Show Posts

This section allows you to view all posts made by this member. Note that you can only see posts made in areas you currently have access to.


Messages - Gaurav Rathore

Pages:  1 2 3 4 5 ... 496
21
Teachers News / PSTET 2018 RESULT OUT.. SOURCE SHIKSHA FOCUS NEWS
« on: April 13, 2018, 06:00:10 PM »



 NEWS SOURCE-SHIKSHA FOCUS website

SHIKSHA  FOCUS
Edu. NEWS ALERT
 ✍  ਕ੍ਰਿਸ਼ਨ ਕੁਮਾਰ ਨੇ ਸਮੂਹ ਪਾਸ ਹੋਣ ਵਾਲੇ ਪ੍ਰੀਖਿਆਰਥੀਆਂ ਨੂੰ ਦਿਤੀ ਵਧਾਈ
 ✍  ਪੀਐਸਟੀਈਟੀ-1 'ਚੋਂ 28.87 ਤੇ ਪੀਐਸਟੀਈਟੀ-2 'ਚੋਂ 35.14 ਪ੍ਰਤੀਸ਼ਤ ਪਾਸ ਨਤੀਜਾ

✍  http://goo.gl/uScwc8


22
Teachers News / Re: Teachers News Daily Updated
« on: April 10, 2018, 10:02:02 PM »


ब्लाक फगवाड़ा के प्राइमरी अध्यापकों का एक शिष्टमंडल एसडीएम फगवाड़ा ज्योति बाला मट्टू से मुलाकात कर अध्यापकों को बीएलओ डयूटियों पर नहीं भेजने की मांग की।...
संवाद सहयोगी, फगवाड़ा : ब्लाक फगवाड़ा के प्राइमरी अध्यापकों का एक शिष्टमंडल एसडीएम फगवाड़ा ज्योति बाला मट्टू से मुलाकात कर अध्यापकों को बीएलओ डयूटियों पर नहीं भेजने की मांग की। अध्यापकों ने ज्ञापन सौंप बीएलओ डयूटियों से संबंधित अध्यापकों को पूर्ण तौर पर छूट दी जाए। ज्ञापन सौंपने वालों में जसबीर भंगू, अजय कुमार, जसबीर सैनी, गौरव राठौर, परमजीत चौहान, कमल गुप्ता, विकास दीप, अकबर खान, मुनीष रणदेव, बिकर सिंह, सुरिंदर कुमार, कुलविंदर राय, विशाल गुप्ता व अन्य उपस्थित थे।

23
Teachers News / Re: Teachers News Daily Updated
« on: April 10, 2018, 09:49:57 PM »
10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਦੇ ਡਿਜੀਟਲ ਪ੍ਰਮਾਣ-ਪੱਤਰ-ਕਮ-ਅੰਕ ਬਿਓਰਾ ਕਾਰਡ ਹੋਣਗੇ ਆਨ-ਲਾਈਨ

ਐੱਸ. ਏ. ਐੱਸ. ਨਗਰ, 10 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨੈਂਸ਼ਨਲ ਅਕਾਦਮਿਕ ਡਿਪੋਜ਼ਿਟਰੀ (ਐੱਨ.ਏ.ਡੀ.) ਨਾਲ ਕਰਾਰ ਕੀਤਾ ਗਿਆ ਹੈਂ ਜੋ ਕਿ ਇਸ ਸੈਂਸ਼ਨ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਿਤ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਦੇ ਡਿਜੀਟਲ ਪ੍ਰਮਾਣ-ਪੱਤਰ-ਕਮ-ਅੰਕ ਬਿਓਰਾ ਕਾਰਡ ਆਨ-ਲਾਈਨ ਸੰਭਾਲੇਗੀ। ਸਿੱਖਿਆ ਬੋਰਡ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰੀ ਵਜ਼ਾਰਤ ਨੇ ਡਿਜੀਟਲ ਡਿਪੋਜ਼ਿਟਰੀ ਤਿਆਰ ਕੀਤੀ ਹੈਂ ਜਿਸ ਵਿੱਚ ਵਿਦਿਆਰਥੀਆਂ ਦੇ ਅਕਾਦਮਿਕ ਪ੍ਰਮਾਣ ਪੱਤਰ-ਕਮ-ਅੰਕ ਬਿਓਰਾ ਕਾਰਡ ਡਿਜ਼ੀਟਲ ਰੂਪ ਵਿੱਚ ਸੰਭਾਲੇ ਜਾਣਗੇ। ਐੱਨ.ਏ.ਡੀ. (ਨੈਂਡ) ਨੇ ਸੁਨਿਸ਼ਚਿਤ ਕੀਤਾ ਹੈਂ ਕਿ ਇਸ ਡਿਪੋਜ਼ਿਟਰੀ ਤੋਂ ਅਕਾਦਮਿਕ ਰਿਕਾਰਡ ਨੂੰ ਦੇਖਿਆ ਜਾ ਪ੍ਰਾਪਤ ਕੀਤਾ ਜਾ ਸਕਦਾ ਹੈਂ ਅਤੇ ਇਸ ਡਿਪੋਜ਼ਿਟਰੀ 'ਤੇ ਸੁਰੱਖਿਅਤ ਰਹਿਣ ਦੀ ਗਾਰੰਟੀ ਤੇ ਪ੍ਰਮਾਣਿਕਤਾ ਵੀ ਦਿੱਤੀ ਹੈਂ।

24
Teachers News / Re: Teachers News Daily Updated
« on: April 10, 2018, 09:48:55 PM »
ਪ੍ਰਾਇਮਰੀ ਅਧਿਆਪਕਾਂ ਵੱਲੋ ਬੀ.ਐਲ.ਓ. ਡਿਊਟੀਆਂ ਸਬੰਧੀ ਦਿੱਤਾ ਗਿਆ ਮੰਗ ਪੱਤਰ
ਫਗਵਾੜਾ: 10 ਅਪ੍ਰੈਲ :- ਅੱਜ ਬਲਾਕ ਫਗਵਾੜਾ ਦੇ ਸਮੂਹ ਪ੍ਰਾਇਮਰੀ ਅਧਿਆਪਕਾਂ ਦਾ ਇੱਕ ਵਫਦ ਐਸ.ਡੀ.ਐਮ ਫਗਵਾੜਾ ਸ਼੍ਰੀਮਤੀ ਜੋਤੀ ਬਾਲਾ ਮੱਟੂ ਨੂੰ ਬੀ.ਐਲ.ਓ. ਡਿਊਟੀਆਂ ਸਬੰਧੀ ਮਿਲਿਆ ਤੇ ਅਧਿਆਪਕਾਂ ਦੀ ਬੀ.ਐਲ.ਓ ਤੋ ਪੂਰਨ ਛੋਟ ਦੇਣ ਸਬੰਧੀ ਇੱਕ ਮੰਗ ਪੱਤਰ ਦਿੱਤਾ ਗਿਆ।  ਅਧਿਆਪਕਾਂ ਵੱਲੋ ਮੰਗ ਕੀਤੀ ਗਈ ਕਿ ਬੱਚਿਆਂ ਦੀ ਪੜਾਈ ਤੇ ਨਵੇ ਸੈਸ਼ਨ ਦੇ ਦਾਖਲਿਆਂ ਨੂੰ ਦੇਖਦੇ ਹੋਏ ਅਧਿਆਪਕਾਂ ਨੂੰ ਇਨਾਂ ਡਿਊਟੀਆਂ ਤੋਂ ਛੋਟ ਦਿੱਤੀ ਜਾਵੇ।
ਇਸ ਮੋਕੇ ਤੇ ਜਸਬੀਰ ਭੰਗੂ, ਅਜੈ ਕੁਮਾਰ, ਜਸਵੀਰ ਸੈਣੀ, ਗੋਰਵ ਰਾਠੌਰ, ਪਰਮਜੀਤ ਚੌਹਾਨ, ਕਮਲ ਗੁਪਤਾ, ਤੀਰਥ ਸਿੰਘ, ਵਿਕਾਸਦੀਪ, ਅਕਬਰ ਖਾਨ, ਮੁਨੀਸ਼ ਰਣਦੇਵ, ਬਿੱਕਰ ਸਿੰਘ, ਸੁਰਿੰਦਰ ਕੁਮਾਰ, ਕੁਲਵਿੰਦਰ ਰਾਏ, ਵਿਸਾਲ ਗੁਪਤਾ ਆਦਿ ਅਧਿਆਪਕ ਹਾਜਰ ਸਨ।

25
Teachers News / Re: Teachers News Daily Updated
« on: April 10, 2018, 09:48:23 PM »
SHIKSHA  FOCUS
Edu. NEWS ALERT

 ✍  ਪ੍ਰਾਇਮਰੀ ਅਧਿਆਪਕਾਂ ਵੱਲੋ ਬੀ.ਐਲ.ਓ. ਡਿਊਟੀਆਂ ਸਬੰਧੀ ਦਿੱਤਾ ਗਿਆ ਮੰਗ ਪੱਤਰ




  http://goo.gl/396Eku

26
Teachers News / Re: Teachers News Daily Updated
« on: March 31, 2018, 06:26:04 PM »
जुलाई 2018 से केंद्रीय कर्मचारियों को बढ़े हुए भत्ते मिल सकते है।

27
Teachers News / Re: Teachers News Daily Updated
« on: March 31, 2018, 06:25:39 PM »
** हरियाणा सरकार मृतक कर्मचारियों के आश्रितों को एक्सग्रेशिया नीति के तहत नौकरी प्रदान करने पर विचार कर

28
Teachers News / Re: Teachers News Daily Updated
« on: March 31, 2018, 06:23:23 PM »

30
ਮਾਪੇ-ਅਧਿਆਪਕ ਮਿਲਣੀ ਤੇ ਸਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ

ਫਗਵਾੜਾ 31 ਮਾਰਚ (ਰਾਠੌਰ) ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਫਗਵਾੜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਜਗਤਪੁਰ ਜੱਟਾਂ ਵਿੱਚ ਐਸ.ਐਮ.ਸੀ. ਚੇਅਰਮੈਨ ਸੁਰਜੀਤ ਸਿੰਘ ਅਤੇ ਸਕੂਲ ਇੰਚਾਰਜ ਗੋਰਵ ਸਿੰਘ ਦੀ ਪ੍ਰਧਾਨਗੀ ਹੇਠਾਂ ਮਾਪੇ-ਅਧਿਆਪਕ ਮਿਲਣੀ ਤੇ ਸਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਸਕੂਲ ਇੰਚਾਰਜ ਗੋਰਵ ਸਿੰਘ ਵੱਲੋ ਵਿੱਦਿਅਕ ਵਰ੍ਹੇ ਦੌਰਾਨ ਸਕੂਲ ਦੀ ਵਿੱਦਿਅਕ ਅਤੇ ਸਹਿ-ਵਿੱਦਿਅਕ ਪ੍ਰਾਪਤੀ ਸਬੰਧੀ ਰਿਪੋਰਟ ਪੇਸ਼ ਕੀਤੀ। ਵਿੱਦਿਅਕ ਖੇਤਰ ਵਿੱਚ ਪਹਿਲੇ, ਦੂਸਰੇ ਤੇ ਤੀਸਰੇ ਸਥਾਨ ਤੇ ਆਉਣ ਵਾਲੇ ਬੱਚਿਆਂ ਦੀ ਮੈਡਲਾਂ ਨਾਲ ਕ੍ਰਮਵਾਰ ਪਹਿਲੇ, ਦੂਸਰੇ ਤੇ ਤੀਸਰੇ ਇਨਾਮਾਂ ਨਾਲ ਹੌਸਲਾ ਅਵਜਾਈ ਕੀਤੀ ਗਈ। ਅਧਿਆਪਕਾਂ ਵੱਲੋ ਬੱਚਿਆਂ ਦੀ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਸਬੰਧੀ ਕਾਰਜਗੁਜਾਰੀ ਮਾਪਿਆਂ ਨਾਲ ਸਾਂਝੀ ਕੀਤੀ ਗਈ। ਇਸ ਮੌਕੇ ਤੇ ਮੈਡਮ ਜੋਤੀ, ਐਸ.ਐਮ.ਸੀ ਮੈਬਰ ਬਲਬੀਰ ਚੰਦ, ਗੁਰਮੀਤ ਸਿੰਘ, ਇੰਦਰਜੀਤ ਸਿੰਘ, ਅਮਰਜੀਤ ਕੌਰ, ਹੇਮਾ, ਜੋਗੀ, ਜਸਪਾਲ ਸਿੰਘ, ਲਕਸ਼ਮੀ, ਪ੍ਰਮੋਦ ਕੁਮਾਰ, ਅਸ਼ੋਕ ਕੁਮਾਰ ਆਦਿ ਹਾਜਰ ਸਨ।

Pages:  1 2 3 4 5 ... 496