Recent Posts

Pages:  1 2 3 ... 10
1
Punjab Talks / Re: Pearls group CMD arrested
« Last post by Baljit NABHA on Today at 05:26:33 PM »
ਫਾਈਨਾਂਸ ਕੰਪਨੀ ਦੀ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੇ ਲੁਧਿਆਣਾ-ਦਿੱਲੀ ਰੇਲ ਮਾਰਗ ਕੀਤਾ ਜਾਮ


ਲੁਧਿਆਣਾ, 17 ਅਗਸਤ (ਪਰਮਿੰਦਰ ਸਿੰਘ ਅਹੂਜਾ) - ਪਰਲ ਫਾਈਨਾਂਸ ਕੰਪਨੀ ਦੀ ਠੱਗੀ ਦਾ ਸ਼ਿਕਾਰ ਹੋਏ ਸੈਂਕੜੇ ਲੋਕਾਂ ਨੇ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਨੇੜੇ ਲੁਧਿਆਣਾ-ਦਿੱਲੀ ਰੇਲ ਮਾਰਗ 'ਤੇ ਧਰਨਾ ਲਗਾ ਦਿੱਤਾ, ਜਿਸ ਕਾਰਨ ਰੇਲ ਆਵਾਜਾਈ ਬੁਰੀ ਤਰਾਂ ਪ੍ਰਭਾਵਿਤ ਹੋ ਰਹੀ ਹੈ। ਰੇਲਵੇ ਵਿਭਾਗ ਦੇ ਅਧਿਕਾਰੀਆਂ ਨੇ ਗੱਡੀਆਂ ਨੂੰ ਲੁਧਿਆਣਾ, ਫਿਲੌਰ ਅਤੇ ਫਗਵਾੜਾ ਰੇਲਵੇ ਸਟੇਸ਼ਨਾਂ 'ਤੇ ਰੋਕ ਦਿੱਤਾ ਹੈ। ਧਰਨਾਕਾਰੀ ਫਾਈਨਾਂਸ ਕੰਪਨੀ ਦੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ।
2
Punjab Talks / Re: News related to Gurmit Ram Rahim ( MSG )
« Last post by Baljit NABHA on Today at 05:20:58 PM »
ਡੇਰਾ ਸੱਚਾ ਸੌਦਾ ਪ੍ਰਮੁੱਖ ਖ਼ਿਲਾਫ਼ ਸਰੀਰਕ ਸ਼ੋਸ਼ਣ ਮਾਮਲੇ 'ਤੇ ਹੋਈ ਸੁਣਵਾਈ, ਫ਼ੈਸਲਾ 25 ਅਗਸਤ ਨੂੰ


ਪੰਚਕੂਲਾ, 17 ਅਗਸਤ - ਡੇਰਾ ਸੱਚਾ ਸੌਦਾ ਪ੍ਰਮੁੱਖ ਰਾਮ ਰਹੀਮ ਖ਼ਿਲਾਫ਼ ਸਾਧਵੀ ਸਰੀਰਕ ਸ਼ੋਸ਼ਣ ਮਾਮਲੇ 'ਚ ਅੱਜ ਪੰਚਕੂਲਾ ਵਿਖੇ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ 'ਚ ਸੁਣਵਾਈ ਹੋਈ। ਇਸ ਮੌਕੇ ਦੋਵਾਂ ਧਿਰਾਂ ਦੇ ਵਕੀਲਾਂ 'ਚ ਗਵਾਹਾਂ ਦੇ ਬਿਆਨਾਂ ਤੇ ਬਹਿਸ ਹੋਈ, ਜਦਕਿ ਵੀਡੀਓ ਕਾਨਫਰੰਂਸਿੰਗ ਰਾਹੀ ਡੇਰਾ ਪ੍ਰਮੁੱਖ ਅੱਜ ਵੀ ਸੀ.ਬੀ.ਆਈ ਕੋਰਟ 'ਚ ਪੇਸ਼ ਨਹੀ ਹੋਏ। ਬਹਰਹਾਲ ਸੀ.ਬੀ.ਆਈ ਵਿਸ਼ੇਸ਼ ਕੋਰਟ ਨੇ ਫ਼ੈਸਲਾ ਸੁਰੱਖਿਅਤ ਰੱਖਿਆ ਹੈ ਤੇ ਡੇਰਾ ਪ੍ਰਮੁੱਖ 'ਤੇ ਫ਼ੈਸਲਾ 25 ਅਗਸਤ ਨੂੰ ਆਵੇਗਾ। ਇਸ ਤੋਂ ਇਲਾਵਾ 19 ਅਗਸਤ ਨੂੰ ਡੇਰਾ ਸੱਚਾ ਸੌਦਾ ਪ੍ਰਮੁੱਖ ਰਾਮ ਰਹੀਮ 'ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਤਿਆ ਤੇ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੀ ਹੱਤਿਆ ਦੇ ਮਾਮਲੇ 'ਤੇ ਵੀ ਸੁਣਵਾਈ ਹੋਵੇਗੀ।
3
Top News / Re: Capt Amrinder Singh
« Last post by Amandeep on Today at 03:13:22 PM »
4
Top News / Re: Capt Amrinder Singh
« Last post by PRITAM DASS on Today at 02:31:46 PM »
5
India Talks / Re: Indian News Daily Updated
« Last post by Amandeep on Today at 02:17:13 PM »
6
Top News / Re: Rahul Gandhi
« Last post by Amandeep on Today at 02:16:15 PM »
7
Top News / Re: Rahul Gandhi
« Last post by Amandeep on Today at 02:15:41 PM »
8
Top News / Re: Rahul Gandhi
« Last post by Amandeep on Today at 02:15:15 PM »
9
Top News / Re: Nitish Kumar
« Last post by Amandeep on Today at 02:13:03 PM »
10
Top News / Re: Arun Jaitley
« Last post by Amandeep on Today at 02:00:14 PM »
Pages:  1 2 3 ... 10