Recent Posts

Pages:  1 2 3 ... 10
1
Teachers News / Re: CBSE +2 result
« Last post by Baljit NABHA on Today at 04:58:54 AM »
2
Teachers News / Re: Evening News 26-5-18
« Last post by Baljit NABHA on May 26, 2018, 04:26:09 PM »
No change in schools timings, Soni writes to DGP for action against rumour mongers
By : Babushahi BureauFirst Published : Saturday, May 26, 2018 01:23 PMUpdated : Saturday, May 26, 2018


No change in schools timings, Soni writes to DGP for action against rumour mongers
OP Soni, Education Minister, Punjab
Ludhiana, May 26, 2018: Punjab Education minister OP Soni on Saturday dismissed as false and baseless the message being circulated on social media about the government ordering change in schools timings.

An official spokesperson clarified that there was no such order issued by the Education Minister.
3
Teachers News / Re: Evening News 26-5-18
« Last post by Baljit NABHA on May 26, 2018, 04:22:40 PM »
ਪੰਜਾਬ ਦੇ ਟੀ.ੲੀ.ਟੀ. ਪਾਸ ੳੁਮੀਦਵਾਰਾਂ ਦੀ ਬੈਠਕ ਲੁਧਿਅਾਣੇ
By : ਬਾਬੂਸ਼ਾਹੀ ਬਿਊਰੋFirst Published : Saturday, May 26, 2018 02:19 PM


ਚੰਡੀਗੜ, 26 ਮੲੀ 2018 : ਪੰਜਾਬ ਦੇ ਟੀ.ੲੀ.ਟੀ. (ਟੈੱਟ-2)ਪਾਸ ਬੇਰੁਜ਼ਗਾਰ ਬੀ. ਐੱਡ.  ਅਧਿਆਪਕਾਂ ਦੀ ਜਥੇਬੰਦੀ ਦੀ ਸੂਬਾ ਪੱਧਰੀ ਬੈਠਕ  27 ਮਈ ਨੂੰ ਰੱਖ ਬਾਗ ਲੁਧਿਆਣਾ ਵਿਖੇ 10 ਵਜੇ ਹੋਵੇਗੀ, ਜਿਸ ਵਿਚ ਜਥੇਬੰਦੀ ਵਲੋਂ ਸਰਕਾਰ ਤੋਂ ਅਾਪਣੀਅਾਂ ਮੰਗਾਂ ਮਨਵਾੳੁਣ ਲੲੀ ਵਿੳੁਂਤਬੰਦੀ ਕੀਤੀ ਜਾਵੇਗੀ, ਚੇਤੇ ਰਹੇ ਕਿ ਹਾਲ ਹੀ ਵਿਚ ਟੀ.ੲੀ.ਟੀ.-2 ੲਿਮਤਿਹਾਨ ਦੇ ਨਤੀਜੇ ਮਗਰੋਂ ਪੰਜਾਬ 'ਚ ਟੈੱਟ-2 ਪਾਸ ੳੁਮੀਦਵਾਰਾਂ ਦੀ ਸੰਖਿਅਾ ਲਗਪਗ 50,000 ਹੋ ਗੲੀ ਹੈt
4
Teachers News / Re: Evening News 26-5-18
« Last post by Baljit NABHA on May 26, 2018, 04:21:05 PM »
ਅੱਤ ਦੀ ਗਰਮੀ ਕਾਰਨ ਫਰੀਦਕੋਟ ਜ਼ਿਲੇ ਦੇ ਸਕੂਲਾਂ ਦਾ ਸਮਾਂ ਬਦਲਿਆ
By : ਬਾਬੂਸ਼ਾਹੀ ਬਿਊਰੋFirst Published : Friday, May 25, 2018 10:49 PM

ਚੰਡੀਗੜ, 25 ਮਈ 2018 ਗਰਮੀ ਦੇ ਕਹਿਰ ਨੂੰ ਵੇਖਦਿਆਂ ਫਰੀਦਕੋਟ ਦੇ ਜ਼ਿਲਾ ਮੈਜਿਸਟਰੇਟ ਨੇ ਉੱਥੋਂ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਸਮੇਂ 'ਚ ਤਬਦੀਲੀ ਕਰ ਦਿੱਤੀ ਹੈ। ਜ਼ਿਲਾ ਮੈਜਿਸਟਰੇਟ ਸ੍ਰੀ ਰਾਜੀਵ ਪਰਾਸ਼ਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਜ਼ਿਲੇ ਦੇ ਸਕੂਲ 25 ਮਈ ਤੋਂ 31 ਮਈ ਤੱਕ ਸਵੇਰੇ ਸਾਢੇ 7 ਵਜੇ ਖੁੱਲਣਗੇ ਅਤੇ ਸਾਢੇ 12 ਵਜੇ ਸਕੂਲਾਂ 'ਚ ਛੁੱਟੀ ਕਰ ਦਿੱਤੀ ਜਾਵੇਗੀ। ਹੁਕਮਾਂ 'ਚ ਕਿਹਾ ਗਿਆ ਹੈ ਕਿ ਇਸ ਸਮੇਂ ਦੌਰਾਨ ਸਕੂਲਾਂ 'ਚ ਕਿਸੇ ਵੀ ਕਿਸਮ ਦੀਆਂ ਆਊਟਡੋਰ ਗਤੀਵਿਧੀਆਂ ਕਰਨ ਦੀ ਆਗਿਆ ਨਹੀਂ ਹੋਵੇਗੀ। ਪੰਜਾਬ ਅਧਿਆਪਕ ਸੰਘ ਦੇ ਪ੍ਰਧਾਨ ਨਿਰਮਲ ਸਿੰਘ ਫਤਹਿਪੁਰ ਤੇ ਜਨਰਲ ਸਕੱਤਰ ਰਮੇਸ਼ ਅੱਤਰੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅੱਤ ਦੀ ਗਰਮੀ ਕਾਰਨ ਫਰੀਦਕੋਟ ਵਾਂਗ ਸਮੁੱਚੇ ਪੰਜਾਬ 'ਚ ਸਕੂਲਾਂ ਦਾ ਸਮਾਂ ਬਦਲਿਆ ਜਾਣਾ ਚਾਹੀਦਾ ਹੈ।
5
Teachers News / Re: Evening News 26-5-18
« Last post by Gaurav Rathore on May 26, 2018, 03:37:39 PM »


ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ
ਸਮਾਂ ਤਬਦੀਲੀ ਸਬੰਧੀ ਅਜੇ ਕੋਈ ਫੈਸਲਾ ਨਹੀਂ : ਬੁਲਾਰਾ
ਸਿੱਖਿਆ ਮੰਤਰੀ ਨੇ ਸੋਸ਼ਲ ਮੀਡੀਆ ਤੇ ਅਫਵਾਹ ਫੈਲਾਉਣ ਵਾਲੇ ਖਿਲਾਫ ਕਾਰਵਾਈ ਹਿੱਤ ਪੁਲਿਸ ਮੁਖੀ ਨੂੰ ਕਿਹਾ
ਚੰਡੀਗੜ੍ਹ, 26 ਮਈ :ਮੌਸਮ ਦੇ ਮੱਦੇਨਜ਼ਰ ਪੰਜਾਬ ਰਾਜ ਵਿੱਚ ਸਕੂਲਾਂ ਦਾ ਸਮਾਂ ਤਬਦੀਲ ਕਰਨ ਸਬੰਧੀ ਰਾਜ ਦੇ ਸਿੱਖਿਆ ਮੰਤਰੀ ਸ੍ਰੀ ਉਮ ਪ੍ਰਕਾਸ਼ ਸੋਨੀ ਦੇ ਨਾਮ ਤੇ ਵਾਇਰਲ ਕੀਤਾ ਜਾ ਰਿਹਾ ਸੁਨੇਹਾ ਫ਼ਰਜ਼ੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਸਿੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਦੱੱਸਿਆ ਕਿ ਸ਼ੋਸ਼ਲ ਮੀਡੀਆ ਉਤੇ ਇਸ ਸਬੰਧੀ ਫ਼ਰਜ਼ੀ ਸੁਨੇਹਾ ਪਾਉਣ ਵਾਲੇ ਖਿਲਾਫ ਕਾਰਵਾਈ ਲਈ ਸਿੱਖਿਆ ਮੰਤਰੀ ਪੰਜਾਬ ਸ੍ਰੀ ਉਮ ਪ੍ਰਕਾਸ਼ ਸੋਨੀ ਵੱਲੋਂ ਰਾਜ ਦੇ ਪੁਲਿਸ ਮੁਖੀ ਨੂੰ ਕਿਹਾ ਗਿਆ ਹੈ।
7
Teachers News / Re: Evening News 26-5-18
« Last post by Amandeep on May 26, 2018, 02:44:16 PM »
8
Teachers News / Re: Evening News 26-5-18
« Last post by Amandeep on May 26, 2018, 02:44:02 PM »
9
Teachers News / Re: Evening News 26-5-18
« Last post by Amandeep on May 26, 2018, 02:43:50 PM »
10
Teachers News / Re: Evening News 26-5-18
« Last post by Amandeep on May 26, 2018, 02:14:18 PM »
Pages:  1 2 3 ... 10