Author Topic: -= UNFORGETTABLE =-  (Read 27804 times)

Avtar Sauja

  • Super Senior Member
  • *****
  • Offline
  • Posts: 21144
  • Gender: Male
    • View Profile
    • Email
Re: -= UNFORGETTABLE =-
« Reply #590 on: June 15, 2013, 10:29:07 PM »
Tere Bina Din Katda Nhi Mera,
Hathaan Di Lakeeran Vich Naam Hai Tera,
Tere Ton Vadd Ke Koi Nhi Hai Pyara Ve,
Jaan To Jada Karde Han Ishq Tenu,
Rab Varga Sanu Tera Hai Sahara Ve….

Avtar Sauja

  • Super Senior Member
  • *****
  • Offline
  • Posts: 21144
  • Gender: Male
    • View Profile
    • Email
Re: -= UNFORGETTABLE =-
« Reply #591 on: June 15, 2013, 10:29:27 PM »
ਨਾ ਛੱਡ ਕੇ ਜਾ ਸਾਨੂੰ ਯਾਰਾ ਓਏ
ਤੇਰੇ ਬਾਜੋਂ ਅਸੀਂ ਜੀ ਨਹੀਂ ਪਾਵਾਂਗੇ
ਇਸ ਜਨਮ ਨਿਭਾ ਲੈ ਔਖਾ ਸੌਖਾ.
ਫਿਰ ਇਸ ਦੁਨੀਆਂ ਤੇ ਕਦੇ ਵੀ ਨਹੀਂ ਆਵਾਂਗੇ

Avtar Sauja

  • Super Senior Member
  • *****
  • Offline
  • Posts: 21144
  • Gender: Male
    • View Profile
    • Email
Re: -= UNFORGETTABLE =-
« Reply #592 on: June 15, 2013, 10:29:48 PM »
ਜਿੰਦਗੀ ਤੋ ਮੈ ਕਦੇ ਕੁਝ ਚਾਹਿਆ ਹੀ ਨਹੀ
ਜੋ ਚਾਹਿਆ ਉਹ ਕਦੇ ਪਾਇਆ ਹੀ ਨਹੀ
ਜੋ ਵੀ ਪਾਇਆ ਉਹ ਏਦਾ ਗੁਆ ਦਿਤਾ
ਜਿਵੇ ਜਿੰਦਗੀ ਚ' ਕੋਈ ਆਇਆ ਹੀ ਨਹੀ

Avtar Sauja

  • Super Senior Member
  • *****
  • Offline
  • Posts: 21144
  • Gender: Male
    • View Profile
    • Email
Re: -= UNFORGETTABLE =-
« Reply #593 on: June 15, 2013, 10:30:07 PM »
ਤੜਫ ਉਠਦੇ ਹਾ ਉਹਨਾ ਨੂੰ ਯਾਦ ਕਰ ਕਿ
ਜੋ ਗਏ ਨੇ ਸਾਨੂੰ ਬਰਬਾਦ ਕਰ ਕਿ ਹੁਣ
ਤਾ ਇਨਾ ਹੀ ਤਾਲੁਕ ਰਹਿ ਗਿਆ
ਕਿ ਰੌ ਲੈਦੇ ਹਾ ਉਹਨਾ ਨੂੰ ਯਾਦ ਕਰ ਕਿ

 

GoogleTagged