਲਈ ਮੁੱਖ ਮੰਤਰੀ ਦੇ ਦਖ਼ਲ ਦੀ ਮੰਗ ਕੀਤੀ।

ਸਨਅਤਕਾਰਾਂ ਨੇ ਵੱਖ-ਵੱਖ ਮਸਲੇ ਉਠਾਏ ਜਿਨ੍ਹਾਂ ਵਿੱਚ ਨਵੀਂ ਨੀਤੀ ਵਿੱਚ ਖੇਤੀਬਾੜੀ ਤੇ ਬੌਧਿਕ ਜਾਇਦਾਦ ਅਧਿਕਾਰ ਨੂੰ ਸ਼ਾਮਲ ਕਰਨ, ਸੂਬੇ ਵਿੱਚ ਸਾਰੇ ਫੋਕਲ ਪੁਆਇੰਟਾਂ ਲਈ ਸੀ.ਐਲ.ਯੂ. ਨੀਤੀ ਤੇ ਸਰਹੱਦੀ ਜ਼ਿਲ੍ਹਿਆਂ ਲਈ ਰਿਆਇਤੀ ਸਕੀਮ ਨੂੰ ਬਹਾਲ ਕਰਨ ਦੀ ਮੰਗ ਕੀਤੀ ਜੋ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਸ਼ੁਰੂ ਕੀਤੀ ਸੀ ਪਰ ਅਕਾਲੀ-ਭਾਜਪਾ ਸਰਕਾਰ ਨੇ ਬੰਦ ਕਰ ਦਿੱਤੀ ਸੀ।

ਸਨਅਤਕਾਰਾਂ ਨੇ ਸ਼ਾਲ ਤੇ ਜੁੱਤੀਆਂ ਨੂੰ ਜੀ.ਐਸ.ਟੀ. ਦੇ ਘੇਰੇ ਵਿੱਚ ਬਾਹਰ ਕੱਢਣ ਦੀ ਮੰਗ ਵੀ ਚੁੱਕੀ ਜਦਕਿ ਸਟੀਲ ਉਦਯੋਗ ਦੇ ਨੁਮਾਇੰਦਿਆਂ ਨੇ ਮੁੱਖ ਮੰਤਰੀ ਨੂੰ ਮੰਡੀ ਗੋਬਿੰਦਗੜ੍ਹ ਦੇ ਬਿਮਾਰ ਯੂਨਿਟਾਂ ਨੂੰ ਸੁਰਜੀਤ ਕਰਨ ਲਈ ਤੁਰੰਤ ਕਦਮ ਚੁੱਕਣ ਦੀ ਅਪੀਲ ਕੀਤੀ ਜਿਨ੍ਹਾਂ ਨੂੰ ਪਿਛਲੀ ਅਕਾਲੀ-ਭਾਜਪਾ ਸਰਕਾਰ ਦੀ ਮਾੜੀ ਨੀਤੀਆਂ ਕਾਰਨ ਮਜਬੂਰਨ ਆਪਣਾ ਕੰਮ ਬੰਦ ਕਰਨਾ ਪਿਆ ਸੀ।

PRITAM DASS

  • News Caster
  • *****
  • Offline
  • Posts: 25285
  • Gender: Male
  • AT YOUR SERVICE
    • MSN Messenger - PD1915@HOTMAIL.COM
    • View Profile
    • Email
Re: TRUCK UNIONS
« Reply #9 on: August 10, 2017, 04:04:05 PM »