Show Posts

This section allows you to view all posts made by this member. Note that you can only see posts made in areas you currently have access to.


Messages - barnal67

Pages:  1 2 3 ... 15
1
ਪੰਜਾਬ ਸਕੂਲ ਿਸਿਖਆ ਿਵ਼ਭਾਗ ਆਉਦੇ ਿਦਨਾਂ ਿਵਚ  ਰੈ੍ਸਨੇਲਾੲੀਜੇਸ ਕਰਨ ਜਾ ਿਰਹਾ ਹੈੇ
ਆਉ ਸਾਰੇ ਿੲਕ ਪੁਰਜੋਰ ਮੰਗ ਕਰੀੲੇ ਿਕ  ਿਵਿਦਆਰਥੀਆਂ ਦੀ ਿਗਣਤੀ ਅਨੂਸਾਰ ਹੀ ਪੰਜਾਬੀ ਿਵਸੇ ਦੇ ਲੈਕਚਰਾਰ ਸੰਕੈਡਰੀ ਸਕੂਲਾਂ ਿਵਚ ਲਗਾੲੇ ਜਾਣ।
ਵੇਖਣ ਿਵਚ ਿੲਹ  ਹੈ ਿਕ ਅੰਗਰੇਜੀ ਿਵਸੇ ਦੀਆਂ ਅਸਾਮੀਆਂ  ਚਾਰ ਚਾਰ ਜਾਂ ਪੰਜ ਪੰਜ ਹਨ। ਪਰ ਉਸ ਦੇੇ ਮੁਕਾਬਲੇ ਪੰਜਾਬੀ ਿਵ੍ਸੇ ਦੀ ਿੲਕ ਹੀ ਲੈਕਚਰਾਰ ਪੰਜਾਬੀ ਦੀ ਅਸਾਮੀ ਹੈ,
ਜਦ ਿਕ ਸਕੂਲ ਿਵਚ ਲਾਜਮੀ ਪੰਜਾਬੀ ਤੇ ਚੋਣਵੀ ਪੰਜਾਬੀ ਦੀ ਪੜਾੲੀ ਕਰਵਾੲੀ ਜਾ ਰਹੇ। ਸਾਰੇ ਹੀ ਭਾਸਾ ਨੂੰ ਿਪਆਰ ਕਰਨ ਵਾਲੇ ਿੲਸ ਮਸਲੇ ਵੰਲ ਿਧਆਨ ਜਰੂਰ ਦੇਣ।

2
Teachers News / Re: PSEB Exams 2017 for 10th and 12th class
« on: February 24, 2017, 08:52:25 PM »
ਬੋਰਡ ਸਲਾਨਾਂ ਪ੍ਰੀਖਿਆਵਾਂ (੨੦੧੭) ਨਕਲ ਰਹਿਤ ਕਰਵਾਊਣ ਲਈ ਸਾਰੇ ਪ੍ਰਬੰਧ ਮੁਕੰਮਲ
ਪ੍ਰੀਖਿਆ ਸੈਟਰ ਮੋਬਾਇਲ ਫੋਨ, ਬਲਿਊਟੂੱਥ ਡਿਵਾਈਸ ਤੇ ਪੂਰਨ ਪਾਬੰਦੀ 
ਕੇਂਦਰ ਕੰਟਰੌਲਰ ਤੇ ਸੁਪਰਡੰਟ ਮੋਬਾਇਲ ਫੋਨ ਪਾਬੰਦੀ ਸਬੰਧੀ ਹੋਣਗੇ ਜਿੰਮੇਵਾਰ –ਸਤਿੰਦਰਬੀਰ ਸਿੰਘ ਡੀ ਈ À ਗੁਰਦਾਸਪੁਰ
ਕੇਂਦਰ ਕੰਟਰੋਲਰ ੨੯ ਵਾਲੇ ਪ੍ਰਸ਼ਨ ਪੱਤਰ ੨੭ ਨੂੰ  ਫਰਵਰੀ ਨੂੰ ਹੀ ੧੦ ਵਜੇ ਪ੍ਰਾਪਤ ਕਰ ਲੈਣ
ਬਟਾਲਾ ੨੪ ਫਰਵਰੀ( ਬਰਨਾਲ)-ਸਿਖਿਆ ਵਿਭਾਗ ਵਿਚ ਪ੍ਰੀਖਿਆਵਾਂ ਦਾ ਇਕ ਅਹਿਮ ਰੋਲ ਹੁੰਦਾ ਹੈ, ਬੱਚਿਆਂ ਦਾ ਸਹੀ ਮੁਲਾਂਕਣ ਕਰਨ ਵਾਸਤੇ ਸਿਖਿਆ ਵਿਭਾਂਗ ਦੇ ਅਧਿਕਾਰੀਆਂ ਵੱਲੋ   ਨਕਲ ਰਹਿਤ ਪ੍ਰੀਖਿਆਂਵਾਂ ਚਲਾਊਣ ਵਾਸਤੇ ਕੇਂਦਰ ਕੰਟਰੌਲਰ, ਕੇਂਦਰ ਸੁਪਰਡੰਟ, ਨਿਗਰਾਨ ਅਮਲੇ  ਦੇ ਸਹਿਯੋਗ ਨਾਲ ਸਾਰਥਕ ਉਪਰਾਲੇ ਕੀਤੇ ਜਾਂਦੇ ਹਨ, ਸਾਲ ੨੦੧੭ ਦੀਆਂ ਬਾਰਵੀਂ ਜਮਾਤ ਦੀਆਂ ਬੋਰਡ ਪੀਖਿਆਂ ਮਿਤੀ ੨੮ ਫਰਵਰੀ ਤੋ ਸ਼ੁਰੂ ਹੋਣ ਜਾ ਰਹੀਆਂ ਹਨ। ਪ੍ਰੀਖਿਆਵਾਂ ਦਾ ਪ੍ਰਬੰਧ ਸੁਚਾਰੂ ਤੇ ਅਨੂਸਾਸਨਮਈ ਚਲਾਉਣ ਹਿੱਤ ਜਿਲ•ਾਂ ਸਿਖਿਆ ਅਫਸਰ(ਸੈਸਿ) ਗੁਰਦਾਸਪੁਰ ਸ੍ਰੀ ਸਤਿੰਦਰਬੀਰ ਸਿੰਘ , ਉਪ ਜਿਲਾ ਸਿਖਿਆ ਅਫਸਰ ਸ੍ਰੀ ਭਾਰਤ ਭੂਸਨ, ਸ੍ਰੀ ਸੰੰਤੋਖਰਾਜ ਸਿੰਘ ਡਿਪਟੀ ਡੀ ਈ À ਤੇ ਜਿਲ•ਾ ਸਾਂਇੰਸ ਸੁਪਰਵਾਈਜਰ ਗੁਰਦਾਸਪੁਰ ਸ੍ਰੀ ਰਵਿੰਦਰਪਾਲ ਸਿੰਘ ਚਾਹਲ ਵੱਲੋ ਜਾਰੀ ਪ੍ਰੈਸ ਨੋਟ ਵਿਚ ਦੱਸਿਆ ੨੮ ਫਰਵਰੀ ਨੂੰ ਸੁਰੂ ਹੋਣ ਜਾ ਰਹੀਆਂ ਪ੍ਰੀਖਿਆ ਦੇ ਸਾਰੇ ਪ੍ਰਬੰਧ ਮੁਕੰਮਲ ਕਰ  ਲਏ ਗਏ ਹਨ। ਪ੍ਰੀਖਿਆਂਵਾ ਦੀ ਡਿਊਟੀ ਦੇ ਤਾਇਨਾਤ ਅਮਲਾ ਮਿਤੀ ੨੭ ਫਰਵਰੀ ਨੂੰ ਜਾਰੀ ਕੀਤੇ ਗਏ ਸੈਟਰਾਂ ਵਿਚ ੧੧ ਵਜੇ ਤੱਕ ਹਰ ਹਾਲਤ ਵਿਚ ਰਿਪੋਟਰ ਕਰੇਗਾ। ਜਿਲ•ੇ ਦੇ ਸਮੂਹ ਕੇਦਰ ਕੰਟਰੌਲਰ ਕੇਂਦਰ ਵਿਖੇ ਹਾਜਰ ਹੋਏ ਅਮਲੇ ਦੀ ਰਿਪੋਟਰ ਤੇ ਜੋ ਨਿਗਾਰਨ, ਡਿਪਟੀ ਸੁਪਰਡੈਂਟ ਜਾਂ ਸੁਪਰਡੰਟ ਜੋ ਹਾਜਰ  ਨਹੀ ਹੋਇਆ , ਇਸ ਸਭ ਦੀ ਰਿਪੋਰਟ ਆਪਣੇ ਸਕੂਲ ਨਾਲ ਸਬੰਧਿਤ ਕੰਟਰੌਲ ਰੂਮ ਤੇ ਬਾਅਦ ਦੁਪਹਿਰ ੨ ਵਜੇ ਤੱਕ ਕਰਨਗੇ ਤਾਂ ਜੋ ਸੈਟਰ ਵਿਚ ਘੱਟ ਸਟਾਫ ਹੋਣ ਤੇ ਬਦਲਵਾਂ ਪ੍ਰਬੰਧ ਸਮੇਂ ਸਿਰ ਕੀਤਾ ਜਾ ਸਕੇ। ਬੋਰਡ ਪ੍ਰੀਖਿਆਂ ਸੁਚਾਰੂ ਤੇ ਅਨੂਸਾਸਨਮਈ ਕਰਵਾਊਣ ਲਈ ਤਹਿਸੀਲ ਪੱਧਰੀ ਤੇ ਜਿਲ•ਾ ਪੱਧਰੀ ਕੰਟਰੌਲ ਰੂਮ ਸਥਾਪਿਤ ਕੀਤੇ ਗਏ ਹਨ, ਜਿੰਨਾ ਵਿਚ ਡੇਰਾ ਬਾਬਾ ਨਾਨਕ ਤੋ ਸ ਬਲਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਾਰੋਵਾਲੀ, ਤਹਿਸੀਲ ਬਟਾਲਾ ਸ੍ਰੀ ਮਤੀ ਬਲਵਿੰਦਰ ਕੌਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਬਟਾਲਾ , ਗੁਰਦਾਸਪੁਰ ਤੋਂ ਸ੍ਰੀ ਰਾਜੀਵ ਮਹਾਜਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਗੁਰਦਾਸਪੁਰ,  ਜਿਲ•ਾਂ ਪੱਧਰੀ ਕੰਟਰੌਲਰੂਮ ਦੇ ਇੰਚਾਰਜ ਸ੍ਰੀ ਰਾਕੇਸ਼ ਗੁਪਤਾ ਇੰਨ ਸਰਵਿਸ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਕੰਟਰੌਲ ਰੂਮ ਇੰਚਾਰਜ ਹੋਣਗੇ, ਪ੍ਰੀਖਿਆ  ਨਾਲ ਸਬੰਧਿਤ ਹਰ ਜਾਣਕਾਰੀ  ਪ੍ਰਾਪਤ ਕਰਨ ਲਈ ਨਿਯੁਕਤ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ੨੮ ਫਰਵਰੀ ਨੂੰ ਸੁਰੂ ਹੋਣ ਵਾਲੀਆ ਪ੍ਰੀਖਿਆਂ ਦੇ ਸਬੰਧ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਬੈਕਾਂ ਦੀ ਹੜਤਾਲ ੨੮ ਫਰਵਰੀ ਨੂੰ ਹੋਣ ਜਾ ਰਹੀ ਹੇ। ਇਸ ਵਾਸਤੇ ਕੇਂਦਰ ਕੰਟਰੌਲਰ ੨੮ ਫਰਵਰੀ ਵਾਲੇ ਪ੍ਰਸ਼ਨ ਪੱਤਰ ਮਿਤੀ ੨੭ ਫਰਵਰੀ ਨੂੰ ੧੦ ਵਜੇ ਆਪਣੇ ਨਾਲ ਸਬੰਧਿਤ ਬੈਕਾ ਵਿਚੋ  ਪ੍ਰਸ਼ਨ ਪੱਤਰ ਪ੍ਰਾਪਤ ਕਰਕੇ ਸੁਰੱਖਿਅਤ ਰੱਖਣਗੇ। ਪ੍ਰੀਖਿਆਂ ਸੈਟਰਾਂ ਵਿਚ ਮੋਬਾਇਲ ਫੋਨ, ਬਲਿਉਟੁੱਥ ਡਿਵਾਈਸ , ਆਦਿ ਦੀ ਪਾਬੰਦੀ ਲਗਾਈ ਗਈ ਹੈ। ਜੇਕਰ  ਪ੍ਰੀਖਿਆ ਸੈਟਰ ਮੋਬਾਇਲ ਫੋਨ ਦੀ ਵਰਤੋ ਹੁੰਦੀ ਹੈ ਤਾ ਇਸ ਦੇ ਜਿੰਮੇਵਾਰੀ ਕੇਂਦਰ ਕੰਟਰੌਲਰ ਤੇ ਸੈਟਰ ਸੁਪਰਡੈਂਟ ਦੀ ਖੁਦ ਦੀ ਹੋਵੇਗੀ। ਪ੍ਰੀਖਿਆ ਕੇਂਦਰ ਵਿਚ ਫਾਰਮ ਆਦਿ ਸਮੇ ਸਿਰ ਭਰਨ ਦੇ  ਨਾਲ ਉਤਰਪੱਤਰੀਆ ਦਾ ਖਾਤਾ ਵੀ ਰੋਜਾਨਾ ਤਿਆਰ ਕੀਤਾ ਜਾਵੇ, ਘੱਟ ਜਾਂ ਖਰਾਬ ਉਤਰਪੱਤਰੀ  ਲੜੀ ਨੰਬਰ ਇੰਦਰਾਜ ਵੀ ਰੋਜਾਨਾ ਕਰ ਲਿਆ ਜਾਵੇ।  ਵਿਦਿਆਰੀਆਂ ਨੂੰ ਪ੍ਰੀਖਿਆਂ ਹਾਲ ਵਿਚ ਪ੍ਰਵੇਸ਼ ਕਰਨ ਤੋ ਪਹਿਲਾ ਹੀ ਚੈਕ ਕਰ ਲਿਆ ਜਾਵੇਗਾ, ਪ੍ਰੀਖਿਆਰਥੀਆਂ ਨੂੰ ਬੂਟਾ ਸਮੇਤ ਹੀ ਪ੍ਰੀਖਿਆ ਹਾਲ ਵਿਚ ਜਾਣ ਦੀ ਖੁਲ ਹੋਵੇਗੀ। ਇਸ ਤੋ ਇਲਾਵਾ ਸਲਾਨਾ ਪ੍ਰੀਖਿਆਵਾ ਵਾਸਤੇ ਸਾਰੀ ਹਦਾਇਤਾ ਪੰਜਾਬ ਸਕੂਲ ਸਿਖਿਆ ਬੋਰਡ ਦੀ ਸਾਈਟ ਤੇ ਲੋਡ ਕੀਤੀਆ ਜਾ ਚੁੱਕੀਆ ਤੇ ਉਨਾ ਹਦਾਇਤਾਂ ਇਕ ਹਾਰਡ ਕਾਪੀ ਸੁਪਰਡੈਂਟ, ਕੇਂਦਰ ਕੰਟਰੋਲਰ ਦੇ ਪੈਕਟ ਵਿਚ ਪਾਈ ਗਈ ਹੈ। ਸਾਰੇ ਹੀ ਕੇਂਦਰਾ ਵਿਚ ਹਾਜ਼ਰ ਪ੍ਰੀਖਿਆਵਾਂ ਨਾਲ ਸਬੰਧਿਤ ਅਮਲਾ ਪ੍ਰੀਖਿਆ ਸਾਂਤ ਮਈ ਢੰਗ ਨਾਲ ਨੇਪਰੇ ਚੜਾਂਉਣ ਵਾਸਤੇ ਪੂਰਾ ਸਹਿਯੋਗ ਦੇਵੇਗਾ।
ਕੈਪਸ਼ਨ-ਫਾਈਲ ਤਸਵੀਰ ਸ ਸਤਿੰਦਰਬੀਰ ਸਿੰਘ ਜਿਲ•ਾ ਸਿਖਿਆ ਅਫਸਰ (ਸੈ ਸਿ) ਗੁਰਦਾਸਪੁਰ , ਸ੍ਰੀ ਭਾਂਰਤ ਭੂਸਨ ਤੇ ਸ੍ਰੀ ਸੰਤੋਖਰਾਜ ਸਿੰਘ ਡਿਪਟੀ ਡੀ ਈ À , ਰਵਿੰਦਰਪਾਲ ਸਿੰਘ ਜਿਲ•ਾ ਸਾਂਇੰਸ ਸੁਪਰਵਾਈਜਰ ਦੀਆਂ ਫਾਇਲ ਤਸਵੀਰਾਂ

3
Teachers News / Re: PSEB Exams 2017 for 10th and 12th class
« on: February 24, 2017, 08:46:13 PM »
]ਗੁਰਦਾਸਪੁਰ ਦੇ ਸਮੂਹ ਕੇਂਦਰ ਕੰਟਰੌਲਰਾਂ ਦੀ ਜਰੂਰੀ ਮੀਟਿੰਗ ੨੭ ਫਰਵਰੀ ਨੂੰ
ਮਾਨਤਾ ਪ੍ਰਾਪਤ , ਏਡਿਡ ਤੇ ਸਰਕਾਰੀ ਕੇਂਦਰ ਕੰਟਰੌਲਰਾਂ ਦਾ ਮੀਟਿੰਗ ਵਿਚ ਪਹੁੰਚਣਾ ਅਤਿ ਜਰੂਰੀ
ਬਟਾਲਾ ੨੪ ਫਰਵਰੀ –ਪੰਜਾਬ ਸਕੂਲ ਸਿਖਿਆ ਬੋਰਡ ਮੁਹਾਲੀ ਵਿਚ ਸਲਾਨਾ ਪ੍ਰੀਖਿਆਵਾ ਮਿਤੀ ੨੮ ਤੋ ਪੰਜਾਬ ਭਰ ਵਿਚ ਸੁਰੂ ਹੋਣ ਜਾ ਰਹੀਆਂ ।ਇਸ ਸਬੰਧੀ ਵਿਚ ਜਿਲ•ਾ ਸਿਖਿਆ ਅਫਸਰ (ਸੈ ਸਿ) ਗੁਰਦਾਸਪੁਰ ਸ੍ਰੀ ਸਤਿੰਦਰਬੀਰ ਸਿੰਘ ਵੱਲੋ ਜਾਰੀ ਪ੍ਰੈਸ ਨੋਟ ਰਾਹੀਂ ਦੱਸਿਆ ਗਿਆ ਹੈ ਕਿ ਜਿਲ•ਾਂ ਗੁਰਦਾਸਪੁਰ ਦੇ ਸਮੂਹ ਸਰਕਾਰੀ, ਮਾਨਤਾ ਪ੍ਰਾਪਤ , ਏਡਿਡ ਸਕੂਲਾਂ ਦੀ ਇਕ ਜਰੂਰੀ ਮੀਟਿੰਗ ਮਿਤੀ ੨੭ ਫਰਵਰੀ ਨੂੰ ਲਿਟਲ ਫਲਾਵਰ ਸਕੂਲ ਗੁਰਦਾਸਪੁਰ ਵਿਖੇ ਬਾਅਦ ਦੁਪਹਿਰ ੩ ਤਿੰਨ ਵਜੇ ਰੱਖੀ ਗਈ ਹੈ। ਪ੍ਰੀਖਿਆਵਾਂ ਨਾਲ ਸਬੰਧਿਤ ਅਤਿ ਜਰੂਰੀ ਮੀਟਿੰਗ ਸਕੂਲ ਮੁਖੀ ਆਪਣੇ ਨਾਲ ਸਟਾਫ ਸਟੇਟਮੈਂਟ ਦੀ ਹਾਰਡ ਕਾਪੀ ਲੈਕੇ ਅਉਣਗੇ। ਇਸ ਸਟਾਫ ਸਟੇਟ ਮੈਂਟ ਵਿਚ ਜਿੰਨਾ ਕਰਮਚਾਰੀਆਂ ਦੀ ਡਿਊਟੀ ਪ੍ਰੀਖਿਆਵਾਂ ਵਿਚ ਨਹੀਂ ਲੱਗੀ । ਉਨਾ ਦੇ ਵੇਰਵੇ ਵਿਸ਼ੇਸ਼ ਕਥਨ ਵਾਲੇ ਖਾਨੇ ਵਿਚ ਦਰਸਾਏ ਜਾਣ ਤਾਂ ਜੋ ਸਹੀ ਤੇ ਸਪਸ਼ਟ ਪਤਾ ਲੱਗ ਸਕੇ । ਇਸ ਮੀਟਿੰਗ ਵਿਚ ਕੇਂਦਰ ਕੰਟਰੌਲਰ ਖੁਦ ਹੋਣਗੇ ਹਾਜਰ ਹੋਣ ਸਕੂਲ ਦੇ ਹੋਰ ਕਿ ਨੂਮਾਇੰਦੇ ਨੂੰ ਮੀਟਿੰਗ ਵਿਚ ਨਾ ਭੇਜਿਆ ਜਾਵੇ।
ਕੈਪਸ਼ਨ-ਫਾਈਲ ਤਸਵੀਰ ਸ੍ਰੀ ਸਤਿੰਦਰਬੀਰ ਸਿੰਘ ਜਿਲ•ਾ ਸਿਖਿਆ ਅਫਸਰ (ਸੈਸਿ) ਗੁਰਦਾਸਪੁਰ

4
Teachers News / Re: Teachers News Daily Updated
« on: November 06, 2014, 08:53:58 PM »

5
Teachers News / Re: Teachers News Daily Updated
« on: November 06, 2014, 08:52:51 PM »

6
Teachers News / Re: Teachers News Daily Updated
« on: November 06, 2014, 08:49:11 PM »

8
Teachers' Unions & Associations / Re: Master Cadre Union Punjab
« on: August 14, 2014, 11:01:08 PM »

9
Teachers' Unions & Associations / Re: Master Cadre Union Punjab
« on: August 14, 2014, 10:59:42 PM »

10
Teachers' Unions & Associations / Re: Master Cadre Union Punjab
« on: August 14, 2014, 10:58:39 PM »

Pages:  1 2 3 ... 15