collapse collapse

* Education Updates

G.Rathore
December 17, 2020, 07:36:39 PM by G.Rathore
Views: 568 | Comments: 0

ਬਲਵਿੰਦਰ ਸਿੰਘ ਸੇਖੋ ਦੀ ਅਗਵਾਈ ਵਿੱਚ ਦਿੱਲੀ ਕਿਸਾਨੀ ਮੋਰਚੇ ਲਈ ਜਾ ਰਹੇ ਜੱਥੇ ਦਾ ਫਗਵਾੜਾ ਵਿੱਚ ਕੀਤਾ ਗਿਆ ਸਵਾਗਤ
ਨਵੀਂ ਪੈਨਸ਼ਨ ਸਕੀਮ ਰੱਦ ਕੀਤੀ ਜਾਵੇ ਤੇ ਪੁਰਾਣੀ ਪੈਨਸ਼ਨ ਸਕੀਮ ਤੁਰੰਤ ਬਹਾਲ ਕੀਤੀ ਜਾਵੇ: ਭੰਗੂ
ਫਗਵਾੜਾ 17 ਦਸੰਬਰ: ਅੱਜ ਫਗਵਾੜਾ ਵਿਖੇ ਬਲਵਿੰਦਰ ਸਿੰਘ ਸੇਖੋ ਪੰਜਾਬ ਪ੍ਰਧਾਨ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦੀ ਅਗਵਾਈ ਵਿੱਚ ਦਿੱਲੀ ਵਿੱਚ ਚਲ ਰਹੇ ਕਿਸਾਨੀ ਮੋਰਚੇ ਵਿੱਚ ਜਾ ਰਹੇ ਕਾਰਾਂ, ਟਰੈਕਟਰਾਂ ਦੇ ਕਾਫਿਲੇ ਦਾ ਜਸਬੀਰ ਭੰਗੂ ਉਪ ਪੰਜਾਬ ਪ੍ਰਧਾਨ ਤੇ ਇੰਟਕ ਇਕਾਈ ਫਗਵਾੜਾ ਵਲੋਂ ਸਥਾਨਕ ਟਾਊਨ ਹਾਲ ਵਿੱਚ ਸਵਾਗਤ ਕੀਤਾ ਗਿਆ। ਸੇਖੋ ਨੇ ਕਿਹਾ ਕਿ ਉਨ੍ਹਾਂ ਵਲੋਂ ਜਰੂਰੀ ਸਮਾਨ ਸਮੇਤ ਦਿੱਲੀ ਵਿੱਚ ਕਿਸਾਨਾਂ ਵੱਲੋਂ ਲਗਾਏ ਗਏ ਪੱਕੇ ਮੋਰਚੇ ਵਿਚ ਸ਼ਮੂਲੀਅਤ ਕੀਤੀ ਜਾ ਰਹੀ ਹੈ । ਉਨ੍ਹਾਂ ਮੰਗ ਕੀਤੀ ਗਈ ਕਿ ਕੇੰਦਰ ਸਰਕਾਰ ਖੇਤੀ ਸੁਧਾਰ ਬਿੱਲ ਨਾਂ ਦਾ ਕਾਲਾ ਕਾਨੂੰਨ ਤੁਰੰਤ ਵਾਪਸ ਲਵੇ ਅਤੇ ਜਦੋ ਤੱਕ ਇਹ ਕਾਲਾ ਕਾਨੂੰਨ ਰੱਦ ਨਹੀਂ ਹੋ ਜਾਂਦਾ ਉਥੋ ਤੱਕ ਹਰ ਮੋਰਚੇ ਤੇ ਕਿਸਾਨਾਂ ਦੇ ਸੰਘਰਸ਼  ਦਾ ਡੱਟ ਕੇ ਸਾਥ ਦਿੱਤਾ ਜਾਵੇਗਾ।  ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਸਾਲ 2004 ਤੋਂ ਬਾਅਦ ਭਰਤੀ ਮੁਲਾਜਮਾਂ ਤੇ ਲਾਗੂ ਨਵੀਂ ਪੈਨਸ਼ਨ ਸਕੀਮ ਰੱਦ ਕੀਤੀ ਜਾਵੇ ਤੇ ਪੁਰਾਣੀ ਪੈਨਸ਼ਨ ਸਕੀਮ ਤੁਰੰਤ ਬਹਾਲ ਕੀਤੀ ਜਾਵੇ। ਇਸ ਮੌਕੇ ਤੇ ਜਸਬੀਰ ਭੰਗੂ, ਜਸਵੀਰ ਸੈ
...
Pages:  1 ... 47 48 49 50

* Recent Topics

topic CTET Applicability: Charting the Landscape of Teaching Opportunities
[CTET News]
Kawal
January 08, 2024, 05:51:25 PM
topic CTET Paper-II Syllabus 2024
[Paper 2]
Hannibal
January 06, 2024, 06:06:38 PM
topic CTET Paper-I Syllabus 2024
[Paper 1]
Hannibal
January 06, 2024, 06:06:02 PM
topic English Previous Year Question Papers
[English]
Hannibal
January 06, 2024, 06:04:19 PM
topic CDP Previous Year Question Papers
[CDP]
Hannibal
January 06, 2024, 06:03:18 PM
topic CTET Paper-II Social Studies
[Social Science]
Kawal
January 05, 2024, 07:35:31 PM
topic Mastering CTET Paper 2
[Paper 2]
Kawal
January 05, 2024, 07:30:35 PM
topic Strategic CTET Preparation
[CDP]
Kawal
January 05, 2024, 07:27:31 PM

* Teacher Eligibility Test

* E-Content

* Top Topics

* Forum


* Who is online

  • Dot Guests: 14
  • Dot Hidden: 0
  • Dot Users: 0

There aren't any users online.

* Board Stats

  • stats Total Members: 601
  • stats Total Posts: 521801
  • stats Total Topics: 8448
  • stats Total Categories: 11
  • stats Total Boards: 59
  • stats Most Online: 795