Author Topic: Regarding Transfer of Teachers for 2012-13  (Read 7497 times)

R S Sidhu

  • Real Savvy
  • *****
  • Offline
  • Posts: 5889
  • Gender: Male
    • View Profile
Regarding Transfer of Teachers for 2012-13
« on: May 12, 2012, 11:16:18 PM »

Performa for General Transfer of Teachers 2012-13 (by DPI-SE)





« Last Edit: May 17, 2012, 05:53:34 PM by <--Jack--> »

R S Sidhu

  • Real Savvy
  • *****
  • Offline
  • Posts: 5889
  • Gender: Male
    • View Profile
Re: Regarding Transfer of Teachers for 2012-13
« Reply #1 on: May 13, 2012, 07:13:40 AM »

<--Jack-->

  • Editor-in-Chief
  • *****
  • Offline
  • Posts: 9568
  • Gender: Male
    • Yahoo Instant Messenger - realinfo.info
    • View Profile
    • Real Info
    • Email
Re: Regarding Transfer of Teachers for 2012-13
« Reply #2 on: May 13, 2012, 07:29:19 AM »
ਅਧਿਆਪਕਾਂ ਦੀਆਂ ਬਦਲੀਆਂ ਪਾਰਦਰਸ਼ੀ ਢੰਗ ਨਾਲ ਹੋਣਗੀਆਂ: ਮਲੂਕਾ
Posted On May - 12 - 2012
ਪੱਤਰ ਪ੍ਰੇਰਕ
ਘਨੌਲੀ, 11 ਮਈ

ਘਨੌਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ (ਫੋਟੋ: ਜਗਮੋਹਨ ਸਿੰਘ)
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆ ਦਾ ਮਿਆਰ ਉੱਚਾ ਚੁੱਕਣ ਲਈ ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਤਰਕਸੰਗਤ ਨੀਤੀ ਤਿਆਰ ਕੀਤੀ ਜਾ ਰਹੀ ਹੈ, ਜੋ ਆਉਂਦੇ ਕੁਝ ਦਿਨਾਂ ਵਿੱਚ ਲਾਗੂ ਕੀਤੀ ਜਾਵੇਗੀ। ਹੁਣ ਪੰਜਾਬ ਅੰਦਰ ਕਿਸੇ ਵੀ ਅਧਿਆਪਕ ਨੂੰ ਤਿੰਨ ਮਹੀਨੇ ਤੋਂ ਵੱਧ ਵਿਦੇਸ਼ ਛੁੱਟੀ ਨਹੀਂ ਮਿਲੇਗੀ। ਇਹ ਗੱਲ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਮੀਤ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਗੋਗੀ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਹੀ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਅਧਿਆਪਕਾਂ ਦਾ ਡਿਮਾਂਡ, ਡੈਪੂਟੇਸ਼ਨ ਤੇ ਵਿੱਦ ਪੋਸਟਸਿਸਟਮ ਪੂਰੀ ਤਰ੍ਹਾਂ ਬੰਦ ਕੀਤਾ ਜਾਵੇਗਾ ਅਤੇ ਅਧਿਆਪਕਾਂ ਦੀਆਂ ਬਦਲੀਆਂ ਪਾਰਦਰਸ਼ੀ ਤਰੀਕੇ ਨਾਲ ਬਿਨਾਂ ਕਿਸੇ ਰਿਸ਼ਵਤਖੋਰੀ ਅਤੇ ਸਿਫਾਰਿਸ਼ ਦੇ ਕੀਤੀਆਂ ਜਾਣਗੀਆਂ ਤਾਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਨਤੀਜੇ ਪ੍ਰਾਈਵੇਟ ਸਕੂਲਾਂ ਤੋਂ ਬਿਹਤਰੀਨ ਲਿਆਂਦੇ ਜਾ ਸਕਣ। ਉਨ੍ਹਾਂ ਕਿਹਾ ਕਿ ਇਨ ਸਰਵਿਸ ਟਰੇਨਿੰਗ ਸੈਂਟਰਾਂ ਜਾਂ ਡਾਇਟ ਵਿੱਚ ਸਿਰਫ ਇੱਕ ਜਾਂ ਦੋ ਹੀ ਪੀ.ਈ.ਐਸ. ਪੱਧਰ ਦੀਆਂ ਪੋਸਟਾਂ ਰੱਖੀਆਂ ਜਾਣਗੀਆਂ ਅਤੇ ਬਾਕੀ ਦੇ ਸੀਨੀਅਰ ਲੈਕਚਰਾਰਾਂ ਨੂੰ ਪਿੰਡਾਂ ਦੇ ਸਕੂਲਾਂ ਵਿੱਚ ਲਾਇਆ ਜਾਵੇਗਾ ਜਥੇਦਾਰ ਗੁਰਿੰਦਰ ਸਿੰਘ ਗੋਗੀ ਵੱਲੋਂ ਘਨੌਲੀ ਸਕੂਲ ਵਿੱਚ ਸਟਾਫ ਦੀ ਘਾਟ ਨੂੰ ਪੂਰਾ ਕਰਨ ਸਬੰਧੀ ਉਠਾਈ ਮੰਗ 'ਤੇ ਮੰਤਰੀ ਨੇ ਕਿਹਾ ਕਿ ਜਿਹੜਾ ਵੀ ਅਧਿਆਪਕ ਘਨੌਲੀ ਸਕੂਲ ਵਿੱਚ ਖਾਲੀ ਪੋਸਟਾਂ ਦੇ ਵਿਰੁੱਧ ਆਉਣਾ ਚਾਹੇ, ਉਸ ਨੂੰ ਪਹਿਲ ਦੇ ਆਧਾਰ 'ਤੇ ਘਨੌਲੀ ਸਟੇਸ਼ਨ ਅਲਾਟ ਕਰ ਦਿੱਤਾ ਜਾਵੇਗਾ। ਪੰਚਾਇਤ ਵਿਭਾਗ ਅਧੀਨ ਚੱਲ ਰਹੇ ਸਕੂਲਾਂ ਦੇ ਵਿਵਾਦ ਬਾਰੇ ਉਨ੍ਹਾਂ ਕਿਹਾ ਕਿ ਉਕਤ ਵਿਵਾਦ ਮੁੱਖ ਮੰਤਰੀ ਪੱਧਰ 'ਤੇ ਵਿਚਾਰਿਆ ਜਾ ਰਿਹਾ ਹੈ।
ਇਸ ਮੌਕੇ 'ਤੇ ਮੁਕਤਸਰ ਦੇ ਸਾਬਕਾ ਵਿਧਾਇਕ ਤੇ ਐਸ.ਜੀ.ਪੀ.ਸੀ. ਮੈਂਬਰ ਸੁਖਦਰਸ਼ਨ ਸਿੰਘ ਮਰਾੜ, ਗਿਆਨੀ ਈਸ਼ਰ ਸਿੰਘ ਥਲੀ ਕਲਾਂ  ਦਲਜੀਤ ਸਿੰਘ ਭੁੱਟੋ ਸਰਪੰਚ ਥਲੀ ਕਲਾਂ, ਜਸਬੀਰ ਸਿੰਘ ਪੰਚ ਅਤੇ ਹਰਜਿੰਦਰ ਕੌਰ ਗੋਗੀ ਆਦਿ ਵੀ ਹਾਜ਼ਰ ਸਨ।



« Last Edit: May 13, 2012, 07:33:12 AM by <--Jack--> »

R S Sidhu

  • Real Savvy
  • *****
  • Offline
  • Posts: 5889
  • Gender: Male
    • View Profile
Re: Regarding Transfer of Teachers for 2012-13
« Reply #3 on: May 13, 2012, 07:29:36 AM »

« Last Edit: May 13, 2012, 07:32:12 AM by R S Sidhu »

<--Jack-->

  • Editor-in-Chief
  • *****
  • Offline
  • Posts: 9568
  • Gender: Male
    • Yahoo Instant Messenger - realinfo.info
    • View Profile
    • Real Info
    • Email

LUBANA

  • Global Moderator
  • *****
  • Offline
  • Posts: 5121
  • Gender: Male
  • LUBANA
    • AOL Instant Messenger - -
    • Yahoo Instant Messenger - -
    • View Profile

Ranjit Singh Kapil

  • Guest
Re: Regarding Transfer of Teachers for 2012-13
« Reply #6 on: May 13, 2012, 01:00:59 PM »
The same form would be applicable  for SSA or not?

R S Sidhu

  • Real Savvy
  • *****
  • Offline
  • Posts: 5889
  • Gender: Male
    • View Profile
Re: Regarding Transfer of Teachers for 2012-13
« Reply #7 on: May 13, 2012, 03:07:38 PM »
yes,

Harminder Singh Uppal

  • Unionist
  • *****
  • Offline
  • Posts: 608
    • View Profile
Transfer Performa 2012-13
« Reply #8 on: May 14, 2012, 11:06:54 AM »


« Last Edit: May 14, 2012, 11:08:51 AM by Harminder Singh Uppal »


 

teachers transfer 2012

Started by param 43

Replies: 0
Views: 985
Last post April 10, 2012, 06:18:18 PM
by param 43
NEW TRANSFER POLICY 2012-13

Started by RAJ

Replies: 13
Views: 4552
Last post May 01, 2012, 07:29:21 PM
by Prince12012
TRANSFER ORDERS OF PES CADRE (29-11-2012)

Started by AMANPATIALA

Replies: 0
Views: 601
Last post November 29, 2012, 06:47:21 PM
by AMANPATIALA
Transfer orders of PES Cadre (School & Inspection) and Lecturers 31-08-2012

Started by R S Sidhu

Replies: 23
Views: 2564
Last post September 01, 2012, 09:46:04 PM
by 123
Transfer/Mutual Transfer Orders of Lecturers

Started by Parvesh Kumar

Replies: 16
Views: 1028
Last post October 23, 2013, 04:52:19 PM
by Guri