Show Posts

This section allows you to view all posts made by this member. Note that you can only see posts made in areas you currently have access to.

Messages - Gaurav Rathore

Pages:  1 2 3 ... 496
1

अक्तूबर में होंगी डीएलएड_ब्रिज_कोर्स की परीक्षाएं
ब्यूरो/अमर उजाला
देहरादून। राष्ट्रीय मुक्त विद्यालयी शिक्षा संस्थान (एनआईओएस) की ओर से डीएलएड ब्रिज कोर्स की परीक्षाएं अक्तूबर में कराई जाएंगी। एनआईओएस ने इसका कार्यक्रम जारी कर दिया है। उत्तराखंड में 20,213 अभ्यर्थियों ने छह माह के डीएलएड ब्रिज कोर्स के लिए पंजीकरण कराया हुआ है।
एनआईओएस क्षेत्रीय निदेशक प्रदीप कुमार रावत ने बताया कि जिन अभ्यर्थियों ने ब्रिज कोर्स में पंजीकरण कराया हुआ है, वह संस्थान की वेबसाइट dledbr.nios.ac.in से अपना प्रवेश पत्र डाउनलोड कर सकते हैं। पंजीकृत प्रवेश पत्र का प्रिंट निकालने के बाद उसे अपने प्रिंसिपल से प्रमाणित करवा कर अपने पास रख लें। यह प्रवेश पत्र ब्रिज कोर्स की विभिन्न गतिविधियों में सम्मिलित होने के लिए जरूरी होगा। ब्रिज कोर्स के लिए दस दिनों का पीसीपी प्रोग्राम जून-जुलाई में आयोजित होगा। कोर्स कोड 521, 522, 523, 524 का एसाइनमेंट जुलाई तक जमा करना होगा। सितंबर में दस दिन की कार्यशाला होगी। अक्तूबर में परीक्षाएं होंगी। शिक्षा विभाग सभी अध्ययन केंद्रों का चयन वर्तमान डीएलएड दो वर्षीय पाठ्यक्रमों के केंद्रों से ही इनका चयन करेगा। पंजीकृत अभ्यर्थियों को अध्ययन केंद्रों का आवंटन शिक्षा विभाग करेगा।

2
Teachers News / Re: Teachers News Daily Updated
« on: June 14, 2018, 05:54:15 PM »
*मुख्य समाचार कालेजों में टीचर्स भर्ती को लेकर मोदी सरकार का बड़ा फैसला*

नई दिल्ली (उत्तम हिन्दू न्यूज) : देश में उच्च शिक्षा की गुणवत्ता को बढ़ाने के लिए शिक्षकों की नियुक्ति के नियमों में परिवर्तन करते हुए सरकार ने बुधवार को एक बड़ा फैसला किया जिसके तहत अब कॉलेजोंं में भी प्रोफेसर होंगे और पीआई(एसेसमेंट परफोमेंट इंडेक्स) प्रणाली को खत्म कर दिया गया है एवं नये शिक्षकों की नियुक्ति के बाद उन्हें अध्यापन के लिए एक महीने का कोर्स करना पड़ेगा। मानव संसाधन विकास मंत्री प्रकाश जावड़ेकर ने आज यहां देश के विश्वविद्यालयों और कॉलेजों में शिक्षकों की नियुक्ति के लिए न्यूनतम योग्यता को निर्धारित करने की नई नियमावली की घोषणा करते हुए यह जानकारी पत्रकारों को दी।

जावड़ेकर ने बताया कि 2021 के बाद विश्वविद्यालयों में शिक्षकों की नियुक्ति के लिए पीएचडी को अनिवार्य कर दिया गया है और कॉलेजों में भी सहायक प्रोफेसर(सेलेक्शन ग्रेड) की पदोन्नति के लिए भी पीएचडी को अनिवार्य किया गया है। उन्होंने बताया कि नई नियमावली में दुनिया के पांच सौ श्रेष्ठ रैंकिंग विदेशी शैक्षणिक संस्थानों से पीएचडी करने वाले लोगों को भी सहायक प्रोफेसर की नियुक्ति में मान्यता दी जाएगी और उनकी नियुक्ति के लिए विशेष प्रावधान किये जाएंगे

3
Teachers News / Re: Teachers News Daily Updated
« on: June 14, 2018, 05:53:38 PM »
*ਫਾਜ਼ਿਲਕਾ 'ਚ ਪਹਿਲੇ ਦਿਨ ਹੋਈ 100 ਵਿਦਿਆਰਥੀਆਂ ਦੀ ਕੌਂਸਲਿੰਗ*

*ਪਾਰਦਰਸ਼ੀ ਢੰਗ ਨਾਲ 63 ਲੜਕੇ ਅਤੇ 35 ਲੜਕੀਆਂ ਨੇ ਲਿਆ 8 ਮੈਰੀਟੋਰੀਅਸ ਸਕੂਲਾਂ ਚ ਦਾਖਲਾ*

ਫਾਜ਼ਿਲਕਾ ਸਕੂਲ ਸਿੱਖਿਆ ਵਿਭਾਗ ਦੇ ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਚ ਪੜ੍ਹ ਰਹੇ ਹੁਸ਼ਿਆਰ ਤੇ ਹੋਣਹਾਰ ਵਿਦਿਆਰਥੀਆਂ ਦੇ ਦੱਸਵੀਂ ਤੋਂ ਬਾਅਦ ਗਿਆਰਵੀਂ ਜਮਾਤ ਲਈ ਖੋਲ੍ਹੇ ਗਏ 9 ਮੈਰੀਟੋਰੀਅਸ ਸਕੂਲਾਂ ਵਿਚ ਦਾਖਲੇ ਲਈ ਅੱਜ ਕੌਂਸਲਿੰਗ ਸ਼ੁਰੂ ਹੋਈ। ਜ਼ਿਲ੍ਹਾ ਫਾਜ਼ਿਲਕਾ ਵਿਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ. ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਫਾਜ਼ਿਲਕਾ ਜਿਲੇ  ਦੇ ਮੈਰੀਟੋਰੀਅਸ ਦਾਖਲਾ ਪ੍ਰੀਖਿਆ ਪਾਸ ਕੀਤੇ ਵਿਦਿਆਰਥੀਆਂ ਦੀ ਕੌਂਸਲਿੰਗ ਅੱਜ ਸਰਕਾਰੀ ਸੀਨੀਅਰ ਸੈਕ ਸਕੂਲ ਲੜਕੇ ਫ਼ਾਜ਼ਿਲਕਾ ਵਿਚ ਸੰਪਰਕ ਅਫਸਰ ਪ੍ਰਿੰਸੀਪਲ ਰਾਜ ਕੁਮਾਰ ਅਤੇ ਕੌਂਸਲਿੰਗ ਕੋਆਰਡੀਨੇਟਰ ਲੈਕ ਸੁਸ਼ੀਲ ਕੁਮਾਰ ਦੀ ਦੇਖ ਰੇਖ ਵਿਚ ਪਾਰਦਰਸ਼ੀ ਢੰਗ ਤੇ ਆਨਲਾਈਨ ਪ੍ਰਕ੍ਰਿਆ ਨਾਲ ਪਹਿਲੇ ਦਿਨ ਪੂਰੀ  ਹੋਈ। ਜਾਣਕਾਰੀ ਦਿੰਦਿਆਂ ਕੋਆਰਡੀਨੇਟਰ ਸੁਸ਼ੀਲ ਕੁਮਾਰ ਅਤੇ ਜਿਲਾ ਐਮ ਆਈ ਐਸ ਕੋਆਰਡੀਨੇਟਰ ਮਨੋਜ ਗੁਪਤਾ ਨੇ ਦੱਸਿਆ ਕਿ ਸੈਸ਼ਨ 2018-19 ਲਈ ਸਕੂਲ ਸਿੱਖਿਆ ਵਿਭਾਗ ਵਲੋਂ ਪੰਜਾਬ ਦੇ 9 ਮੈਰੀਟੋਰੀਅਸ ਸਕੂਲ ਮੈਡੀਕਲ,ਨਾਨ ਮੈਡੀਕਲ ਕਾਮਰਸ ਗਰੁੱਪ +1ਜਮਾਤਾ ਲਈ ਰਿਹਾਇਸ਼ੀ ਸਕੂਲ ਵਿਚ ਮੁਫ਼ਤ ਦਾਖਲੇ ਲਈ ਪਿਛਲੇ ਦਿਨੀ ਦਸਵੀਂ ਦੇ ਵਿਦਿਆਰਥੀਆਂ ਨੇ ਪ੍ਰਵੇਸ਼ ਪ੍ਰੀਖਿਆ ਦਿੱਤੀ ਸੀ। ਜਿਸ ਦੇ ਨਤੀਜੇ ਅਤੇ ਪਿਛਲੇ ਹਫਤੇ ਵਿਭਾਗ ਵੱਲੋਂ ਜਾਰੀ ਕੀਤੀ ਮੈਰਿਟ ਲਿਸਟ 'ਚ ਆਏ ਵਿਦਿਆਰਥੀਆਂ ਦੀ ਉਕਤ 9 ਸਕੂਲਾਂ ਚ ਦਾਖਲਾ ਲੈਣ ਲਈ ਵਿਭਾਗ ਵਲੋਂ ਨਿਰਧਾਰਿਤ ਕੀਤੇ ਸਮੇਂ ਤੇ ਸਥਾਨ ਅਨੁਸਾਰ ਅੱਜ ਪਹਿਲੇ ਦਿਨ ਫਾਜ਼ਿਲਕਾ ਜ਼ਿਲ੍ਹੇ ਦੇ 100 ਵਿਦਿਆਰਥੀਆਂ ਦੀ ਆਨਲਾਈਨ ਕੌਂਸਲਿੰਗ ਸਫਲਤਾਪੂਰਵਕ ਕਰਵਾਈ ਗਈ। ਜਿਹਨਾਂ ਵਿਚੋਂ 63 ਮੁੰਡਿਆਂ ਤੇ 35 ਕੁੜੀਆਂ ਨੇ ਪੰਜਾਬ ਦੇ ਵੱਖ ਵੱਖ  ਬਠਿੰਡਾ,ਫਿਰੋਜ਼ਪੁਰ, ਜਲੰਧਰ, ਪਟਿਆਲਾ, ਗੁਰਦਾਸਪੁਰ,ਅਮ੍ਰਿਤਸਰ, ਸੰਗਰੂਰ,ਲੁਧਿਆਣਾ ਦੇ ਮੈਰੀਟੋਰੀਅਸ ਸਕੂਲਾਂ ਵਿਚ ਮੈਡੀਕਲ, ਨਾਨ ਮੈਡੀਕਲ ਤੇ ਕਾਮਰਸ ਗਰੁੱਪ ਵਿਚ ਦਾਖਲੇ ਲਈ ਆਪਣੀ ਸਹਿਮਤੀ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਆਨਲਾਈਨ ਸਿਸਟਮ ਰਾਹੀਂ ਦਿੱਤੀ। ਉਹਨਾਂ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਦੇ ਲਈ ਸੰਪਰਕ ਅਫਸਰ ਸਸਸਸ ਲੜਕੇ ਫਾਜ਼ਿਲਕਾ ਦੇ ਪ੍ਰਿੰਸੀਪਲ ਰਾਜ ਕੁਮਾਰ ਨੇ 98 ਵਿਦਿਆਰਥੀਆਂ ਨੂੰ ਸਕੂਲਾਂ ਚ ਦਾਖਲੇ ਲਈ ਪੱਤਰ ਮੌਕੇ ਤੇ ਹੀ ਦਿੱਤੇ ਗਏ। ਸਮੂਹ ਹਾਜ਼ਰ ਸਟਾਫ ਵਲੋਂ ਬੱਚਿਆਂ ਨੂੰ ਇਹਨਾਂ ਸਕੂਲਾਂ ਵਿਚ ਪੜ ਕੇ ਉਹਨਾਂ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ ਗਈਆਂ। ਅੱਜ ਪਹਿਲੇ ਦਿਨ ਹੋਰਨਾਂ ਤੋਂ ਇਲਾਵਾ ਸਹਾਇਕ ਦੇ ਤੌਰ ਤੇ ਸੁਰਿੰਦਰ ਕਬੋਜ਼,ਸੋਨੀਆ ਅਤੇ ਸੁਨੀਲ ਚਲਾਣਾ ਹਾਜ਼ਰ ਸਨ।

ਮੈਰੀਟੋਰੀਅਸ ਸਕੂਲਾਂ ਵਿਚ ਦਾਖਲੇ ਲਈ ਦਾਖਲਾ ਪੱਤਰ ਸੌਂਪਦੇ ਹੋਏ ਪ੍ਰਿੰਸੀਪਲ ਰਾਜ ਕੁਮਾਰ,ਕੋਆਰਡੀਨੇਟਰ ਸੁਸ਼ੀਲ ਕੁਮਾਰ ਅਤੇ ਹੋਰ।

4
Teachers News / Re: Teachers News Daily Updated
« on: June 14, 2018, 05:52:53 PM »

ਸਤਿਗੁਰੂ ਕਬੀਰ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ 28 ਜੂਨ ਨੂੰ ਜਨਤਕ ਛੁੱਟੀ ਦਾ ਐਲਾਨ

5
Teachers News / Re: Teachers News Daily Updated
« on: June 14, 2018, 05:37:59 PM »

*ਪੰਜਾਬ 'ਚ ਪੰਚਾਇਤੀ ਚੋਣਾਂ ਪਈਆਂ ਅੱਗੇ !*

By: ਏਬੀਪੀ ਸਾਂਝਾ | | Last Updated: Thursday, 14 June 2018 12:08 pm

ਚੰਡੀਗੜ੍ਹ: ਪੰਜਾਬ ਵਿੱਚ ਪੰਚਾਇਤੀ ਚੋਣਾਂ ਟਲਣ ਦੇ ਆਸਾਰ ਹਨ। ਇਹ ਚੋਣਾਂ 15 ਸਤੰਬਰ ਤੱਕ ਹੋ ਸਕਦੀਆਂ ਹਨ। ਪੰਚਾਇਤ ਤੇ ਸ਼ਹਿਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਵੋਟਰ ਲਿਸਟਾਂ ਤੇ ਚੋਣਾਂ ਦੇ ਹੋਰ ਕੰਮ ਦੋ ਮਹੀਨੇ ਵਿੱਚ ਪੂਰੇ ਹੋ ਜਾਣਗੇ। ਇਸ ਤੋਂ ਭਾਵ ਹੈ ਚੋਣਾਂ ਸਤੰਬਰ ਤੋਂ ਪਹਿਲਾਂ ਨਹੀਂ ਹੋਣਗੀਆਂ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੰਚਾਇਤੀ ਚੋਣਾਂ ਲਈ ਤਿਆਰ ਹੈ। ਚੋਣ ਕਮਿਸ਼ਨ ਨੂੰ ਆਪਣੀ ਤਿਆਰੀ ਦੀ ਸਹਿਮਤੀ ਦੇ ਦਿੱਤੀ ਹੈ। ਬਾਜਵਾ ਨੇ ਮੰਨਿਆ ਕਿ ਉਨ੍ਹਾਂ ਮੁਤਾਬਕ ਪੰਚਾਇਤੀ ਚੋਣਾਂ 15 ਸਤੰਬਰ ਤੱਕ ਹੋ ਸਕਦੀਆਂ ਹਨ। ਉਂਝ ਫਾਈਨਲ ਤਰੀਕਾਂ ਦਾ ਫੈਸਲਾ ਚੋਣ ਕਮਿਸ਼ਨ ਹੀ ਕਰੇਗਾ।

ਯਾਦ ਰਹੇ ਪੰਚਾਇਤਾਂ ਦੀ ਮਿਆਦ ਜੁਲਾਈ ਦੇ ਅੰਤ ਵਿੱਚ ਖਤਮ ਹੋ ਰਹੀ ਹੈ। ਪਹਿਲਾਂ ਚਰਚਾ ਸੀ ਕਿ ਜੁਲਾਈ ਦੇ ਅੰਤ ਵਿੱਚ ਚੋਣਾਂ ਹੋ ਸਕਦੀਆਂ ਹਨ। ਹੁਣ ਮੰਤਰੀ ਨੇ ਚੋਣਾਂ ਅੱਗੇ ਪੈਣ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪੰਚਾਇਤੀ ਚੋਣਾਂ ਵਿੱਚ ਬੰਗਾਲ ਨਹੀਂ ਬਣਨ ਦੇਵਾਂਗੇ। ਸਿਆਸੀ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾਏਗੀ।

6
Teachers News / Re: Teachers News Daily Updated
« on: June 13, 2018, 07:44:49 PM »

ਐਸਅੈਸਏ/ਰਮਸਾ ਦਫਤਰੀ ਕਰਮਚਾਰੀਆਂ ਨੂੰ ਪੱਕਾ ਕਰਨ ਲਈ ਸਿੱਖਿਆ ਮੰਤਰੀ ਨਹੀਂ ਹੋਏ ਰਾਜੀ
 June 13
ਐਸਅੈਸਏ/ਰਮਸਾ ਦਫਤਰੀ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਮੰਗ ਤੇ ਸਿੱਖਿਆ ਮੰਤਰੀ ਨੇ ਨਹੀਂ ਭਰਿਅਾ ਹਾਂ ਦਾ ਹੁੰਗਾਰਾ

ਸਰਵ ਸਿੱਖਿਆ ਅਭਿਆਨ/ਰਮਸਾ ਦਫਤਰੀ ਕਰਮਚਾਰੀਆਂ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ ਰਹੀ ਬੇਸਿੱਟਾ

ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਬੈਨਰ ਹੇਠ 15 ਮਾਰਚ ਨੂੰ ਕੀਤੇ ਜਾ ਰਹੇ ਮਸ਼ਾਲ ਮਾਰਚ ਚ ਕੀਤੀ ਜਾਵੇਗੀ ਭਰਵੀਂ ਸ਼ਮੂਲੀਅਤ

ਸਿੱਖਿਆ ਫੋਕਸ, ਚੰਡੀਗੜ੍ਹ। ਸਰਵ ਸਿੱਖਿਆ ਅਭਿਆਨ/ਰਮਸਾ ਦਫਤਰੀ ਕਰਮਚਾਰੀ ਯੂਨੀਅਨ ਦਾ ਵਫਦ ਸੂਬਾ ਪ੍ਰਧਾਨ ਵਿਕਾਸ ਕੁਮਾਰ ਦੀ ਅਗਵਾਈ ਵਿਚ ਸਿੱਖਿਆ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਮਿਲਿਆ। ਵਫਦ ਵੱਲੋਂ ਸਿੱਖਿਆ ਮੰਤਰੀ ਨੂੰ ਦਫਤਰੀ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਰੱਖੀ, ਜਿਸ ਤੇ ਸਿੱਖਿਆ ਮੰਤਰੀ ਵੱਲੋਂ ਕੋਈ ਠੋਸ ਹੁੰਗਾਰਾ ਨਾ ਭਰਦੇ ਹੋਏ ਵਿਚਾਰ ਕਰਨ ਦੀ ਗੱਲ ਕਹੀ ਗਈ।
ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਹਰਪ੍ਰੀਤ ਸਿੰਘ ਅਸ਼ੀਸ਼ ਜੁਲਾਹਾ ਚਮਕੋਰ ਸਿੰਘ ਰਜਿੰਦਰ ਸਿੰਘ ਦਵਿੰਦਰਜੀਤ ਸਿੰੰਘ ਨੇ ਕਹਾ ਕਿ ਸਰਵ ਸਿੱਖਿਆ ਅਭਿਆਨ ਤਹਿਤ ਸਾਲ 2004 ਤੋਂ ਦਫਤਰੀ ਕਰਮਚਾਰੀ ਕੰਮ ਕਰ ਰਹੇ ਹਨ ਪਰ 14 ਸਾਲ ਲਗਾਤਾਰ ਕੰਮ ਕਰਨ ਦੇ ਬਾਵਜੂਦ ਵੀ ਵਿਭਾਗ ਤੇ ਸਰਕਾਰ ਵੱਲੋਂ ਦਫਤਰੀ ਮੁਲਾਜ਼ਮਾਂ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ। ਆਗੂਆ ਨੇ ਕਿਹਾ ਕਿ ਅੱਜ ਸਿੱਖਿਆ ਮੰਤਰੀ ਪੰਜਾਬ ਨਾਲ ਹੋਈ ਮੀਟਿੰਗ ਵਿਚ ਵੀ ਮੰਤਰੀ ਵੱਲੋਂ ਦਫਤਰੀ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਠੋਸ ਹਾਮੀ ਨਹੀ ਭਰੀ ਗਈ। ਆਗੂਆ ਨੇ ਕਿਹਾ ਕਿ ਸਰਕਾਰ ਤੇ ਸਿੱਖਿਆ ਵਿਭਾਗ ਵੱਲੋਂ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਦੀ ਗੱਲ ਤਾਂ ਕੀਤੀ ਜਾ ਰਹੀ ਹੈ ਪਰ ਇਕੋ ਵਿਭਾਗ ਵਿਚ ਕੰਮ ਕਰ ਰਹੇ ਦਫਤਰੀ ਮੁਲਾਜ਼ਮਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ।ਆਗੂਆ ਨੇ ਕਿਹਾ ਕਿ ਸਰਕਾਰ ਵੱਲੋਂ ਸਾਲ 2011 ਤੇ 2013 ਦਾ ਇਤਿਹਾਸ ਦੁਹਰਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਸਾਲ 2011 ਵਿਚ ਸਿੱਖਿਆ ਵਿਭਾਗ ਦੇ ਕੁੱਝ ਅਧਿਆਪਕਾਂ ਨੂੰ ਪੱਕਾ ਕੀਤਾ ਗਿਆ ਸੀ ਪਰ ਹੁਣ ਤੱਕ ਸਿੱਖਿਆ ਵਿਭਾਗ ਦੇ ਇਕ ਵੀ ਦਫਤਰੀ ਮੁਲਾਜ਼ਮ ਨੂੰ ਪੱਕਾ ਨਹੀ ਕੀਤਾ ਗਿਆ ਅਤੇ ਸਾਲ 2013 ਦੋਰਾਨ ਸਿੱਖਿਆ ਵਿਭਾਗ ਵਿਚ ਕੰਮ ਕਰਦੇ ਸਰਵ ਸਿੱਖਿਆ ਅਭਿਆਨ ਅਧਿਆਪਕਾਂ ਨੂੰ ਪੇ ਸਕੇਲ ਲਾਗੂ ਕਰ ਦਿੱਤਾ ਗਿਆ ਸੀ ਪਰ ਦਫਤਰੀ ਕਰਮਚਾਰੀਆ ਨੂੰ ਇਸ ਵਾਰ ਵੀ ਅਣਗੋਲਿਆ ਕੀਤਾ ਗਿਆ ਸੀ ਤੇ ਹੁਣ ਜਦ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਗੱਲ ਆਈ ਹੈ ਤਾਂ ਫਿਰ ਤੋਂ ਸਿਰਫ ਅਧਿਆਪਕਾਂ ਦਾ ਹੀ ਜ਼ਿਕਰ ਕੀਤਾ ਜਾ ਰਿਹਾ ਹੈ ਜਿਸ ਕਰਕੇ ਦਫਤਰੀ ਮੁਲਾਜ਼ਮਾਂ ਵਿਚ ਰੋਸ ਦੀ ਲਹਿਰ ਹੈ।
ਆਗੂਆ ਨੇ ਕਿਹਾ ਕਿ ਪਿਛਲੇ ਦਿਨੀ ਸਿੱਖਿਆ ਮੰਤਰੀ ਵੱਲੋਂ ਬਿਆਨ ਜ਼ਾਰੀ ਕੀਤਾ ਗਿਆ ਸੀ ਕਿਸੇ ਵੀ ਮੁਲਾਜ਼ਮ ਜਥੇਬੰਦੀ ਨੂੰ ਧਰਨੇ ਪ੍ਰਦਰਸ਼ਨ ਨਹੀ ਕਰਨੇ ਪੇਣਗੇ ਤੇ ਸਾਰੇ ਮੁਲਾਜ਼ਮਾਂ ਦਾ ਹੱਲ ਕੀਤਾ ਜਾਵੇਗਾ ਪਰ ਅੱਜ ਦੀ ਸਿੱਖਿਆ ਮੰਤਰੀ ਨਾਲ ਹੋਈ ਮੀਟਿੰਗ ਤੋਂ ਜ਼ਾਹਿਰ ਹੈ ਕਿ ਆਉਣ ਵਾਲੇ ਦਿਨਾ ਵਿਚ ਧਰਨੇ ਪ੍ਰਦਰਸ਼ਨ ਤੇਜ਼ ਹੋਣਗੇ। ਆਗੂਆ ਨੇ ਕਿਹਾ ਕਿ ਸਰਕਾਰ ਨੂੰ ਕੀਤੇ ਵਾਅਦੇ ਯਾਦ ਕਰਵਾਉਣ ਲਈ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਵੱਲੋਂ 15 ਜੂਨ ਨੂੰ ਪਟਿਆਲਾ ਵਿਖੇ ਮਸ਼ਾਲ ਮਾਰਚ ਕੀਤਾ ਜਾ ਰਿਹਾ ਹੈ ਜਿਸ ਵਿਚ ਸਰਵ ਸਿੱਖਿਆ ਅਭਿਆਨ ਦਫਤਰੀ ਮੁਲਾਜ਼ਮ ਵੱਡੀ ਗਿਣਤੀ ਵਿਚ ਪੁੱਜਣਗੇ ਅਤੇ ਆਉਣ ਵਾਲੇ ਦਿਨਾ ਵਿਚ ਇਹ ਮਸ਼ਾਲ ਮਾਰਚ ਵੱਖ ਵੱਖ ਮੰਤਰੀਆ ਦੇ ਘਰ ਵੱਲ ਵੀ ਕੀਤੇ ਜਾਣਗੇ।

Share it on Social Media

7
Teachers News / Re: Teachers News Daily Updated
« on: June 13, 2018, 07:36:42 PM »

 कालेजों में टीचर्स भर्ती को लेकर मोदी सरकार का बड़ा फैसला

नई दिल्ली (उत्तम हिन्दू न्यूज) : देश में उच्च शिक्षा की गुणवत्ता को बढ़ाने के लिए शिक्षकों की नियुक्ति के नियमों में परिवर्तन करते हुए सरकार ने बुधवार को एक बड़ा फैसला किया जिसके तहत अब कॉलेजोंं में भी प्रोफेसर होंगे और पीआई(एसेसमेंट परफोमेंट इंडेक्स) प्रणाली को खत्म कर दिया गया है एवं नये शिक्षकों की नियुक्ति के बाद उन्हें अध्यापन के लिए एक महीने का कोर्स करना पड़ेगा। मानव संसाधन विकास मंत्री प्रकाश जावड़ेकर ने आज यहां देश के विश्वविद्यालयों और कॉलेजों में शिक्षकों की नियुक्ति के लिए न्यूनतम योग्यता को निर्धारित करने की नई नियमावली की घोषणा करते हुए यह जानकारी पत्रकारों को दी।

जावड़ेकर ने बताया कि 2021 के बाद विश्वविद्यालयों में शिक्षकों की नियुक्ति के लिए पीएचडी को अनिवार्य कर दिया गया है और कॉलेजों में भी सहायक प्रोफेसर(सेलेक्शन ग्रेड) की पदोन्नति के लिए भी पीएचडी को अनिवार्य किया गया है। उन्होंने बताया कि नई नियमावली में दुनिया के पांच सौ श्रेष्ठ रैंकिंग विदेशी शैक्षणिक संस्थानों से पीएचडी करने वाले लोगों को भी सहायक प्रोफेसर की नियुक्ति में मान्यता दी जाएगी और उनकी नियुक्ति के लिए विशेष प्रावधान किये जाएंगे

8

Government hikes basic pay of Gramin Dak Sevaks to up to Rs 14,500 per month
PTI | Updated: Jun 6, 2018,
Postal employees under the aegis of All India Gramin Dak Sevaks Union held a protest at Chief Post Master General office in Bengaluru.
"Gramin Dak Sevaks (GDS) who were getting Rs 2,295 per month will get Rs 10,000. Those who were getting Rs 2,775 will get Rs 12,500. GDS who were paid Rs 4,115 will get Rs 14,500 per month," Telecom Minister Manoj Sinha told reporters after the cabinet meeting.

He said the revised wages will come with arrears with effect from January 1, 2016.

He said that allowances will be over the basic pay and the Cabinet has also additionally for the first time approved risk and hardship allowances for GDS.

9
Teachers News / Re: Teachers News Daily Updated
« on: June 07, 2018, 06:23:01 AM »
 ਯਾਦਗਾਰੀ ਹੋ ਨਿੱਬੜਿਆ ਜਗਤਪੁਰ ਜੱਟਾ ਵਿਖੇ ਪੰਜ ਰੋਜਾ ਸਮਰਕੈਂਪ

ਫਗਵਾੜਾ 6 ਜੂਨ (ਅਰਚਨਾ) ਪੜ੍ਹੋ ਪੰਜਾਬ,ਪੜ੍ਹਾਓ ਪੰਜਾਬ ਤਹਿਤ ਸੂਬੇ ਭਰ ਦੇ ਅਧਿਆਪਕਾਂ ਵੱਲੋ ਸਵੈ-ਇੱਛੁਕ ਸਮਰਕੈਂਪ ਲਗਾਏ ਜਾ ਰਹੇ ਹਨ। ਇਸ ਲੜੀ ਤਹਿਤ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ਼੍ਰੀਮਤੀ ਰਣਜੀਤ ਕੌਰ ਦੀ ਯੋਗ ਅਗਵਾਈ ਹੇਠ ਤੇ ਬੀ.ਐਮ.ਟੀ. ਜਗਦੀਸ਼ ਸਿੰਘ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ, ਜਗਤਪੁਰ ਜੱਟਾ ਵਿੱਖੇ 1 ਜੂਨ ਤੋਂ 6 ਜੂਨ ਤੱਕ ਪੰਜ ਦਿਨਾਂ ਸਮਰਕੈਂਪ ਦਾ ਆਯੋਜਨ ਕੀਤਾ ਗਿਆ। ਸਕੂਲ ਇੰਚਾਰਜ ਗੌਰਵ ਸਿੰਘ ਰਾਠੌਰ ਨੇ ਦੱਸਿਆ ਕਿ ਇਨਾਂ ਕੈੰਪ ਦਾ ਮੁੱਖ ਮਕਸਦ ਬੱਚਿਆਂ ਦੀ ਛੁਪੀ ਪ੍ਰਤੀਭਾ ਨੂੰ ਬਾਹਰ ਕੱਢ ਕੇ ਉਸ ਨੂੰ ਹੋਰ ਨਿਖਾਰਨਾ ਸੀ। ਜਿਸ ਤਹਿਤ ਬੱਚਿਆਂ ਨੂੰ ਯੋਗਾਂ ਤੋਂ ਇਲਾਵਾ ਪੇਪਰ ਫੋਲਡਿੰਗ,ਪੇਪਰ ਕਟਿੰਗ, ਕਲੇਅ ਮਾਡਲਿੰਗ, ਕੋਲਾਜ ਮੇਕਿੰਗ, ਗਰੀਟਿੰਗ ਕਾਰਡ ਤਿਆਰ ਕਰਨ ਦੇ ਨਾਲ ਗਿੱਧਾ, ਭੰਗੜਾ, ਸਕਿੱਟਾਂ, ਨਾਟਕ, ਕਵਿਤਾਵਾਂ, ਪੇਟਿੰਗ ਆਦਿ ਵੱਖ-ਵੱਖ ਵੰਨਗੀਆਂ ਦੀ ਜਾਣਕਾਰੀ ਦਿੱਤੀ ਗਈ। ਪੰਜਵੇ ਤੇ ਆਖਰੀ ਦਿਨ ਬੱਚਿਆਂ ਨੂੰ ਕੋਆਪ੍ਰਟਿਵ ਬੈਂਕ ਲੈ ਜਾਇਆ ਗਿਆ ਤੇ ਬੈਕਿੰਗ ਵਿਵਸਥਾ ਦੀ ਜਾਣਕਾਰੀ ਦਿੱਤੀ ਗਈ। ਬਾਅਦ ਵਿੱਚ ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ ਦੇ ਜੀਵਨ ਨਾਲ ਸਬੰਧਿਤ ਫਿਲਮ ਦਿਖਾਈ ਗਈ ਤੇ ਉਨਾਂ ਦੇ ਜੀਵਨ ਤੋ ਪ੍ਰੇਰਨਾ ਲੈਣ ਲਈ ਪ੍ਰੇਰਿਤ ਵੀ ਕੀਤਾ ਗਿਆ। ਇਨਾਂ ਕੈਂਪ ਵਿੱਚ ਤਿਆਰ ਵੱਖ-ਵੱਖ ਸੱਮਗਰੀ ਦੀ ਇੱਕ ਪ੍ਰਦਰਸ਼ਨੀ ਲਗਾਈ ਗਈ। ਸਮਾਰੋਹ ਦੇ ਅੰਤ ਵਿੱਚ ਸ਼੍ਰੀ ਭਗਵਾਨ ਸਿੰਘ ਰਾਠੌਰ ਵੱਲੋ ਪ੍ਰਾਪਤ ਰਿਫਰੈਸ਼ਮੇਂਟ ਤੇ ਸਟੇਸ਼ਨਰੀ ਬੱਚਿਆਂ ਵਿੱਚ ਤਕਸੀਮ ਕੀਤੀ ਗਈ।  ਇਨਾਂ 5 ਦਿਨਾਂ ਦੇ ਕੈਂਪ ਵਿੱਚ ਲਗਭਗ 45 ਬੱਚਿਆਂ ਨੇ ਭਾਗ ਲਿਆ । ਸਕੂਲ ਇੰਚਾਰਜ ਵੱਲੋ ਬੈਂਕ ਦੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਗਿਆ। ਬੱਚਿਆਂ ਦੇ ਮਾਪਿਆਂ ਵੱਲੋ ਇਨਾਂ ਕੈਂਪਾਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਤੇ ਆਂਗਣਵਾੜੀ ਵਰਕਰ ਤੇ ਬੱਚਿਆਂ ਦੇ ਮਾਪੇ ਮੌਜੂਦ ਸਨ।

10