Author Topic: Process for recruitment of 1000 teachers begins in Punjab schools: Maluka  (Read 3622 times)

Gaurav Rathore

  • News Editor
  • *****
  • Offline
  • Posts: 5578
  • Gender: Male
  • Australian Munda
    • View Profile
ਪੰਜਾਬ ਅਧਿਆਪਕ ਭਰਤੀ ਬੋਰਡ ਵਲੋਂ 1000 ਅਧਿਆਪਕਾਂ ਦੀ ਭਰਤੀ ਦੀ ਪ੍ਰਕ੍ਰਿਆ ਸ਼ੁਰੂ - ਮਲੂਕਾ ...Process for recruitment of 1000 teachers begins in Punjab schools: Maluka
Source:- punjabnewsline

 Wednesday, August,14 2013 - 17:10    CHANDIGARH: Teachers Recruitment Board Punjab (TRBP) has started the process for recruitment of one thousand teachers across the state.  Disclosing this here today Education Minister Punjab Sikander Singh Maluka said the Punjab Government has committed to provide education to every child, to meet this target government has already demanded the data of vacant posts in the schools.  He said that the Teachers Recruitment Board Punjab has already started the recruitment process of 1000 teachers in 21 model schools, 6 Adarsh Schools and 264 upgraded middle to high under the Rashtriya Madhmik Siksha Abhiyan (RMSA) in the state.  The Education Minister said that to cope with the shortage of teaches and maintain education standard in government schools across the state, vacant posts of selecting professionals teaches would be filled shortly to impart the quality education. He said that alternative arrangements have been made till the completion of recruitment process.  The Minister further said the Teachers Recruitment Board headed by Principal Secretary School Education and the members of the said board were Chairman Punjab School Education Board, Vice Chancellor  Amritsar and Punjabi University Patiala, Director General School Education Punjab and the convener of the board was  Director Public instructions for this recruitment process.   
« Last Edit: August 14, 2013, 07:34:37 PM by G.Rathore »

Gaurav Rathore

  • News Editor
  • *****
  • Offline
  • Posts: 5578
  • Gender: Male
  • Australian Munda
    • View Profile
ਪੰਜਾਬ ਅਧਿਆਪਕ ਭਰਤੀ ਬੋਰਡ ਵਲੋਂ 1000 ਅਧਿਆਪਕਾਂ ਦੀ ਭਰਤੀ ਦੀ ਪ੍ਰਕ੍ਰਿਆ ਸ਼ੁਰੂ - ਮਲੂਕਾ
ਚੰਡੀਗੜ੍ਹ,14 ਅਗਸਤ (ਪੰਜਾਬ ਅਪਡੇਟ ਬਿਊਰੋ)-  ਪੰਜਾਬ ਸਰਕਾਰ ਵਲੋਂ ਸੁਬੇ ਦੇ ਸਰਕਾਰੀ ਸਕੂਲਾਂ ਵਿਚ ਸਿੱਖਿਆ ਦਾ ਮਿਆਰ ਉਚਾ ਚੁਕੱਣ ਅਤੇ ਅਧਿਆਪਕਾਂ ਦੀ ਕਮੀ ਨੂੰ ਪੂਰਾ ਕਰਨ ਲਈ 21 ਮਾਡਲ, 6 ਆਦਰਸ਼ ਅਤੇ ਰਮਸਾ ਤਹਿਤ ਮਿਡਲ ਤੋ ਹਾਈ ਸਕੂਲ ਵਿਚ ਅਪਗ੍ਰੇਡ ਕੀਤੇ ਗਏ 264 ਸਕੂਲਾਂ ਵਿਚ ਲਗਭੱਗ 1000 ਅਧਿਆਪਕਾਂ ਦੀ ਭਰਤੀ ਲਈ ਅਧਿਆਪਕ ਭਰਤੀ ਬੋਰਡ ਵਲੋਂ ਭਰਤੀ ਦੀ ਪ੍ਰਕ੍ਰਿਆ ਸ਼ੁਰੂ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਸਿੱਖਿਆ ਮੰਤਰੀ ਸ ਸਿਕੰਦਰ ਮਲੂਕਾ ਨੇ ਦੱਸਿਆ ਕਿ ਪੰਜਾਬ ਦੇ ਅਧਿਆਪਕ ਭਰਤੀ ਬੋਰਡ ਰਾਹੀਂ ਲੱਗਭਗ 1000 ਅਧਿਆਪਕਾਂ ਦੀ ਭਰਤੀ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਹੈ।ਉਨ੍ਹਾਂ ਦੱਸਿਆ ਕਿ ਅਧਿਆਪਕ ਭਰਤੀ ਬੋਰਡ  ਵਿਚ  ਪ੍ਰਮੁੱਖ ਸਕੱਤਰ ਸਕੂਲੀ ਸਿੱਖਿਆ ਬੋਰਡ ਦੇ ਮੁੱਖੀ ਹੋਣਗੇ ਅਤੇ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਡਾਇਰੈਕਟਰ ਜਨਰਲ ਸਕੂਲੀ ਸਿੱਖਿਆ ਇਸ ਬੋਰਡ ਦੇ ਮੈਂਬਰ  ਅਤੇ ਡੀ.ਪੀ.ਆਈ ਬੋਰਡ ਦੇ ਕਨਵੀਨਰ ਹੋਣਗੇ।

ਸਿੱਖਿਆ ਮੰਤਰੀ ਨੇ ਅਧਿਆਪਕ ਭਰਤੀ ਬੋਰਡ ਦੇ ਕਮਾਂ ਦਾ ਜਾਇਜਾ ਲੈਂਦਿਆ ਦੱਸਿਆ ਕਿ ਚੰਗੀ ਪ੍ਰਤਿਭਾ ਵਾਲੇ ਅਤੇ ਪੇਸ਼ੇਵਾਰ ਅਤੇ ਮੈਰਿਟ ਦੇ ਅਧਾਰ ਤੇ ਹੀ ਅਧਿਆਪਕ ਭਰਤੀ ਕੀਤੇ ਜਾਣਗੇ ਅਤੇ ਭਰਤੀ ਨੂੰ ਜਲਦ ਹੀ ਅੰਤਿਮ ਰੂਪ ਦੇ ਦਿੱਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਭਰਤੀ ਪ੍ਰਕ੍ਰਿਆ ਮੁਕੰਮਲ ਹੋਣ ਤੱਕ ਇਨ੍ਹਾਂ ਸਕੂਲਾਂ ਵਿਚ ਬਦਲਵੇ ਪ੍ਰਬੰਧ ਰਾਹੀਂ ਅਧਿਆਪਕਾਂ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀਆਂ ਪੜਾਈ ਤੋਂ ਵਾਝੇਂ ਨਾ ਰਹਿਣ।

M.R.SACHDEVA

  • Super Senior Member
  • *****
  • Offline
  • Posts: 2120
  • Gender: Male
    • View Profile
    • Email
Re: Morning News 15.08.13
« Reply #2 on: August 15, 2013, 04:16:44 AM »

PUNJABI TRIBUNE

Gaurav Rathore

  • News Editor
  • *****
  • Offline
  • Posts: 5578
  • Gender: Male
  • Australian Munda
    • View Profile
Re: Re: Morning News 15.08.13
« Reply #3 on: August 15, 2013, 05:46:19 AM »


Gaurav Rathore

  • News Editor
  • *****
  • Offline
  • Posts: 5578
  • Gender: Male
  • Australian Munda
    • View Profile

Gaurav Rathore

  • News Editor
  • *****
  • Offline
  • Posts: 5578
  • Gender: Male
  • Australian Munda
    • View Profile
Re: Re: Morning News 15.08.13
« Reply #5 on: August 15, 2013, 05:59:45 AM »
ਅਪਗਰੇਡ ਕੀਤੇ ਸਕੂਲਾਂ ਲਈ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ
Posted On August - 14 - 2013
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਅਗਸਤ
ਅਧਿਆਪਕ ਭਰਤੀ ਬੋਰਡ ਪੰਜਾਬ ਨੇ 21 ਮਾਡਲ, ਛੇ ਆਦਰਸ਼ ਅਤੇ ਰਮਸਾ ਤਹਿਤ ਮਿਡਲ ਤੋਂ ਅਪਗਰੇਡ ਕੀਤੇ 264 ਸਕੂਲਾਂ ਵਿੱਚ ਕਰੀਬ 1000 ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਦੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਪੰਜਾਬ ਦੇ ਅਧਿਆਪਕ ਭਰਤੀ ਬੋਰਡ ਰਾਹੀਂ ਕਰੀਬ 1000 ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਅਧਿਆਪਕ ਭਰਤੀ ਬੋਰਡ ਵਿੱਚ ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਬੋਰਡ ਦੇ ਮੁਖੀ ਹੋਣਗੇ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਇਸ ਬੋਰਡ ਦੇ ਮੈਂਬਰ ਅਤੇ ਡੀ.ਪੀ.ਆਈ. ਬੋਰਡ ਦੇ ਕਨਵੀਨਰ ਹੋਣਗੇ।
ਸਿੱਖਿਆ ਮੰਤਰੀ ਨੇ ਅਧਿਆਪਕ ਭਰਤੀ ਬੋਰਡ ਦੇ ਕੰਮਾਂ ਦਾ ਜਾਇਜ਼ਾ ਲੈਂਦਿਆ ਦੱਸਿਆ ਕਿ ਚੰਗੀ ਪ੍ਰਤਿਭਾ ਵਾਲੇ ਅਤੇ ਪੇਸ਼ੇਵਾਰ ਤੇ ਮੈਰਿਟ ਦੇ ਅਧਾਰ ਤੇ ਹੀ ਅਧਿਆਪਕ ਭਰਤੀ ਕੀਤੇ ਜਾਣਗੇ ਅਤੇ ਭਰਤੀ ਨੂੰ ਜਲਦ ਹੀ ਅੰਤਿਮ ਰੂਪ ਦੇ ਦਿੱਤਾ ਜਾਵੇਗਾ। ਭਰਤੀ ਪ੍ਰਕਿਰਿਆ ਮੁਕੰਮਲ ਹੋਣ ਤੱਕ ਇਨ੍ਹਾਂ ਸਕੂਲਾਂ ਵਿੱਚ ਬਦਲਵੇ ਪ੍ਰਬੰਧ ਰਾਹੀਂ ਅਧਿਆਪਕਾਂ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ।

Rajesh Dhundhara

  • Super Senior Member
  • *****
  • Offline
  • Posts: 7934
  • Gender: Male
  • Call at 9216304200
    • View Profile
    • Email
Re: Re: Morning News 15.08.13
« Reply #6 on: August 15, 2013, 06:03:49 AM »

Gaurav Rathore

  • News Editor
  • *****
  • Offline
  • Posts: 5578
  • Gender: Male
  • Australian Munda
    • View Profile
Re: Re: Morning News 15.08.13
« Reply #7 on: August 15, 2013, 06:10:05 AM »

 

GoogleTagged



23 Thousand Jobs of Teachers in Rajasthan

Started by SHANDAL

Replies: 1
Views: 497
Last post July 07, 2016, 06:30:38 PM
by SHANDAL
First Time Job Test for KV, JNV Teachers by CBSE

Started by SHANDAL

Replies: 0
Views: 478
Last post September 04, 2016, 04:16:18 AM
by SHANDAL
JOBS OF TEACHERS IN KV, Sangathan

Started by Gaurav Rathore

Replies: 27
Views: 13719
Last post August 15, 2016, 04:39:24 PM
by Hannibal
Jobs of Teachers

Started by <--Jack-->

Replies: 793
Views: 141105
Last post November 14, 2017, 12:45:32 PM
by Amandeep
SSSB PUNJAB KI OCT VICH AI 15 DEPT VICH POSTS REALATED

Started by vikas pal

Replies: 0
Views: 1631
Last post November 13, 2011, 08:14:07 PM
by vikas pal