Author Topic: Shahkot by election  (Read 677 times)

Baljit NABHA

  • News Caster
  • *****
  • Offline
  • Posts: 58309
  • Gender: Male
  • Bhatia
    • View Profile
Re: Shahkot by election
« Reply #30 on: May 10, 2018, 06:00:44 PM »
ਸ਼ਾਹਕੋਟ ਚੋਣ: ਕਾਂਗਰਸੀ ਉਮੀਦਵਾਰ ਹਰਦੇਵ ਲਾਡੀ ਨੇ ਰੈਲੀ ਕਰ ਕੇ ਭਰਿਆ ਆਪਣਾ ਨਾਮਜ਼ਦਗੀ

Shahkot election Hardev laddi : ਸ਼ਾਹਕੋਟ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ(ਬਾਦਲ), ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ(ਅੰਮ੍ਰਿਤਸਰ) ਦੇ ਉਮੀਦਵਾਰਾਂ ਵੱਲੋਂ ਬੀਤੇ ਦਿਨੀਂ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ ਸਨ। ਸ਼੍ਰੋਮਣੀ ਅਕਾਲੀ ਦਲ(ਬਾਦਲ) ਵੱਲੋਂ ਨਾਇਬ ਸਿੰਘ ਕੋਹਾੜ, ਆਮ ਆਦਮੀ ਪਾਰਟੀ ਵੱਲੋਂ ਰਤਨ ਸਿੰਘ ਕਾਕੜਕਲਾਂ ਅਤੇ ਸ਼੍ਰੋਮਣੀ ਅਕਾਲੀ ਦਲ(ਅੰਮ੍ਰਿਤਸਰ) ਵੱਲੋਂ ਸੁਲੱਖਣ ਸਿੰਘ ਨੇ ਆਪਣੇ ਨਾਜ਼ਦਗੀ ਪੱਤਰ ਦਾਖਲ ਕੀਤੇ ਹਨ। ਅੱਜ ਕਾਂਗਰਸ ਦੇ ਵਿਵਾਦਤ ਉਮਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਆਪਣਾ ਨਾਮਜ਼ਦਗੀ ਪੱਤਰ ਦਾਇਰ ਕੀਤਾ

ਸ਼ਾਹਕੋਟ ਚੋਣ ਲਈ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਜਾਣ ਦੀ ਅੱਜ ਭਾਵ 10 ਮਈ ਹੀ ਅੰਤਿਮ ਤਾਰੀਖ਼ ਵੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖ਼ੜ, ਕਾਂਗਰਸ ਦੀ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਸਹਿ ਇੰਚਾਰਜ ਹਰੀਸ਼ ਚੌਧਰੀ ਤੋਂ ਇਲਾਵਾ ਪੰਜਾਬ ਦੇ ਕਈ ਮੰਤਰੀ, ਸੰਸਦ ਮੈਂਬਰ ਅਤੇ ਵਿਧਾਇਕ ਨਾਮਜ਼ਦਗੀ ਪੱਤਰ ਭਰਣ ਵੇਲੇ ਲਾਡੀ ਸ਼ੇਰੋਵਾਲੀਆ ਦੇ ਨਾਲ ਮੌਜੂਦ ਸਨ।

Baljit NABHA

  • News Caster
  • *****
  • Offline
  • Posts: 58309
  • Gender: Male
  • Bhatia
    • View Profile
Re: Shahkot by election
« Reply #31 on: May 12, 2018, 06:23:41 AM »

Baljit NABHA

  • News Caster
  • *****
  • Offline
  • Posts: 58309
  • Gender: Male
  • Bhatia
    • View Profile
Re: Shahkot by election
« Reply #32 on: May 12, 2018, 11:06:26 AM »

Baljit NABHA

  • News Caster
  • *****
  • Offline
  • Posts: 58309
  • Gender: Male
  • Bhatia
    • View Profile
Re: Shahkot by election
« Reply #33 on: May 12, 2018, 11:07:03 AM »

Baljit NABHA

  • News Caster
  • *****
  • Offline
  • Posts: 58309
  • Gender: Male
  • Bhatia
    • View Profile
Re: Shahkot by election
« Reply #34 on: May 12, 2018, 02:23:48 PM »

Baljit NABHA

  • News Caster
  • *****
  • Offline
  • Posts: 58309
  • Gender: Male
  • Bhatia
    • View Profile
Re: Shahkot by election
« Reply #35 on: May 14, 2018, 05:45:08 AM »

Baljit NABHA

  • News Caster
  • *****
  • Offline
  • Posts: 58309
  • Gender: Male
  • Bhatia
    • View Profile
Re: Shahkot by election
« Reply #36 on: May 15, 2018, 05:29:27 AM »

Baljit NABHA

  • News Caster
  • *****
  • Offline
  • Posts: 58309
  • Gender: Male
  • Bhatia
    • View Profile
Re: Shahkot by election
« Reply #37 on: May 18, 2018, 04:49:49 AM »

Baljit NABHA

  • News Caster
  • *****
  • Offline
  • Posts: 58309
  • Gender: Male
  • Bhatia
    • View Profile
Re: Shahkot by election
« Reply #38 on: May 23, 2018, 05:31:59 AM »

Baljit NABHA

  • News Caster
  • *****
  • Offline
  • Posts: 58309
  • Gender: Male
  • Bhatia
    • View Profile
Re: Shahkot by election
« Reply #39 on: May 23, 2018, 10:43:03 AM »

 

GoogleTagged



Election COMMISSION STARTS PREPRATION FOR PUNJAB ELECTIONS

Started by Baljit NABHA

Replies: 26
Views: 2319
Last post October 26, 2016, 03:23:21 AM
by Baljit NABHA
Punjab Assembly Election 2017

Started by LUBANA

Replies: 2109
Views: 55568
Last post March 27, 2017, 10:18:05 AM
by Baljit NABHA
Amritsar LOK SABHA seat bye- election

Started by Baljit NABHA

Replies: 21
Views: 1367
Last post March 21, 2017, 08:53:19 AM
by Baljit NABHA
By Election in Dhuri constituency

Started by Baljit NABHA

Replies: 60
Views: 3224
Last post May 30, 2015, 04:35:57 AM
by Baljit NABHA
Staff put on Election duty

Started by Baljit NABHA

Replies: 18
Views: 2399
Last post January 31, 2017, 11:46:49 AM
by Baljit NABHA