Recent Posts

Pages:  1 2 3 ... 10
1
Top News / Re: HD Kumaraswami
« Last post by Baljit NABHA on Today at 05:00:52 AM »
2
Teachers News / Re: CBSE +2 result
« Last post by Baljit NABHA on Today at 04:58:54 AM »
3
Teachers News / Re: Evening News 26-5-18
« Last post by Baljit NABHA on May 26, 2018, 04:26:09 PM »
No change in schools timings, Soni writes to DGP for action against rumour mongers
By : Babushahi BureauFirst Published : Saturday, May 26, 2018 01:23 PMUpdated : Saturday, May 26, 2018


No change in schools timings, Soni writes to DGP for action against rumour mongers
OP Soni, Education Minister, Punjab
Ludhiana, May 26, 2018: Punjab Education minister OP Soni on Saturday dismissed as false and baseless the message being circulated on social media about the government ordering change in schools timings.

An official spokesperson clarified that there was no such order issued by the Education Minister.
4
Teachers News / Re: Evening News 26-5-18
« Last post by Baljit NABHA on May 26, 2018, 04:22:40 PM »
ਪੰਜਾਬ ਦੇ ਟੀ.ੲੀ.ਟੀ. ਪਾਸ ੳੁਮੀਦਵਾਰਾਂ ਦੀ ਬੈਠਕ ਲੁਧਿਅਾਣੇ
By : ਬਾਬੂਸ਼ਾਹੀ ਬਿਊਰੋFirst Published : Saturday, May 26, 2018 02:19 PM


ਚੰਡੀਗੜ, 26 ਮੲੀ 2018 : ਪੰਜਾਬ ਦੇ ਟੀ.ੲੀ.ਟੀ. (ਟੈੱਟ-2)ਪਾਸ ਬੇਰੁਜ਼ਗਾਰ ਬੀ. ਐੱਡ.  ਅਧਿਆਪਕਾਂ ਦੀ ਜਥੇਬੰਦੀ ਦੀ ਸੂਬਾ ਪੱਧਰੀ ਬੈਠਕ  27 ਮਈ ਨੂੰ ਰੱਖ ਬਾਗ ਲੁਧਿਆਣਾ ਵਿਖੇ 10 ਵਜੇ ਹੋਵੇਗੀ, ਜਿਸ ਵਿਚ ਜਥੇਬੰਦੀ ਵਲੋਂ ਸਰਕਾਰ ਤੋਂ ਅਾਪਣੀਅਾਂ ਮੰਗਾਂ ਮਨਵਾੳੁਣ ਲੲੀ ਵਿੳੁਂਤਬੰਦੀ ਕੀਤੀ ਜਾਵੇਗੀ, ਚੇਤੇ ਰਹੇ ਕਿ ਹਾਲ ਹੀ ਵਿਚ ਟੀ.ੲੀ.ਟੀ.-2 ੲਿਮਤਿਹਾਨ ਦੇ ਨਤੀਜੇ ਮਗਰੋਂ ਪੰਜਾਬ 'ਚ ਟੈੱਟ-2 ਪਾਸ ੳੁਮੀਦਵਾਰਾਂ ਦੀ ਸੰਖਿਅਾ ਲਗਪਗ 50,000 ਹੋ ਗੲੀ ਹੈt
5
Teachers News / Re: Evening News 26-5-18
« Last post by Baljit NABHA on May 26, 2018, 04:21:05 PM »
ਅੱਤ ਦੀ ਗਰਮੀ ਕਾਰਨ ਫਰੀਦਕੋਟ ਜ਼ਿਲੇ ਦੇ ਸਕੂਲਾਂ ਦਾ ਸਮਾਂ ਬਦਲਿਆ
By : ਬਾਬੂਸ਼ਾਹੀ ਬਿਊਰੋFirst Published : Friday, May 25, 2018 10:49 PM

ਚੰਡੀਗੜ, 25 ਮਈ 2018 – ਗਰਮੀ ਦੇ ਕਹਿਰ ਨੂੰ ਵੇਖਦਿਆਂ ਫਰੀਦਕੋਟ ਦੇ ਜ਼ਿਲਾ ਮੈਜਿਸਟਰੇਟ ਨੇ ਉੱਥੋਂ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਸਮੇਂ 'ਚ ਤਬਦੀਲੀ ਕਰ ਦਿੱਤੀ ਹੈ। ਜ਼ਿਲਾ ਮੈਜਿਸਟਰੇਟ ਸ੍ਰੀ ਰਾਜੀਵ ਪਰਾਸ਼ਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਜ਼ਿਲੇ ਦੇ ਸਕੂਲ 25 ਮਈ ਤੋਂ 31 ਮਈ ਤੱਕ ਸਵੇਰੇ ਸਾਢੇ 7 ਵਜੇ ਖੁੱਲਣਗੇ ਅਤੇ ਸਾਢੇ 12 ਵਜੇ ਸਕੂਲਾਂ 'ਚ ਛੁੱਟੀ ਕਰ ਦਿੱਤੀ ਜਾਵੇਗੀ। ਹੁਕਮਾਂ 'ਚ ਕਿਹਾ ਗਿਆ ਹੈ ਕਿ ਇਸ ਸਮੇਂ ਦੌਰਾਨ ਸਕੂਲਾਂ 'ਚ ਕਿਸੇ ਵੀ ਕਿਸਮ ਦੀਆਂ ਆਊਟਡੋਰ ਗਤੀਵਿਧੀਆਂ ਕਰਨ ਦੀ ਆਗਿਆ ਨਹੀਂ ਹੋਵੇਗੀ। ਪੰਜਾਬ ਅਧਿਆਪਕ ਸੰਘ ਦੇ ਪ੍ਰਧਾਨ ਨਿਰਮਲ ਸਿੰਘ ਫਤਹਿਪੁਰ ਤੇ ਜਨਰਲ ਸਕੱਤਰ ਰਮੇਸ਼ ਅੱਤਰੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅੱਤ ਦੀ ਗਰਮੀ ਕਾਰਨ ਫਰੀਦਕੋਟ ਵਾਂਗ ਸਮੁੱਚੇ ਪੰਜਾਬ 'ਚ ਸਕੂਲਾਂ ਦਾ ਸਮਾਂ ਬਦਲਿਆ ਜਾਣਾ ਚਾਹੀਦਾ ਹੈ।
6
Teachers News / Re: Evening News 26-5-18
« Last post by Gaurav Rathore on May 26, 2018, 03:37:39 PM »


ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ
ਸਮਾਂ ਤਬਦੀਲੀ ਸਬੰਧੀ ਅਜੇ ਕੋਈ ਫੈਸਲਾ ਨਹੀਂ : ਬੁਲਾਰਾ
ਸਿੱਖਿਆ ਮੰਤਰੀ ਨੇ ਸੋਸ਼ਲ ਮੀਡੀਆ ਤੇ ਅਫਵਾਹ ਫੈਲਾਉਣ ਵਾਲੇ ਖਿਲਾਫ ਕਾਰਵਾਈ ਹਿੱਤ ਪੁਲਿਸ ਮੁਖੀ ਨੂੰ ਕਿਹਾ
ਚੰਡੀਗੜ੍ਹ, 26 ਮਈ :ਮੌਸਮ ਦੇ ਮੱਦੇਨਜ਼ਰ ਪੰਜਾਬ ਰਾਜ ਵਿੱਚ ਸਕੂਲਾਂ ਦਾ ਸਮਾਂ ਤਬਦੀਲ ਕਰਨ ਸਬੰਧੀ ਰਾਜ ਦੇ ਸਿੱਖਿਆ ਮੰਤਰੀ ਸ੍ਰੀ ਉਮ ਪ੍ਰਕਾਸ਼ ਸੋਨੀ ਦੇ ਨਾਮ ਤੇ ਵਾਇਰਲ ਕੀਤਾ ਜਾ ਰਿਹਾ ਸੁਨੇਹਾ ਫ਼ਰਜ਼ੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਸਿੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਦੱੱਸਿਆ ਕਿ ਸ਼ੋਸ਼ਲ ਮੀਡੀਆ ਉਤੇ ਇਸ ਸਬੰਧੀ ਫ਼ਰਜ਼ੀ ਸੁਨੇਹਾ ਪਾਉਣ ਵਾਲੇ ਖਿਲਾਫ ਕਾਰਵਾਈ ਲਈ ਸਿੱਖਿਆ ਮੰਤਰੀ ਪੰਜਾਬ ਸ੍ਰੀ ਉਮ ਪ੍ਰਕਾਸ਼ ਸੋਨੀ ਵੱਲੋਂ ਰਾਜ ਦੇ ਪੁਲਿਸ ਮੁਖੀ ਨੂੰ ਕਿਹਾ ਗਿਆ ਹੈ।
7
Crypto / Re: Crypto News
« Last post by Amandeep on May 26, 2018, 03:30:12 PM »
Cryptocurrency trading just became faster and easier than ever before with the launch of Wisebitcoin, the world’s first cryptocurrency trading service offering leverage levels up to 20:1 utilizing the MetaTrader 5 trading engine. KINGSTOWN, ST VINCENT AND GRENADINES MAY 26, 2018— Wisebitcoin is pleased to announce that their pioneering cryptocurrency trading platform is now up and running. The platform utilizes the MT5 trading engine and has earned the distinction of becoming the first ever crypto ...

CryptoKitties Charity Auction Raises $15K for Children’s Hospital CryptoKitties just helped raise $15,000 for a children’s hospital. Bella’s Kitty Den, a marketplace for CryptoKitties, launched a charitable initiative – Kitties for a Cause – in April 2018 to raise funds for the Seattle Children’s Hospital, according to a medium post. The effort raised 21.6 ether…...

Czech Energy Company to Crowdfund Projects, Sell Gas With Crypto A Czech gas and energy company Pražská plynárenská is planning to crowdfund energy projects in and around Prague with cryptocurrency, local news outlet Hospodářské noviny reported May 25.

Speaking on the future of central banking, Mark Carney says the primary role of banks is maintain trust in money. As for cryptocurrencies, a Bank of England-backed coin is, for now, not being seriously considered because the current volatility inherent in the coins prevent them from being a secure medium of exchange. At the panel......

Adult actress Stormy Daniels has partnered with Vice Industry Token to add cryptocurrency incentives for website users.

9
Teachers News / Re: Evening News 26-5-18
« Last post by Amandeep on May 26, 2018, 02:44:16 PM »
10
Teachers News / Re: Evening News 26-5-18
« Last post by Amandeep on May 26, 2018, 02:44:02 PM »
Pages:  1 2 3 ... 10