Author Topic: letter to DGSE regarding Remedial coaching by MTA Punjab  (Read 10961 times)

susan vij

  • Guest
Re: letter to DGSE regarding Remedial coaching by MTA Punjab
« Reply #80 on: October 11, 2013, 02:56:30 PM »
Maths teachers nu kuch v extra nhi milda

Harpal

  • Super Senior Member
  • *****
  • Offline
  • Posts: 6651
  • Gender: Male
    • View Profile
    • Email
Re: MORNING NEWS 13/10/13
« Reply #81 on: October 13, 2013, 05:31:09 AM »
ਰੈਮੀਡੀਅਲ ਕੋਚਿੰਗ ਦੀਆਂ ਸ਼ਰਤਾਂ 'ਚ ਸੋਧ ਪ੍ਰਤੀ ਵਿਭਾਗ ਦਾ ਹਾਂ ਪੱਖੀ ਹੁੰਗਾਰਾ
 
ਸ੍ਰੀ ਮੁਕਤਸਰ ਸਾਹਿਬ, 12 ਅਕਤੂਬਰ (ਹਰਮਹਿੰਦਰ ਪਾਲ)-ਮੈਥ ਟੀਚਰਜ਼ ਐਸੋਸੀਏਸ਼ਨ ਦਾ ਇਕ ਵਫ਼ਦ ਸੂਬਾ ਪ੍ਰਧਾਨ ਗੁਰਬਚਨ ਸਿੰਘ ਦੀ ਅਗਵਾਈ ਹੇਠ ਪਿਛਲੇ ਦਿਨੀਂ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀ ਗਈ ਗਣਿਤ ਅਤੇ ਵਿਗਿਆਨ ਵਿਸ਼ਿਆਂ ਦੇ ਕਮਜ਼ੋਰ ਵਿਦਿਆਰਥੀਆਂ ਨੂੰ ਹੁਸ਼ਿਆਰਕਰਨ ਲਈ ਰੈਮੀਡੀਅਲ ਕੋਚਿੰਗ ਨੂੰ ਬੰਦ ਕਰਾਉਣ ਲਈ ਵਿਭਾਗ ਦੇ ਅਡਿਸ਼ਨਲ ਡਾਇਰੈਕਟਰ ਜਨਰਲ ਸ੍ਰੀਮਤੀ ਪਰਮਪਾਲ ਕੌਰ ਨੂੰ ਮਿਲਿਆ | ਇਸ ਵਫ਼ਦ ਵਿਚ ਸੂਬਾ ਜਨਰਲ ਸਕੱਤਰ ਰਾਜੇਸ਼ ਮੋਂਗਾ, ਸੂਬਾ ਖਜਾਨਚੀ ਜਸਵਿੰਦਰ ਸਿੰਘ, ਗੁਰਬੀਰ ਸਿੰਘ, ਦਲਬੀਰ ਸਿੰਘ ਅਤੇ ਪਵਨ ਕੁਮਾਰ ਸ਼ਾਮਿਲ ਸਨ | ਰੈਮੀਡੀਅਲ ਕੋਚਿੰਗ ਦਾ ਜਿਸ ਤਰ੍ਹਾਂ ਮੈਥ ਟੀਚਰਜ਼ ਐਸੋਸੀਏਸ਼ਨ ਵੱਲੋਂ ਵਿਰੋਧ ਕੀਤਾ ਗਿਆ ਅਤੇ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਆਪਣਾ ਪੱਖ ਰੱਖਿਆ ਗਿਆ ਉਸੇ ਦੇ ਸਿੱਟੇ ਵਜੋਂ ਹੁਣ ਵਿਭਾਗ ਵੱਲੋਂ ਇਸਨੂੰ ਸੋਧਣ ਲਈ ਹਾਂ ਪੱਖੀ ਹੁੰਗਾਰਾ ਦਿੱਤਾ ਗਿਆ ਹੈ | ਪ੍ਰੈੱਸ ਸਕੱਤਰ ਪਵਨ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਨਵਾਂ ਸੋਧਿਆ ਹੋਇਆ ਪੱਤਰ ਇੱਕ ਦੋ ਦਿਨਾਂ 'ਚ ਅਪਲੋਡ ਕਰ ਦਿੱਤਾ ਜਾਵੇਗਾ |

SURESH NOKHWAL

  • Real Savvy
  • *****
  • Offline
  • Posts: 3498
  • Gender: Male
  • call me at 8054616910
    • View Profile
Re: Re: MORNING NEWS 13/10/13
« Reply #82 on: October 13, 2013, 05:42:11 AM »

EDUCATION

  • Unionist
  • *****
  • Offline
  • Posts: 1354
    • View Profile
Re: Re: MORNING NEWS 13/10/13
« Reply #83 on: October 13, 2013, 07:02:55 AM »

 

GoogleTagged



Punjab Services (Medical Attendance) Rules, I940-Reimbursement facilities to Pun

Started by LUBANA

Replies: 7
Views: 11699
Last post June 03, 2012, 08:24:53 AM
by LUBANA
THE PUNJAB SCHOOL TEACHERS’ EXTENSION IN SERVICE BILL, 2015

Started by sausingh

Replies: 2
Views: 2686
Last post December 05, 2015, 06:58:35 PM
by Hannibal
punjab school physical education development fund committee

Started by R S Sidhu

Replies: 4
Views: 1454
Last post September 12, 2012, 06:24:20 PM
by R S Sidhu
Notified List Of OBC Castes,SC AND MINORITIES IN Punjab State

Started by RAJ

Replies: 1
Views: 50360
Last post December 07, 2011, 07:24:57 AM
by RAJ
Punjab Education Service (Group-A) Rules 2004

Started by R S Sidhu

Replies: 7
Views: 2262
Last post November 02, 2012, 07:06:02 PM
by Theodon