Author Topic: ਮੇਰੇ ਦੇਸ਼ ਮਹਾਨ  (Read 2628 times)

BHARPUR

 • Full Member
 • ***
 • Offline
 • Posts: 653
 • Gender: Male
 • SINGH BHARPUR
  • View Profile
ਮੇਰੇ ਦੇਸ਼ ਮਹਾਨ
« on: November 20, 2012, 09:21:14 PM »
ਵੱਖ ਵੱਖ ਸ਼ਹਿਰਾਂ ਅਤੇ
ਪ੍ਰਾਤਾਂ ਦੇ ਨਾਮ ਵੀ ਅਜੀਵ ਹਨ

ਵੱਡਾ ਪ੍ਰਾਤ: ਮਹਾ ਰਾਸ਼ਟਰ

ਰਾਜਿਆਂ ਦਾ ਸਥਾਨ: ਰਾਜ ਸਥਾਨ

ਸ੍ਰੀਮਾਨ ਸ਼ਹਿਰ: ਸ੍ਰੀ ਨਗਰ

ਅੱਖਾਂ ਦੀ ਤਾਲ : ਨੈਣੀਤਾਲ

ਚਿਹਰਾ: ਸੂਰਤ

ਕੁਆਰੀ ਲੜਕੀ: ਕੰਨਿਆ ਕੁਮਾਰੀ

ਜਿਪ ਨਹੀਂ : ਚੇਨ ਨਈ,

ਆਜਾ ਸ਼ਾਮ ਨੂੰ: ਆ.. ਸਾਮ, ਅਸਾਮ

ਜਾ ਅਤੇ ਆ ਗੋ ਆ ਗੋਆ

ਉੱਤਰ ਦੇਣ ਵਾਲਾ ਪ੍ਰਾਤ : ਉਤਰ ਪ੍ਰਦੇਸ਼

ਜੂਸ ਬਣਾਉ: ਬਨਾ ਰਸ

ਡਰਾਮਾ ਕਰੋ: ਕਰ ਨਾਟਕ

ਹਰਾ ਗੇਟ: ਹਰੀ ਦੁਆਰ ਹਰਦੁਆਰ

BHARPUR

 • Full Member
 • ***
 • Offline
 • Posts: 653
 • Gender: Male
 • SINGH BHARPUR
  • View Profile
Re: ਮੇਰੇ ਦੇਸ਼ ਮਹਾਨ
« Reply #1 on: November 20, 2012, 09:22:38 PM »
@....ਮੱਥਾ ਟੇਕਣ ਗਏ ਸਰਦਾਲੂ.....
ਲਾਸਾਂ ਬਣ ਘਰੇ ਆ ਗਏ.....!!!

BHARPUR

 • Full Member
 • ***
 • Offline
 • Posts: 653
 • Gender: Male
 • SINGH BHARPUR
  • View Profile
Re: ਮੇਰੇ ਦੇਸ਼ ਮਹਾਨ
« Reply #2 on: November 20, 2012, 09:23:45 PM »
ਲੋਕਤੰਤਰ ?

ਮੁੰਬਈ ਵਿੱਚ ਲੜਕੀ ਵੱਲੋਂ ਸਿਵ ਸੈਨਾ ਦੇ ਬਾਲ
ਠਾਕਰੇ ਬਾਰੇ ਫ਼ੈਸਬੁੱਕ 'ਤੇ ਕੀਤੀ ਟਿੱਪਣੀ ਤੇ
ਇੱਕ ਹੋਰ ਲੜਕੀ ਵੱਲੋਂ ਲਿੰਕ ਲਾਇਕ
ਕਰਨਾ ਮਹਿੰਗਾ ਪਿਆ।
« Last Edit: November 20, 2012, 09:27:50 PM by BHARPUR »

BHARPUR

 • Full Member
 • ***
 • Offline
 • Posts: 653
 • Gender: Male
 • SINGH BHARPUR
  • View Profile
Re: ਮੇਰੇ ਦੇਸ਼ ਮਹਾਨ
« Reply #3 on: November 20, 2012, 09:34:07 PM »
"ਸਵਿਸ ਬੈਕਾਂ " ਚ' ਉਧਾਲੀ ਹੋਈ ਐ
"ਲਛਮੀ".....!
ਐਵੇਂ ਬੂਹੇ ਖੁਲੇ ਰੱਖਦੇ.....!!!!

BHARPUR

 • Full Member
 • ***
 • Offline
 • Posts: 653
 • Gender: Male
 • SINGH BHARPUR
  • View Profile
Re: ਮੇਰੇ ਦੇਸ਼ ਮਹਾਨ
« Reply #4 on: November 20, 2012, 09:36:41 PM »
ਆਉ ਮਨਾਂ ਚੋ ਹਨੇਰਾ ਦੂਰ ਕਰੀਏ ....!
ਚੇਤਨਾ ਦੇ ਦੀਵੇ ਬਾਲਕੇ....!!!

BHARPUR

 • Full Member
 • ***
 • Offline
 • Posts: 653
 • Gender: Male
 • SINGH BHARPUR
  • View Profile
Re: ਮੇਰੇ ਦੇਸ਼ ਮਹਾਨ
« Reply #5 on: November 20, 2012, 09:38:16 PM »
....."ਪੰਜ ਕਾਪੜੀ ਕੰਘਾ ਸਾਫਾ" ਦਿੰਦੇ ਬਾਬੇ
ਦਾ.....!
ਗੰਦੇ ਤੋਂ ਵੀ ਗੰਦਾ ਪੋਣਾ ਜੁੜਦਾ ਛਾਬੇ
ਦਾ......!!!

BHARPUR

 • Full Member
 • ***
 • Offline
 • Posts: 653
 • Gender: Male
 • SINGH BHARPUR
  • View Profile
Re: ਮੇਰੇ ਦੇਸ਼ ਮਹਾਨ
« Reply #6 on: November 20, 2012, 09:39:17 PM »
....."ਕੁਲੀਆਂ ਤੇ ਮਹਿਲਾ ਦਾ ਫਰਕ ਮਿੱਟ
ਜਾਏਗਾ.....ਮੇਰੀ ਤਾਂ ਤਮੰਨਾ ਦਾ ਸਵੇਰਾ ਤਦ
ਆਵੇਗਾ ".....!!!!

BHARPUR

 • Full Member
 • ***
 • Offline
 • Posts: 653
 • Gender: Male
 • SINGH BHARPUR
  • View Profile
Re: ਮੇਰੇ ਦੇਸ਼ ਮਹਾਨ
« Reply #7 on: November 20, 2012, 09:46:27 PM »
ਬੱਸ ਇੱਕੋ ਦਿਨ ਸੁਹਾਗਣ ਹਾਂ, ਬਾਕੀ ਪੰਜ ਸਾਲ
ਮੈਂ ਰੰਡੀ ਹਾਂ,
ਮੈਂ ਹੈ ਸੀ ਥਾਂ ਇਬਾਦਤ ਦੀ, ਹੁਣ ਬੇ-
ਸ਼ਰਮਾਂ ਦੀ ਮੰਡੀ ਹਾਂ॥
ਜੋ ਨਹੀਂ ਫਸਿਆ, ਬੱਸ ਉਹੀ ਸਾਧ, ਬਾਕੀ ਸਭ
ਚੋਰ ਕਹਾਉਂਦੇ ਨੇ
ਸਾਈਲੈਂਟ ਸਪੀਕਰ ਹੁੰਦਾ ਏ, ਬਾਕੀ ਸਭ
ਰੋਲ਼ਾ ਪਾਉਂਦੇ ਨੇ
ਆਸ਼ਿਕ ਲਈ ਪਾਕ-ਪਵਿੱਤਰ ਹਾਂ, ਖਸਮਾਂ ਲਈ
ਲੁੱਚੀ-ਲੰਡੀ ਹਾਂ
ਮੈਂ ਹੈ ਸੀ ਥਾਂ ਇਬਾਦਤ ਦੀ, ਹੁਣ ਬੇ-
ਸ਼ਰਮਾਂ ਦੀ ਮੰਡੀ ਹਾਂ॥
ਜਿਨ੍ਹਾਂ ਦੀ ਅਪਣੀ ਇੱਜ਼ਤ
ਨਹੀਂ ਕੀ ਮੇਰੀ ਇੱਜ਼ਤ ਰੱਖਣਗੇ
ਹਲਕਾਅ ਦਾ ਖਤਰਾ ਰਹਿੰਦਾ ਏ, ਉਹ ਤਲੀਆਂ
ਵੀ ਜੇ ਚੱਟਣਗੇ
ਮੈਂ ਹੈ ਸੀ ਮੂਰਤ ਸੋਨੇ ਦੀ, ਜੀਹਦਾ ਦਾਅ
ਲੱਗਿਆ ਰੰਦੀ ਹਾਂ
ਮੈਂ ਹੈ ਸੀ ਥਾਂ ਇਬਾਦਤ ਦੀ, ਹੁਣ ਬੇ-
ਸ਼ਰਮਾਂ ਦੀ ਮੰਡੀ ਹਾਂ॥
ਮੈਨੂੰ ਕੀ ਪਤਾ ਸੀ ਇੱਕ ਦਿਨ ਇਹ ਸਭ ਭਰਮ-
ਭੁਲੇਖੇ ਟੁੱਟਣਗੇ
ਮੇਰੀ ਹੀ ਕੁੱਖੋਂ ਜੰਮੇ ਜੋ, ਮੇਰੀ ਹੀ ਇੱਜ਼ਤ ਲੁੱਟਣਗੇ
ਅਮਰੀਕਨਾਂ ਲਈ ਹਾਂ ਗਰਮ ਬੜੀ, ਤੇ ਆਪਣਿਆਂ
ਲਈ ਠੰਢੀ ਹਾਂ
ਮੈਂ ਹੈ ਸੀ ਥਾਂ ਇਬਾਦਤ ਦੀ, ਹੁਣ ਬੇ-
ਸ਼ਰਮਾਂ ਦੀ ਮੰਡੀ ਹਾਂ॥
ਮੇਰੇ ਤੇ ਚਾਦਰ ਪਾ ਲਈ ਹੈ,ਘਪਲਿਆਂ ਤੇ
ਭ੍ਰਿਸ਼ਟਾਚਾਰੀਆਂ ਨੇ
ਹਾਏ ਅੰਗ -ਅੰਗ ਮੇਰਾ ਚੂੰਢ ਲਿਆ,
ਬੇਈਮਾਨਾਂ ਖੱਦਰਧਾਰੀਆਂ ਨੇ
ਬਾਜ਼ੀਗਰ ਬਾਜ਼ੀ ਪਾਉਂਦੇ ਜਿਉਂ, ਮੈਂ ਇਉਂ
ਸੂਲ਼ੀ ਤੇ ਟੰਗੀ ਹਾਂ
ਮੈਂ ਹੈ ਸੀ ਥਾਂ ਇਬਾਦਤ ਦੀ, ਹੁਣ ਬੇ-
ਸ਼ਰਮਾਂ ਦੀ ਮੰਡੀ ਹਾਂ॥
ਸ਼ਰਾਬ ਦੇ 'ਹਾਤੇ ਵਿੱਚ ਵੀ ਤਾਂ ਕੋਈ ਸੁਹਜ-
ਸਲੀਕਾ ਹੁੰਦਾ ਹੋਊ
ਸ਼ਾਂਤੀ ਨਾਲ ਪੀਂਦੇ-ਖਾਂਦੇ ਹੋਊ, ਕੋਈ ਢੰਗ
ਤਰੀਕਾ ਹੁੰਦਾ ਹੋਊ
ਕੁਰਸੀਆਂ ਤੇ ਜੁੱਤੀਆਂ ਚੱਲਦੀਆਂ ਨੇ, ਮੈਂ ਕੁੱਲ੍ਹ
ਦੁਨੀਆਂ ਵਿੱਚ ਨੰਗੀ ਹਾਂ
ਮੈਂ ਹੈ ਸੀ ਥਾਂ ਇਬਾਦਤ ਦੀ, ਹੁਣ ਬੇ-
ਸ਼ਰਮਾਂ ਦੀ ਮੰਡੀ ਹਾਂ॥
ਨੌਜਵਾਨੋ ਮੇਰੇ ਦੇਸ਼ ਦਿਓ ਤੁਸੀਂ ਕੁੱਝ ਤਾਂ ਸੋਚ
ਵਿਚਾਰ ਕਰੋ
ਮੈਂ ਡਿਗਦੀ-ਢਹਿੰਦੀ ਜਾਂਦੀ ਹਾਂ, ਮੈਨੂੰ ਮੁੜ ਤੋਂ
ਪੱਬਾਂ ਭਾਰ ਕਰੋ
ਮੈਨੂੰ ਵਰ੍ਹ ਲਓ ਮੇਰੇ ਆਸ਼ਕੋ ਵੇ ਮੈਂ ਤੁਹਾਡੇ
ਹੀ ਨਾਲ ਮੰਗੀ ਹਾਂ
ਮੈਂ ਹੈ ਸੀ ਥਾਂ ਇਬਾਦਤ ਦੀ, ਹੁਣ ਬੇ-
ਸ਼ਰਮਾਂ ਦੀ ਮੰਡੀ ਹਾਂ॥

SHANDAL

 • News Editor
 • *****
 • Offline
 • Posts: 59376
 • Gender: Male
 • English
  • View Profile
Re: ਮੇਰੇ ਦੇਸ਼ ਮਹਾਨ
« Reply #8 on: November 21, 2012, 01:01:59 AM »
ਵੱਖ ਵੱਖ ਸ਼ਹਿਰਾਂ ਅਤੇ
ਪ੍ਰਾਤਾਂ ਦੇ ਨਾਮ ਵੀ ਅਜੀਵ ਹਨ

ਵੱਡਾ ਪ੍ਰਾਤ: ਮਹਾ ਰਾਸ਼ਟਰ

ਰਾਜਿਆਂ ਦਾ ਸਥਾਨ: ਰਾਜ ਸਥਾਨ

ਸ੍ਰੀਮਾਨ ਸ਼ਹਿਰ: ਸ੍ਰੀ ਨਗਰ

ਅੱਖਾਂ ਦੀ ਤਾਲ : ਨੈਣੀਤਾਲ

ਚਿਹਰਾ: ਸੂਰਤ

ਕੁਆਰੀ ਲੜਕੀ: ਕੰਨਿਆ ਕੁਮਾਰੀ

ਜਿਪ ਨਹੀਂ : ਚੇਨ ਨਈ,

ਆਜਾ ਸ਼ਾਮ ਨੂੰ: ਆ.. ਸਾਮ, ਅਸਾਮ

ਜਾ ਅਤੇ ਆ ਗੋ ਆ ਗੋਆ

ਉੱਤਰ ਦੇਣ ਵਾਲਾ ਪ੍ਰਾਤ : ਉਤਰ ਪ੍ਰਦੇਸ਼

ਜੂਸ ਬਣਾਉ: ਬਨਾ ਰਸ

ਡਰਾਮਾ ਕਰੋ: ਕਰ ਨਾਟਕ

ਹਰਾ ਗੇਟ: ਹਰੀ ਦੁਆਰ ਹਰਦੁਆਰ

         Clever pur=  Hoshiar pur.      Evening 84=  Sham churasi.    Gurh, Shakr= Garhshanker.   ROO-Parh=Ropar

vineysharma

 • Guest
Re: ਮੇਰੇ ਦੇਸ਼ ਮਹਾਨ
« Reply #9 on: November 21, 2012, 09:20:39 PM »
ਵੱਖ ਵੱਖ ਸ਼ਹਿਰਾਂ ਅਤੇ
ਪ੍ਰਾਤਾਂ ਦੇ ਨਾਮ ਵੀ ਅਜੀਵ ਹਨ

ਵੱਡਾ ਪ੍ਰਾਤ: ਮਹਾ ਰਾਸ਼ਟਰ

ਰਾਜਿਆਂ ਦਾ ਸਥਾਨ: ਰਾਜ ਸਥਾਨ

ਸ੍ਰੀਮਾਨ ਸ਼ਹਿਰ: ਸ੍ਰੀ ਨਗਰ

ਅੱਖਾਂ ਦੀ ਤਾਲ : ਨੈਣੀਤਾਲ

ਚਿਹਰਾ: ਸੂਰਤ

ਕੁਆਰੀ ਲੜਕੀ: ਕੰਨਿਆ ਕੁਮਾਰੀ

ਜਿਪ ਨਹੀਂ : ਚੇਨ ਨਈ,

ਆਜਾ ਸ਼ਾਮ ਨੂੰ: ਆ.. ਸਾਮ, ਅਸਾਮ

ਜਾ ਅਤੇ ਆ ਗੋ ਆ ਗੋਆ

ਉੱਤਰ ਦੇਣ ਵਾਲਾ ਪ੍ਰਾਤ : ਉਤਰ ਪ੍ਰਦੇਸ਼

ਜੂਸ ਬਣਾਉ: ਬਨਾ ਰਸ

ਡਰਾਮਾ ਕਰੋ: ਕਰ ਨਾਟਕ

ਹਰਾ ਗੇਟ: ਹਰੀ ਦੁਆਰ ਹਰਦੁਆਰ

         Clever pur=  Hoshiar pur.      Evening 84=  Sham churasi.    Gurh, Shakr= Garhshanker.   ROO-Parh=Ropar
Man-Sir

 

GoogleTaggedpunjabi poetry (ਬਾਬੂ ਰਾਜਬ ਅਲੀ ਜੀ )

Started by GURSHARAN NATT

Replies: 259
Views: 30771
Last post October 27, 2013, 08:02:31 PM
by GURSHARAN NATT
ਪਾਸ਼ ਦੀ ਕਵਿਤਾ...

Started by AMRIK

Replies: 28
Views: 11184
Last post February 03, 2014, 10:37:03 AM
by Harpal
ਪੰਜਾਬੀ ਕਾਫ਼ੀਆਂ ਸਾਈਂ ਮੌਲਾ ਸ਼ਾਹ

Started by SHANDAL

Replies: 0
Views: 1991
Last post June 15, 2015, 09:25:03 AM
by SHANDAL