Show Posts

This section allows you to view all posts made by this member. Note that you can only see posts made in areas you currently have access to.


Messages - PRITAM DASS

Pages:  1 2 3 ... 1544
1
Punjab Talks / Re: Punjab Assembly Election 2017
« on: Today at 06:49:38 PM »
ਨਾਮਜ਼ਦਗੀ ਭਰਨ ਪਹੁੰਚੇ 'ਘੁੱਗੀ' ਬੇਰੰਗ ਪਰਤੇ


ਬਟਾਲਾ: ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ (ਘੁੱਗੀ) ਅੱਜ ਪੂਰੀ ਤਿਆਰੀ ਤੇ ਜੋਸ਼ ਨਾਲ ਬਟਾਲਾ ਹਲਕੇ ਤੋਂ ਆਪਣੀ ਨਾਮਜ਼ਦਗੀ ਭਰਨ ਪਹੁੰਚੇ। ਗੁਰਪ੍ਰੀਤ ਨੇ ਆਪਣਾ ਨਾਮਜ਼ਦਗੀ ਪੱਤਰ ਰਿਟਰਨਿੰਗ ਅਫਸਰ ਕੋਲ ਦਾਖਲ ਕਰਵਾਇਆ। ਪਰ ਥੋੜੀ ਦੇਰ ਬਾਅਦ ਪਤਾ ਲੱਗਾ ਕਿ ਉਨ੍ਹਾਂ ਦੀ ਨਾਮਜ਼ਦਗੀ ਦਾਖਲ ਨਹੀਂ ਹੋ ਸਕੀ। ਅਜਿਹੇ ਚ ਗੁਰਪ੍ਰੀਤ ਨੂੰ ਬੇਰੰਗ ਵਾਪਸ ਪਰਤਣਾ ਪਿਆ। ਹੁਣ ਉਹ ਕੱਲ੍ਹ ਦੋਬਾਰਾ ਨਾਮਜ਼ਦਗੀ ਭਰਨ ਲਈ ਪਹੁੰਚਣਗੇ।

ਗੁਰਪ੍ਰੀਤ ਆਪਣੇ ਵੱਡੀ ਗਿਣਤੀ ਸਮਰਥਕਾਂ ਨਾਲ ਨਾਮਜ਼ਦਗੀ ਭਰਨ ਲਈ ਪਹੁੰਚੇ ਸਨ। ਗਲੇ ਚ ਹਾਰ ਤੇ ਪੂਰਾ ਜੋਸ਼ ਨਜਰ ਆ ਰਿਹਾ ਸੀ। ਪਰ ਕਮੇਡੀਅਨ ਤੋਂ ਲੀਡਰ ਬਣੇ ਗੁਰਪ੍ਰੀਤ ਦੇ ਨਾਮਜ਼ਦਗੀ ਕਾਗਜਾਂ ਚ ਕੁੱਝ ਕਮੀ ਰਹਿ ਗਈ। ਇਸ ਦੇ ਚੱਲਦੇ ਰਿਟਰਨਿੰਗ ਅਫਸਰ ਕੋਲ ਨਾਮਜ਼ਦਗੀ ਦਾਖਲ ਨਾ ਹੋ ਸਕੀ। ਹੁਣ ਉਹ ਕੱਲ ਫਿਰ ਤੋਂ ਸਾਰੇ ਕਾਗਜ਼ਾਤ ਪੂਰੇ ਕਰ ਕੇ ਲਿਆਉਣਗੇ ਤੇ ਨਾਮਜ਼ਦਗੀ ਦਾਖਲ ਕਰਨਗੇ।

2
Punjab Talks / Re: Punjab Assembly Election 2017
« on: Today at 06:48:28 PM »

3
Punjab Talks / Re: Punjab Assembly Election 2017
« on: Today at 06:46:59 PM »

4
Punjab Talks / Re: Punjab Assembly Election 2017
« on: Today at 06:46:23 PM »

5
Punjab Talks / Re: Punjab Assembly Election 2017
« on: Today at 06:46:04 PM »

6
Punjab Talks / Re: Punjab Assembly Election 2017
« on: Today at 06:41:32 PM »

7
Punjab Talks / Re: Punjab Assembly Election 2017
« on: Today at 06:39:06 PM »

8
Punjab Talks / Re: Punjab Assembly Election 2017
« on: Today at 06:35:32 PM »

9
Punjab Talks / Re: Punjab Assembly Election 2017
« on: Today at 06:34:13 PM »

10
Punjab Talks / Re: Punjab Assembly Election 2017
« on: Today at 06:33:17 PM »

Pages:  1 2 3 ... 1544