Author Topic: Attack At Air Base In Punjab's Pathankot  (Read 3791 times)

Avtar Sauja

  • Super Senior Member
  • *****
  • Offline
  • Posts: 21144
  • Gender: Male
    • View Profile
    • Email
Re: Attack At Air Base In Punjab's Pathankot
« Reply #10 on: January 02, 2016, 07:54:29 AM »
The attackers, who had abducted an SP yesterday, had also made calls to Pakistan, police said.

The attack comes days after PM Narendra Modi's unscheduled visit to Pakistan. It is the second big terror attack in Punjab within less
than a year as last year three militants stormed a police station in Diana Nagar before being eliminated after 12 hour gun battle.

Avtar Sauja

  • Super Senior Member
  • *****
  • Offline
  • Posts: 21144
  • Gender: Male
    • View Profile
    • Email
Re: Attack At Air Base In Punjab's Pathankot
« Reply #11 on: January 02, 2016, 07:54:43 AM »
Yesterday, five suspected militants abducted an SP and two others and thrashed them before dumping them from vehicle. After the incident a combing operation was launched in the border areas of Pathankot and Gurdaspur districts.

Avtar Sauja

  • Super Senior Member
  • *****
  • Offline
  • Posts: 21144
  • Gender: Male
    • View Profile
    • Email
Re: Attack At Air Base In Punjab's Pathankot
« Reply #12 on: January 02, 2016, 07:55:46 AM »
ਪੰਜਾਬ ਪੁਲਿਸ ਦੇ ਐਸਪੀ ਨੂੰ ਅਗਵਾ ਕਰ ਲੁੱਟੀ ਗੱਡੀ

Avtar Sauja

  • Super Senior Member
  • *****
  • Offline
  • Posts: 21144
  • Gender: Male
    • View Profile
    • Email
Re: Attack At Air Base In Punjab's Pathankot
« Reply #13 on: January 02, 2016, 07:56:10 AM »

Avtar Sauja

  • Super Senior Member
  • *****
  • Offline
  • Posts: 21144
  • Gender: Male
    • View Profile
    • Email
Re: Attack At Air Base In Punjab's Pathankot
« Reply #14 on: January 02, 2016, 07:56:29 AM »
ਲੁੱਟ ਦੌਰਾਨ ਐਸਪੀ ਦੇ ਇੱਕ ਸਾਥੀ ਨੂੰ ਚੱਲਦੀ ਕਾਰ ਚੋਂ ਬਾਹਰ ਸੁੱਟ ਦਿੱਤਾ ਗਿਆ। ਇਸ ਦੌਰਾਨ ਉਹ ਗੰਭੀਰ ਜ਼ਖ਼ਮੀ ਵੀ ਹੋਇਆ ਹੈ। ਹਾਲਾਂਕਿ ਕੁੱਝ ਘੰਟੇ ਬਾਅਦ ਗੱਡੀ ਬਰਾਮਦ ਕਰ ਲਈ ਗਈ ਹੈ, ਪਰ ਲੁਟੇਰੇ ਅਜੇ ਪੁਲਿਸ ਦੀ ਗ੍ਰਿਫ਼ਤ ਚੋਂ ਬਾਹਰ ਹਨ।

Avtar Sauja

  • Super Senior Member
  • *****
  • Offline
  • Posts: 21144
  • Gender: Male
    • View Profile
    • Email
Re: Attack At Air Base In Punjab's Pathankot
« Reply #15 on: January 02, 2016, 07:56:46 AM »
ਪਠਾਨਕੋਟ: ਜ਼ਿਲ੍ਹੇ ਚ ਪੰਜਾਬ ਪੁਲਿਸ ਦੇ ਐਸਪੀ ਨੂੰ ਅਗਵਾ ਕਰ ਕਾਰ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਅਣਪਛਾਤੇ ਅਗਵਾਕਾਰਾਂ ਨੇ ਐਸਪੀ ਤੇ ਉਸ ਦੇ ਦੋ ਸਾਥੀਆਂ ਨੂੰ ਹਥਿਆਰਾਂ ਦੀ ਨੋਕ ਤੇ ਅਗਵਾ ਕਰ ਇਹ ਲੁੱਟ ਕੀਤੀ। ਲੁੱਟ ਦੌਰਾਨ ਐਸਪੀ ਦੇ ਇੱਕ ਸਾਥੀ ਨੂੰ ਚੱਲਦੀ ਕਾਰ ਚੋਂ ਬਾਹਰ ਸੁੱਟ ਦਿੱਤਾ ਗਿਆ। ਇਸ ਦੌਰਾਨ ਉਹ ਗੰਭੀਰ ਜ਼ਖ਼ਮੀ ਵੀ ਹੋਇਆ ਹੈ। ਹਾਲਾਂਕਿ ਕੁੱਝ ਘੰਟੇ ਬਾਅਦ ਗੱਡੀ ਬਰਾਮਦ ਕਰ ਲਈ ਗਈ ਹੈ, ਪਰ ਲੁਟੇਰੇ ਅਜੇ ਪੁਲਿਸ ਦੀ ਗ੍ਰਿਫ਼ਤ ਚੋਂ ਬਾਹਰ ਹਨ।

Avtar Sauja

  • Super Senior Member
  • *****
  • Offline
  • Posts: 21144
  • Gender: Male
    • View Profile
    • Email
Re: Attack At Air Base In Punjab's Pathankot
« Reply #16 on: January 02, 2016, 07:57:01 AM »
ਜਾਣਕਾਰੀ ਮੁਤਾਬਕ ਪਠਾਨਕੋਟ ਦੇ ਐਸਪੀ ਸਲਵਿੰਦਰ ਸਿੰਘ ਆਪਣੇ ਦੋ ਸਾਥੀਆਂ ਸਮੇਤ ਦੀਨਾਨਗਰ-ਪਠਾਨਕੋਟ ਰੋਡ ਤੇ ਪਿੰਡ ਨਰੋਟ ਜੈਮਲ ਸਿੰਘ ਵਾਲਾ ਚ ਇੱਕ ਧਾਰਮਿਕ ਸਥਾਨ ਤੇ ਮੱਥਾ ਟੇਕ ਕੇ ਵਾਪਸ ਪਰਤ ਰਹੇ ਸਨ। ਅਚਾਨਕ ਥੋੜ੍ਹੀ ਦੂਰੀ ਤੇ ਹੀ ਐਸਪੀ ਦੀ Xylo ਗੱਡੀ ਨੂੰ ਕੁੱਝ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਨੇ ਘੇਰ ਲਿਆ। ਲੁਟੇਰਿਆਂ ਨੇ ਐਸਪੀ ਸਮੇਤ ਤਿੰਨਾਂ ਲੋਕਾਂ ਨੂੰ ਗੱਡੀ ਸਮੇਤ ਅਗਵਾ ਕਰ ਲਿਆ।

Avtar Sauja

  • Super Senior Member
  • *****
  • Offline
  • Posts: 21144
  • Gender: Male
    • View Profile
    • Email
Re: Attack At Air Base In Punjab's Pathankot
« Reply #17 on: January 02, 2016, 07:57:22 AM »
ਇਹਨਾਂ ਲੁਟੇਰਿਆਂ ਨੇ ਥੋੜ੍ਹੀ ਦੂਰੀ ਤੇ ਜਾ ਕੇ ਐਸਪੀ ਨੂੰ ਗੱਡੀ ਚੋਂ ਉਤਾਰ ਦਿੱਤਾ ਤੇ ਥੋੜ੍ਹੀ ਹੋਰ ਅੱਗੇ ਜਾ ਕੇ ਦੂਸਰੇ ਵਿਅਕਤੀ ਨੂੰ ਵੀ ਗੱਡੀ ਚੋਂ ਲਾਹ ਦਿੱਤਾ ਗਿਆ। ਪਰ ਇਹਨਾਂ ਲੁਟੇਰਿਆਂ ਨੇ ਐਸਪੀ ਦੇ ਤੀਸਰੇ ਸਾਥੀ ਨੂੰ ਚੱਲਦੀ ਗੱਡੀ ਚੋਂ ਬਾਹਰ ਸੁੱਟ ਦਿੱਤਾ। ਇਸ ਦੌਰਾਨ ਉਹ ਗੰਭੀਰ ਰੂਪ ਚ ਜ਼ਖ਼ਮੀ ਹੋ ਗਿਆ। ਜਿਸ ਨੂੰ ਗੰਭੀਰ ਹਾਲਤ ਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

Avtar Sauja

  • Super Senior Member
  • *****
  • Offline
  • Posts: 21144
  • Gender: Male
    • View Profile
    • Email
Re: Attack At Air Base In Punjab's Pathankot
« Reply #18 on: January 02, 2016, 07:57:41 AM »
ਪਠਾਨਕੋਟ ਪੁਲਿਸ ਦੇ ਐਸਪੀ ਨਾਲ ਹੋਈ ਇਸ ਵਾਰਦਾਤ ਤੋਂ ਬਾਅਦ ਜ਼ਿਲ੍ਹਾ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪੁਲਿਸ ਨੇ ਜ਼ਿਲ੍ਹੇ ਚ ਭਾਰੀ ਨਾਕਾਬੰਦੀ ਕਰ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ। ਪਰ ਵਾਰਦਾਤ ਤੋਂ ਕੁੱਝ ਘੰਟੇ ਬਾਅਦ ਲੁੱਟੀ ਗਈ Xylo ਗੱਡੀ ਜ਼ਿਲ੍ਹੇ ਦੇ ਅਕਾਲਗੜ੍ਹ ਪਿੰਡ ਨਜ਼ਦੀਕ ਸੁੰਨਸਾਨ ਜੰਗਲੀ ਇਲਾਕੇ ਚੋਂ ਬਰਾਮਦ ਕਰ ਲਈ ਗਈ ਹੈ। ਹਾਲਾਂਕਿ ਲੁਟੇਰੇ ਫ਼ਿਲਹਾਲ ਪੁਲਿਸ ਦੀ ਗ੍ਰਿਫ਼ਤ ਚੋਂ ਬਾਹਰ ਹਨ।

Avtar Sauja

  • Super Senior Member
  • *****
  • Offline
  • Posts: 21144
  • Gender: Male
    • View Profile
    • Email
Re: Attack At Air Base In Punjab's Pathankot
« Reply #19 on: January 02, 2016, 07:57:56 AM »
ਪੁਲਿਸ ਸੂਤਰਾਂ ਮੁਤਾਬਕ ਐਸਪੀ ਨਾਲ ਹੋਈ ਇਸ ਵਾਰਦਾਤ ਨੂੰ ਕਈ ਪੱਖਾਂ ਤੋਂ ਦੇਖਿਆ ਜਾ ਰਿਹਾ ਹੈ। ਪੁਲਿਸ ਸਮੇਤ ਇੰਟੈਲੀਜੈਂਸ ਏਜੰਸੀਆਂ ਇਸ ਵਾਰਦਾਤ ਚ ਕੋਈ ਅੱਤਵਾਦੀ ਜਥੇਬੰਦੀ ਦੇ ਹੱਥ ਹੋਣ ਦਾ ਵੀ ਖ਼ਦਸ਼ਾ ਪ੍ਰਗਟਾ ਰਹੀਆਂ ਹਨ। ਆਈਬੀ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਆਈਬੀ ਅਧਿਕਾਰੀ ਐਸਪੀ ਸਲਵਿੰਦਰ ਸਿੰਘ ਤੋਂ ਘਟਨਾ ਨਾਲ ਜੁੜੀ ਜਾਣਕਾਰੀ ਲੈਣ ਲਈ ਪੁੱਛਗਿੱਛ ਕਰ ਰਹੇ ਹਨ।

 

GoogleTagged



Punjab and Haryana High court rejects the notification abt Sehjdhari Sikhs vote

Started by Gaurav Rathore

Replies: 2
Views: 1781
Last post December 21, 2011, 10:53:26 AM
by sheemar
PUNJAB Govt to withdraw order allowing red beacons on CM, ministers' cars

Started by PRITAM DASS

Replies: 3
Views: 426
Last post March 28, 2017, 08:22:10 PM
by PRITAM DASS
Canadian Defense Minister Sajjan verses CM Punjab

Started by Baljit NABHA

Replies: 19
Views: 687
Last post April 22, 2017, 12:46:44 PM
by Baljit NABHA
Punjab SC Commission helped 552 students by getting their fee refunded: Rajesh B

Started by sheemar

Replies: 0
Views: 641
Last post June 03, 2015, 07:56:23 PM
by sheemar
Health Insurance Cards to cashless farmers in Punjab

Started by Hannibal

Replies: 1
Views: 470
Last post April 13, 2016, 06:30:39 AM
by <--Jack-->