Recent Posts

Pages:  1 2 3 ... 10
1
Teachers News / Re: PSEB
« Last post by Baljit NABHA on Today at 06:51:32 PM »
PSEB 10th Result 2018
PSEB 10th Result 2018: ਪੰਜਾਬ ਸਕੂਲ ਸਿੱਖਿਆ ਬੋਰਡ, ਪੀ.ਐਸ.ਈ.ਬੀ. ਦੇ ਮੈਟ੍ਰਿਕ ਕਲਾਸ 2018 ਦੇ ਨਤੀਜੇ 1 ਮਈ ਨੂੰ ਐਲਾਨ ਹੋਣ ਦੀ ਉਮੀਦ ਹੈ। ਬੋਰਡ ਦੇ ਨਜ਼ਦੀਕੀ ਸੂਤਰਾਂ ਨੇ ਸੰਕੇਤ ਦਿੱਤਾ ਹੈ ਕਿ ਨਤੀਜੇ ਅਗਲੇ ਹਫਤੇ ਘੋਸ਼ਿਤ ਹੋਣ ਦੀ ਸੰਭਾਵਨਾ ਹੈ। ਅਸਥਾਈ ਰੂਪ ਵਿੱਚ, PSEB 10ਵੀਂ 2018 ਦੇ ਨਤੀਜੇ ਐਲਾਨ ਕਰਨ ਦੀ ਤਾਰੀਖ 1 ਮਈ ਨੂੰ ਜਾਂ ਮਈ 2, 2018 ਦੇ ਤੈਅ ਕੀਤੀ ਗਈ ਹੈ। ਦਸਵੀਂ ਜਮਾਤ ਦੇ ਪੰਜਾਬ ਬੋਰਡ ਦੇ ਨਤੀਜੇ ਸਰਕਾਰੀ ਵੈਬਸਾਈਟ pseb.ac.in ਤੇ ਐਲਾਨ ਕੀਤੇ ਜਾਣਗੇ।
2
Teachers News / Re: Evening News 26 April 2018
« Last post by Baljit NABHA on Today at 06:51:06 PM »
PSEB 10th Result 2018
PSEB 10th Result 2018: ਪੰਜਾਬ ਸਕੂਲ ਸਿੱਖਿਆ ਬੋਰਡ, ਪੀ.ਐਸ.ਈ.ਬੀ. ਦੇ ਮੈਟ੍ਰਿਕ ਕਲਾਸ 2018 ਦੇ ਨਤੀਜੇ 1 ਮਈ ਨੂੰ ਐਲਾਨ ਹੋਣ ਦੀ ਉਮੀਦ ਹੈ। ਬੋਰਡ ਦੇ ਨਜ਼ਦੀਕੀ ਸੂਤਰਾਂ ਨੇ ਸੰਕੇਤ ਦਿੱਤਾ ਹੈ ਕਿ ਨਤੀਜੇ ਅਗਲੇ ਹਫਤੇ ਘੋਸ਼ਿਤ ਹੋਣ ਦੀ ਸੰਭਾਵਨਾ ਹੈ। ਅਸਥਾਈ ਰੂਪ ਵਿੱਚ, PSEB 10ਵੀਂ 2018 ਦੇ ਨਤੀਜੇ ਐਲਾਨ ਕਰਨ ਦੀ ਤਾਰੀਖ 1 ਮਈ ਨੂੰ ਜਾਂ ਮਈ 2, 2018 ਦੇ ਤੈਅ ਕੀਤੀ ਗਈ ਹੈ। ਦਸਵੀਂ ਜਮਾਤ ਦੇ ਪੰਜਾਬ ਬੋਰਡ ਦੇ ਨਤੀਜੇ ਸਰਕਾਰੀ ਵੈਬਸਾਈਟ pseb.ac.in ਤੇ ਐਲਾਨ ਕੀਤੇ ਜਾਣਗੇ।
3
Punjab Talks / Re: Mohali and around
« Last post by PRITAM DASS SHARMA on Today at 06:47:36 PM »
4
Teachers News / Re: Evening News 26 April 2018
« Last post by PRITAM DASS SHARMA on Today at 06:45:43 PM »
5
Punjab Talks / Re: Shahkot by election
« Last post by Baljit NABHA on Today at 06:43:41 PM »
ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ 28 ਮਈ ਨੂੰ
By : ਬਾਬੂਸ਼ਾਹੀ ਬਿਊਰੋFirst Published : Thursday, Apr 26, 2018 05:12 PMUpdated : Thursday, Apr 26, 2018 05:54 PM
Twitter
Whatsapp
Send Email
Print
← ਪਿਛੇ ਪਰਤੋ


ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ 28 ਮਈ ਨੂੰ

ਨਾਮਜ਼ਦਗੀਆਂ 3  ਮਈ ਤੋਂ

ਚੰਡੀਗੜ੍ਹ, 26 ਅਪ੍ਰੈਲ:

ਭਾਰਤੀ ਚੋਣ ਕਮਿਸ਼ਨ ਨੇ ਅੱਜ ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਜ਼ਿਮਨੀ ਚੋਣ ਕਰਵਾਉਣ ਸਬੰਧੀ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ।

       ਇਸ ਸਬੰਧੀ ਜਾਣਕਾਰੀ ਦਿੰਦਿਆਂ ਦਫ਼ਤਰ ਮੁੱਖ ਚੋਣ ਅਫਸਰ, ਪੰਜਾਬ ਦੇ ਬੁਲਾਰੇ ਨੇ ਦੱਸਿਆ ਕਿ ਇਸ ਜ਼ਿਮਨੀ ਚੋਣ ਸਬੰਧੀ ਨੋਟੀਫਿਕੇਸ਼ਨ ਮਿਤੀ 3 ਮਈ, 2018 ਨੂੰ ਜਾਰੀ ਕੀਤਾ ਜਾਵੇਗਾ ਅਤੇ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਅੰਤਿਮ ਮਿਤੀ 10 ਮਈ, 2018 ਨਿਰਧਾਰਿਤ ਕੀਤੀ ਗਈ ਹੈ। ਬੁਲਾਰੇ ਨੇ ਦੱਸਿਆ ਕਿ ਨਾਮਜ਼ਦਗੀ ਕਾਗਜ਼ਾਂ ਦੀ ਪੜਤਾਲ ਮਿਤੀ 11 ਮਈ, 2018 ਨੂੰ ਕੀਤੀ ਜਾਵੇਗੀ, ਜਦੋਂ ਕਿ ਕਾਗਜ਼ ਵਾਪਸ ਲੈਣ ਦੀ ਅੰਤਿਮ ਮਿਤੀ 14 ਮਈ, 2018 ਮਿੱਥੀ ਗਈ ਹੈ।

       ਬੁਲਾਰੇ ਨੇ ਦੱਸਿਆ ਕਿ ਮਿਤੀ 28 ਮਈ, 2018 ਦਿਨ ਸੋਮਵਾਰ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ ਅਤੇ ਨਤੀਜੇ ਦਾ ਐਲਾਨ 31 ਮਈ, 2018 ਨੂੰ ਕੀਤਾ ਜਾਵੇਗਾ। ਬੁਲਾਰੇ ਨੇ ਦੱਸਿਆ ਕਿ ਜ਼ਿਮਨੀ ਚੋਣ ਦੇ ਮੱਦੇਨਜ਼ਰ ਜ਼ਿਲ੍ਹਾ ਜਲੰਧਰ ਵਿੱਚ ਤੁਰੰਤ ਪ੍ਰਭਾਵ ਨਾਲ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।
6
Teachers News / Re: Evening News 26 April 2018
« Last post by PRITAM DASS SHARMA on Today at 06:41:38 PM »
8
Teachers News / Re: Evening News 26 April 2018
« Last post by Baljit NABHA on Today at 05:23:03 PM »
9
Teachers News / Re: Evening News 26 April 2018
« Last post by Baljit NABHA on Today at 05:17:44 PM »
10
Teachers News / Re: New Education Minister O.P.Soni
« Last post by Baljit NABHA on Today at 05:11:49 PM »
Pages:  1 2 3 ... 10