Author Topic: Radhe Maa  (Read 14306 times)

Charanjeet Singh Zira

 • Real Savvy
 • *****
 • Offline
 • Posts: 3662
 • Gender: Male
  • View Profile
Radhe Maa
« on: June 10, 2012, 08:40:01 PM »

ਰਾਧੇ ਮਾਂ  ਦਾ ਚਰਚਾ ਅੱਜਕੱਲ੍ਹ ਹਿੰਦੀ ਮੀਡੀਆ ਵਿੱਚ ਜੋ਼ਰਾਂ ਤੇ ਹੈ।  ਕੋਈ ਉਸਨੂੰ ਦੁਰਗਾ ਦਾ ਰੂਪ ਦੱਸ ਰਿਹਾ ਕੋਈ  ਕੁਝ ਹੋਰ  । ਆਓ  ਜਾਣੀਏ  ਇਸਦੀ  ਸੰਖੇਪ ਕਹਾਣੀ ।   ਹੁਸਿ਼ਆਰਪੁਰ   ਦੀ ਮੂਲ ਵਾਸੀ  ਰਾਧੇ  ਮਾਂ ਦਾ ਅੱਜਕੱਲ੍ਹ   ਮਹਾਰਾਸ਼ਟਰ ਵਿੱਚ ਪੂਰਾ ਸਿੱਕਾ ਚੱਲ ਰਿਹਾ ਹੈ। ਸੁਖਵਿੰਦਰ ਕੌਰ ਨਾਂ ਇਹ  ਔਰਤ ਦੋ  ਬੱਚਿਆਂ ਦੀ ਮਾਂ  ਦੱਸੀ ਜਾ ਰਹੀ ਹੈ।
 ਇਸਦਾ ਵਿਆਹ ਸ: ਮੋਹਨ ਸਿੰਘ  ਨਾਲ ਹੋਇਆ ਸੀ ।  ਇਸ ਮਗਰੋਂ ਸੁਖਵਿੰਦਰ ਦੀ ਮੁਲਾਕਾਤ ਸਿ਼ਵ ਮੰਦਰ ਦੇ ਕੋਲ  ਰਹਿੰਦੇ ਮਹੰਤ ਰਾਮਦੀਨ ਦਾਸ ਨਾਲ ਹੋਈ । ਉਸਨੂੰ  ਨੇ ਇਸ  ਕਾਰਜ ਵੱਲ ਲਾਇਆ।
ਕਿਹਾ ਜਾ ਰਿਹਾ ਹੈ ਕਿ  ਉਹ  ਲੋਕਾਂ ਦੀਆਂ ਵਿਅਕਤੀਗਤ  , ਵਪਾਰਕ  ਅਤੇ ਪਰਿਵਾਰਿਕ ਔਕੜਾਂ ਨੂੰ ਦੂਰ  ਕਰਨ ਲੱਗੀ ਹੋਈ ਹੈ।  ਉਸ ਦਾ ਜਲਵਾ  ਦੇਸ਼ ਵਿਦੇਸ਼ ਵਿੱਚ ਫੈਲਿਆ ਹੋਇਆ ਹੈ।  ਮੁੰਬਈ ਵਿੱਚ ਉਸ ਦੇ ਵੱਡੇ ਵੱਡੇ ਸਮਾਗਮ ਹੋ ਰਹੇ ਹਨ ।
 ਇੱਕ ਟੀਵੀ ਚੈਨਲ ਨੇ  ਉਸਦੇ ਕਾਫੀ ਵੀਡਿਓ ਦਿਖਾਏ ਹਨ ਜਿਸ ਵਿੱਚ ਉਹ  ਭਗਤਾਂ ਨਾਲ  ਨੱਚਦੀ ਹੈ। ਇੱਕ ਵੀਡਿਓ ਵਿੱਚ ਤਾਂ ਇੱਕ ਸਰਦਾਰ  ਉਸਨੂੰ ਗੋਦੀ ਵਿੱਚ ਚੁੱਕ ਕੇ ਵੀ ਨੱਚਦਾ ਦਿਖਾਇਆ ਗਿਆ ਹੈ।  ਇਹ  ਰਾਧੇ  ਮਾਂ    ਨੇ ਦਿੱਲੀ ਵਿੱਚ  ਇੱਕ ਪਰਿਵਾਰ ਦੇ ਘਰ 2002 ਵਿੱਚ 17 ਦਿਨ ਲਾਏ ਸਨ । ਉਸ ਪਰਿਵਾਰ ਦੀ  ਔਰਤ ਦੱਸਦੀ ਹੈ ਕਿ  ਇਹ ਆਪਣੇ ਸਹਿਯੋਗੀ ਰਾਹੀ  ਮਿਲਣ ਆਏ ਸਰਧਾਲੂਆਂ ਬਾਰੇ ਪਹਿਲਾਂ ਵੀ  ਪਤਾ ਕਰ ਲੈਂਦੀ ਸੀ  ਤਾਂ ਫਿਰ ਸੰਗਤ ਵਿੱਚ ਬੈਠੀ ਹੋਏ ਲੋਕਾਂ ਨੂੰ ਆਪਣੇ ਕਮਰੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਨਾਲ  ਦੇਖ ਲੈਂਦੀ ਸੀ ।   ਰਾਤ ਨੂੰ ਘਰ ਵਾਲਿਆਂ ਹੋਰ  ਸ਼ਰਧਾਲੂਆਂ ਨੂੰ ਇਹ ਕਹਿ ਕੇ ਸੌਦੀ ਕਿ ਰਾਤ ਨੂੰ ਸੇ਼ਰ ਆਉਣਗੇ ਤੁਸੀ ਘਬਰਾ ਨਾ ਜਾਣਾ ਕਿਉਂਕਿ ਉਹ ਖੁਦ ਨੂੰ ਦੁਰਗਾ ਦਾ ਰੂਪ  ਮੰਨਦੀ ਹੈ। ਪਰ ਅਸਲੀਅਤ ਇਹ ਹੈ ਕਿ ਅੱਧੀ ਰਾਤ ਦੇ ਕਰੀਬ ਸੁੱਤੇ ਲੋਕਾਂ ਨੂੰ ਟੇਪ ਰਿਕਾਰਡਰ ਵਿੱਚੋਂ ਸੇ਼ਰ ਦੀਆਂ ਆਵਾਜ਼ਾਂ ਸੁਣਾ ਕੇ ਡਰਾ ਦਿੰਦੀ  ਸੀ ।
   ਅਮੀਰ ਲੋਕਾਂ  ਤੇ ਉਹ ਖਾਸ ਕਿਰਪਾ ਕਰਦੀ ਹੈ।   
 ਟੀਵੀ ਚੈਨਲ ਨੇ ਇਕ ਹੋਰ ਵੀਡਿਓ ਦਿਖਾਇਆ ਜਿਸ ਵਿੱਚ  ਟੀ-ਸ਼ਰਟ ਅਤੇ ਜੀਨਸ ਪਾ ਕੇ ਨੱਚਦੀ ਹੈ। ਘਰ ਦੀ ਮਾਲਕਣ ਦੱਸਦੀ ਹੈ ਕਿ ਇਹ ਆਪਣੇ ਕਮਰੇ ਵਿੱਚੋਂ ਬਾਹਰ ਆ ਕੇ   ਜਿੱਥੇ ਮਰਦ  ਬੈਠੇ ਹੁੰਦੇ ਉੱਥੇ ਫਿਲਮੀ ਤਰਜ਼ਾਂ ਤੇ ਠੁਮਕੇ ਮਾਰਦੀ  ਸੀ । 10 ਸਾਲ ਪਹਿਲਾਂ ਦੇ ਇਹ ਵੀਡਿਓ  ਕੱਲ੍ਹ ਇੱਕ ਚੈਨਲ ਨੇ ਰਿਲੀਜ਼ ਕੀਤੀ ਹੈ।
  ਇੱਕ ਡਾ:  ਦਾ ਕਹਿਣਾ ਹੈ ਕਿ ਰਾਧੇ ਮਾਂ ਨੇ  ਲੋਕਾਂ ਦੀ ਮਾਨਸਿਕਤਾ ,  ਆਪਣੇ ਹੁਸ਼ਨ ਅਤੇ ਮਾਰਕੀਟਿੰਗ ਟੈਕਟ ਦਾ ਪੂਰਾ ਲਾਭ ਲਿਆ ਹੈ।

BHARPUR

 • Full Member
 • ***
 • Offline
 • Posts: 653
 • Gender: Male
 • SINGH BHARPUR
  • View Profile
Re: Radhe Maa
« Reply #1 on: June 10, 2012, 10:23:48 PM »
Indian kom ????????di
jihnu moka lagia ohi
lut laigia
Indian kom ????????di

Soft Kaur

 • Intellectualist
 • *
 • Offline
 • Posts: 2791
 • Gender: Female
  • View Profile
Re: Radhe Maa
« Reply #2 on: June 11, 2012, 07:28:38 AM »

Soft Kaur

 • Intellectualist
 • *
 • Offline
 • Posts: 2791
 • Gender: Female
  • View Profile
Re: Radhe Maa
« Reply #3 on: June 11, 2012, 07:30:50 AM »

Soft Kaur

 • Intellectualist
 • *
 • Offline
 • Posts: 2791
 • Gender: Female
  • View Profile
Re: Radhe Maa
« Reply #4 on: June 11, 2012, 07:31:16 AM »

Soft Kaur

 • Intellectualist
 • *
 • Offline
 • Posts: 2791
 • Gender: Female
  • View Profile
Re: Radhe Maa
« Reply #5 on: June 11, 2012, 07:31:35 AM »

Soft Kaur

 • Intellectualist
 • *
 • Offline
 • Posts: 2791
 • Gender: Female
  • View Profile
Re: Radhe Maa
« Reply #6 on: June 11, 2012, 07:32:26 AM »

Soft Kaur

 • Intellectualist
 • *
 • Offline
 • Posts: 2791
 • Gender: Female
  • View Profile
Re: Radhe Maa
« Reply #7 on: June 11, 2012, 07:32:57 AM »

Soft Kaur

 • Intellectualist
 • *
 • Offline
 • Posts: 2791
 • Gender: Female
  • View Profile
Re: Radhe Maa
« Reply #8 on: June 11, 2012, 07:33:19 AM »

Soft Kaur

 • Intellectualist
 • *
 • Offline
 • Posts: 2791
 • Gender: Female
  • View Profile
Re: Radhe Maa
« Reply #9 on: June 11, 2012, 07:33:40 AM »

 

GoogleTagged