Author Topic: Punjabi Poetry  (Read 96307 times)

supernatural

 • Real Member
 • **
 • Offline
 • Posts: 157
  • View Profile
Re: Punjabi Poetry
« Reply #20 on: May 22, 2011, 06:25:05 PM »
great , its reality, wants more

RAJ

 • Guest
Re: Punjabi Poetry
« Reply #21 on: May 22, 2011, 08:59:15 PM »
ਓ ਦੁਨੀਆਂ ਦੇ ਬੰਦਿਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ
ਦੇਸ਼ ਦੀ ਖ਼ਾਤਰ ਵਾਰ ਗਏ ਜੋ, ਪਿਆਰੀਆਂ ਪਿਆਰੀਆਂ ਜਾਨਾਂ ਨੂੰ।

ਸਰੂਆਂ ਵਰਗੇ, ਸੋਨੇ ਵਰਗੇ, ਹੀਰੇ ਪੁੱਤਰ ਮਾਵਾਂ ਦੇ
ਚਾ ਜਿਨ੍ਹਾਂ ਨੂੰ ਮਿਲਣ ਵਾਸਤੇ, ਰੋਂਦੇ ਭੈਣ ਭਰਾਵਾਂ ਦੇ
ਬੁੱਢੇ ਬਾਪੂ ਖੜੇ ਉਡੀਕਣ, ਗੱਭਰੂ ਪੁੱਤ ਜਵਾਨਾਂ ਨੂੰ
ਓ ਦੁਨੀਆਂ ਦੇ .....

ਕਦੀ ਨਾਰਾਂ ਦੇ ਫੁੱਲਾਂ ਵਰਗੇ, ਹਾਲੇ ਰੂਪ ਨਰੋਏ ਨੇ
ਸ਼ਗਨਾਂ ਦੇ ਹੱਥਾਂ ਵਿਚ ਗਾਨੇ, ਚਾ ਨਾ ਪੂਰੇ ਹੋਏ ਨੇ
ਦਿਲ ਦੇ ਵਿਚ ਲਕੋਈ ਬੈਠੀਆ, ਲੱਖਾਂ ਹੀ ਅਰਮਾਨਾਂ ਨੂੰ
ਓ ਦੁਨੀਆਂ ਦੇ .....

ਕੀਹਨੂੰ ਨਹੀਂ ਜੀਵਨ ਦੀਆਂ ਲੋੜਾਂ, ਹਰ ਕੋਈ ਜਿਊਣਾ ਚਾਹੁੰਦਾ ਏ
ਤਰਾਂ ਤਰਾਂ ਦੇ ਇਸ ਜੀਵਨ ਲਈ, ਬੰਦਾ ਜਾਲ ਵਿਛਾਉਂਦਾ ਏ
ਜੀਉਣਾ ਉਸ ਬੰਦੇ ਦਾ ਜੀਉਣਾ, ਰੋਕੇ ਜੋ ਤੂਫਾਨਾਂ ਨੂੰ
ਓ ਦੁਨੀਆਂ ਦੇ .....

ਸ਼ੇਰਾਂ ਦੀ ਛਾਤੀ ਤੇ ਬਹਿਕੇ, ਮੌਤ ਜਿਨ੍ਹਾਂ ਨੇ ਮੰਗੀ ਏ
ਖ਼ੂਨ ਦੀਆਂ ਨਦੀਆਂ ਵਿਚ ਡੁੱਬਕੇ, ਗੋਰੀ ਚਮੜੀ ਰੰਗੀ ਏ
ਨਵੀਂ ਦੇਸ਼ ਤੇ ਰੰਗਣ ਚਾੜ੍ਹੀ, ਪੂਜੋ ਉਨ੍ਹਾਂ ਭਗਵਾਨਾਂ ਨੂੰ
ਓ ਦੁਨੀਆਂ ਦੇ .....

ਜੀਉਣਾ ਹੁੰਦਾ ਓਸ ਮਰਦ ਦਾ, ਕਿਸੇ ਲਈ ਜੋ ਮਰਦਾ ਏ
ਆਪਣੇ ਦੇਸ਼ ਕੌਮ ਦੀ ਖ਼ਾਤਰ, ਜੀਵਨ ਅਰਪਨ ਕਰਦਾ ਏ
'ਨੂਰਪੁਰੀ' ਬੰਦ ਕਰਦੇ ਬੀਬਾ, ਝੂਠੀਆਂ ਹੋਰ ਦੁਕਾਨਾਂ ਨੂੰ
ਓ ਦੁਨੀਆਂ ਦੇ ....

RAJ

 • Guest
Re: Punjabi Poetry
« Reply #22 on: May 22, 2011, 08:59:39 PM »
great , its reality, wants more
thanx

ajayharshit

 • Guest
Re: Punjabi Poetry
« Reply #23 on: May 22, 2011, 09:21:31 PM »
RAJ JI UR GREAT.................

RAJ

 • Guest
Re: Punjabi Poetry
« Reply #24 on: May 23, 2011, 06:16:31 AM »
RAJ JI UR GREAT.................
THANX VEER G

RAJ

 • Guest
Re: Punjabi Poetry
« Reply #25 on: June 03, 2011, 09:22:13 PM »
ਹਰ ਰਿਸ਼ਤਾ ਆਪਣੀ ਥਾਂ ਹੁੰਦਾ ਖਾਸ ਲੋਕੋ ਵਿੱਚ ਜੱਗ ਦੇ
ਕੁਝ ਐਹੋ ਜਿਹੇ ਸਾਕ ਹੁੰਦੇ ਜੋ ਨੇ ਨਾਲ ਮਕੱਦਰਾਂ ਲੱਭਦੇ
ਇਕ ਰਿਸ਼ਤਾ ਏ ਜਿਹਦੇ ਬਿਨਾ ਕਦੇ ਨਹੀ ਸਰਦਾ
ਮੇਰਾ ਸਿਰ ਝੁਕ ਜਾਂਦਾ ਏ ਜਦ ਕਿਤੇ ਜਿਕਰ ਕੋਈ ਮਾਂ ਦਾ ਕਰਦਾ

ਮੈਨੂੰ ਮਾਂ ਦੇ ਚਿਹਰੇ ' '  '"ਚ ਪੈਂਦੇ ਰਹਿਣ ਭੁਲੇਖੇ ਰੱਬ ਦੇ
ਇਹੀਓ ਦਿਲੋਂ ਦੁਆਵਾਂ ਨੇ ਮਾਂ ਦਾ ਹੱਥ ਰਹੇ ਸਿਰ ਸੱਭ ਦੇ
ਮੈਨੂੰ ਰੱਬ ਮਿਲ ਜਾਂਦਾ ਏ ਮੈਂ ਜਦ ਵੀ ਮਾਂ ਦੇ ਪੈਰੀ ਸਿਰ ਧਰਦਾ
ਮੇਰਾ

ਤੇਰੇ ਅਹਿਸਾਨਾਂ ਨੂੰ ਮੈ ਤਾਂ ਕਦੇ ਭੁਲਾ ਨਹੀ ਸਕਦਾ
ਮੇਰੇ ਸਿਰ ਤੇਰਾ ਕਰਜ ਮਾਏ ਮੈ ਇਸ ਜਨਮ ' '  '"ਚ ਲਾਹ ਨਹੀ ਸਕਦਾ
ਇਸ ਮਮਤਾ ਦੀ ਮੂਰਤ ਤੋਂ ਦਿਲ ਕਦੇ ਦੂਰ ਹੋਣਾਂ ਨਹੀ ਜਰਦਾ
ਮੇਰਾ

ਜਿਨ੍ਹਾਂ ਘਰਾਂ ' '  '"ਚ ਮਾਵਾਂ ਦੀ ਪੂਜਾ ਹੁੰਦੀ ਸ਼ਾਮ ਸਵੇਰੇ
ਉਨ੍ਹਾਂ ਵਿਹੜਿਆ ਵਿੱਚ ਰੱਬ ਨੇ ਆਪ ਲਾਏ ਨੇ ਡੇਰੇ
ਜਿੱਥੇ ਕਦਰ ਨਹੀ ਮਾਵਾਂ ਦੀ ਖੌਰੇ ਕੀ ਬਣੂ ਉਸ ਘਰਦਾ
ਮੇਰਾ ਸਿਰ ਝੁਕ ਜਾਂਦਾ ਏ ਜਦ ਕਿਤੇ ਜਿਕਰ ਕੋਈ ਮਾਂ ਦਾ ਕਰਦਾ
ਸਾਰੀ ਉਮਰ ਨੀ ਦੇ ਸਕਦੇ ਪੁੱਤ ਕਰਜੇ ਮਾਵਾਂ ਦੇ« Last Edit: June 03, 2011, 09:32:01 PM by RAJ »

RAJ

 • Guest
Re: Punjabi Poetry
« Reply #26 on: June 03, 2011, 09:24:34 PM »
ਮੇਰੇ ਮਾਪਿਆਂ ਨੇ ਦੱਸਿਆ ਨਿਵਾਣ ਵਿੱਚ ਰਹਿਣਾ...
ਸੰਗ ਚੰਗਿਆਂ ਦਾ ਕਰੀ ਕਦੇ ਮਾੜੇ ਕੋ ਨਈ ਬਹਿਣਾ......।।
ਜਦੋ ਪਹੁੰਚੇਗਾ ਬਲੰਦੀਆਂ ਤੇ ਐਨਾ ਯਾਦ ਰੱਖੀਂ...
ਜਿਹੜਾ ਚੜਿਆ ਸਵੇਰੇ ਉਹਨੇ ਸ਼ਾਮਾ ਤੱਕ ਲਹਿਣਾ..।।
ਹੁੰਦੀ ਆਦਮੀ ਕੋ ਗੈਰਤ ਹਮੇਸ਼ਾਂ ਇੱਕ ਗਹਿਣਾ..
ਬਾਹਰ ਛੇੜੀਂ ਨਾ ਕਿਸੇ ਨੂੰ ਘਰੇ ਤੇਰੀਆ ਵੀ ਭੈਣਾ ..।।
ਵਾਗੂੰ ਕੱਪੜੇ ਦੇ ਦੁੱਖ-ਸੁੱਕ ਹੱਸ ਕੇ ਹੰਢਾ ਲਈ....
ਸਾਹ ਫਿਰ ਲਵੀਂ raj ਪਹਿਲਾਂ ਰੱਬ-ਰੱਬ ਕਹਿਣਾ...।।।« Last Edit: June 03, 2011, 09:36:08 PM by RAJ »

RAJ

 • Guest
Re: Punjabi Poetry
« Reply #27 on: June 04, 2011, 06:38:10 AM »
wow! Raj @ global moderator and now global poet
thanx veer g ur appreciation is always special for me..............

RAJ

 • Guest
Re: Punjabi Poetry
« Reply #28 on: June 15, 2011, 08:38:06 PM »
ਅੱਖਾਂ ਤੇਰੇ ਨਾਲ ਲਾ ਬੈਠਾ ਜਿੰਦ ਫਿਕਰਾਂ ਚ ਪਈ ਏ ਸੁੱਕਦੀ
ਅੱਗ ਦੋਵੇਂ ਪਾਸੇ ਲੱਗਦੀ ਤਾਂ ਬਚ ਜਾਂਦਾਂ ਪਰ
ਇਕੱਲੀ ਜਿੰਦ ਨਿਮਾਣੀ ਲੱਕੜ ਗਿੱਲੀ ਵਾਗੂੰ ਪਈ ਏ ਧੁਖਦੀ
ਬੜਾ ਸਮਝਾਉਂਦਾ ਹਾਂ ਮਨ ਆਪਣੇ ਨੂੰ ..
ਪਰ ਗੱਲ ਤੇਰੇ ਤੇ ਆ ਕੇ ਹੈ ਮੁੱਕਦੀ ...
...ਠੇਕੇ ਮੂਹਰੇ ਲੰਘਦਿਆਂ ਮਜਬੂਰ ਹੋ ਜਾਂਦੈਂ
ਨਾਂ ਤੇਰੀ ਯਾਦ ਮੁੱਕੇ ,ਨਾਂ ਸਾਡੀ ਪੀਣੀ ਛੁੱਟਦੀ.

RAJ

 • Guest
Re: Punjabi Poetry
« Reply #29 on: June 15, 2011, 08:41:15 PM »
ਐਵੇਂ ਨਾ ਗੁਜ਼ਰ ਜਾਵੇ, ਇਹ ਵਕਤ, ਸਲਾਹਾਂ ਵਿਚ। ਹਲਚਲ ਹੈ ਬੜੀ ਦਿਲ ਵਿਚ, ਚਾਹਤ ਹੈ ਨਿਗਾਹਾਂ ਵਿਚ। ਮੌਸਮ ਹੈ ਮੁਹੱਬਤ ਦਾ, ਲੱਜਤ ਹੈ ਗੁਨਾਹਾਂ ਵਿਚ। ਸਾਹਾਂ ਚ ਧੜਕਦੈ ਜੋ, ਰਹਿੰਦਾ ਹੈ ਨਿਗਾਹਾਂ ਵਿਚ, ਇਹ ਜਾਨ ਨਿਕਲ ਜਾਵੇ, ਹੁਣ ਉਸ ਦੀਆਂ ਬਾਹਾਂ ਵਿਚ। ਮੈਂ ਦੂਰ ਬੜੀ ਜਾਣੈ, ਅੰਬਰ ਹੈ ਨਿਗਾਹਾਂ ਵਿਚ, ਨਾ ਰੋਕ ਅਜੇ ਮੈਨੂੰ, ਤੂੰ ਆਪਣੀਆਂ ਬਾਹਾਂ ਵਿਚ। ਮਿੱਟੀ ਦੇ ਖਿਡਾਉਣੇ ਹਾਂ, ਕੁਝ ਪਲ ਦੇ ਪਰਾਹੁਣੇ ਹਾਂ, ਕਿਉਂ ਸੱਚ, ਨਹੀਂ ਹੁੰਦਾ, ਇਹ ਖ਼ਾਬ ਨਿਗਾਹਾਂ ਵਿਚ। ਕੁਝ ਮਹਿਕ, ਮੁਹੱਬਤ ਦੀ, ਆਪਾਂ ਵੀ ਹੰਢਾ ਲਈਏ, ਐਵੇਂ ਨਾ ਗੁਜ਼ਰ ਜਾਵੇ, ਇਹ ਵਕਤ, ਸਲਾਹਾਂ ਵਿਚ।

 

GoogleTaggedHindi Poetry

Started by RAMAN RAI

Replies: 32
Views: 11057
Last post July 03, 2017, 05:29:27 PM
by anshika154
punjabi poetry (ਬਾਬੂ ਰਾਜਬ ਅਲੀ ਜੀ )

Started by GURSHARAN NATT

Replies: 259
Views: 30969
Last post October 27, 2013, 08:02:31 PM
by GURSHARAN NATT
Punjabi Poetry- Roh 'TE Muskan-- Kaka Gill

Started by R S Sidhu

Replies: 108
Views: 15531
Last post February 29, 2012, 09:20:21 PM
by R S Sidhu