Show Posts

This section allows you to view all posts made by this member. Note that you can only see posts made in areas you currently have access to.


Messages - RAMAN RAI

Pages:  1 2 3 ... 10
1
Letters & Notifications / FAQ Regarding benfits during extention in service
« on: September 07, 2016, 08:08:48 PM »
FAQ

2
Teachers News / Re: Teachers News Daily Updated
« on: August 01, 2016, 09:04:12 PM »
ਸਰਕਾਰ ਅਤੇ ਪੰਜਾਬ ਬੋਰਡ ਦੀ ਚੇਅਰਪਰਸਨ ਧਾਲੀਵਾਲ ਨੂੰ ਨੋਟਿਸ ਜਾਰੀ
`
Monday, August 01, 2016
ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ, ਪੰਜਾਬ ਦੇ ਸਿੱਖਿਆ ਵਿਭਾਗ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਤੇਜਿੰਦਰ ਕੌਰ ਧਾਲੀਵਾਲ ਨੂੰ ਗਰੇਸ ਮਾਰਕਸ ਦੇਣ ਦੇ ਮਾਮਲੇ ਸੰਬੰਧੀ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਸੀਨੀਅਰ ਵਕੀਲ ਐੱਚ. ਸੀ. ਅਰੋੜਾ ਵਲੋਂ ਦਾਇਰ ਕੀਤੀ ਗਈ ਜਨਹਿਤ ਪਟੀਸ਼ਨ 'ਤੇ ਕਾਰਵਾਈ ਕਰਦਿਆਂ ਜਾਰੀ ਕੀਤਾ ਗਿਆ ਹੈ। ਐੱਸ ਚੀ. ਅਰੋੜਾ ਨੇ ਆਪਣੀ ਪਟੀਸ਼ਨ 'ਚ ਬੋਰਡ ਦੀ ਚੇਅਰ ਪਰਸਨ ਧਾਲੀਵਾਲ ਨੂੰ ਹਟਾਉਣ ਦੀ ਮੰਗ ਕੀਤੀ ਹੈ।
ਵਕੀਲ ਅਰੋੜਾ ਨੇ ਪਟੀਸ਼ਨ 'ਚ ਦੋਸ਼ ਲਾਇਆ ਕਿ ਬੋਰਡ ਦੀ ਚੇਅਰਪਰਸਨ ਨੇ ਆਪਣੇ ਹੱਕਾਂ ਦੀ ਦੁਰਵਰਤੋਂ ਕਰਦਿਆਂ ਵਿਦਿਆਰਥੀਆਂ ਨੂੰ ਗਰੇਸ ਮਾਰਕਸ ਦਿੱਤੇ ਹਨ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਿੱਤੇ ਗਏ ਗਰੇਸ ਮਾਰਕਸ ਦੇ ਚੱਲਦਿਆਂ ਹੋਰਨਾਂ ਵਿਦਿਆਰਥੀਆਂ ਦੇ ਹੱਕਾਂ 'ਤੇ ਡਾਕਾ ਵੱਜਿਆ ਹੈ। ਲਿਹਾਜਾ ਇਸ ਮਾਮਲੇ 'ਚ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਗਰੇਸ ਮਾਰਕਸ ਦਿੱਤੇ ਜਾਣ ਵਾਲੇ ਵਿਦਿਆਰਥੀਆਂ ਦੀ ਡੀਟੇਲ ਮਾਰਕਸ ਸ਼ੀਟ 'ਚ ਇਹ ਲਿਖਿਆ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਕਿਹੜੇ-ਕਿਹੜੇ ਵਿਸ਼ਿਆਂ 'ਚ ਬੋਰਡ ਨੇ ਗਰੇਸ ਮਾਰਕਸ ਦਿੱਤੇ ਹਨ। 
ਜ਼ਿਕਰਯੋਗ ਹੈ ਕਿ ਪੰਜਾਬ ਬੋਰਡ ਨੇ ਆਪਣੀ ਬੱਲੇ-ਬੱਲੇ ਕਰਾਉਣ ਲਈ ਇਕ ਤੋਂ ਜ਼ਿਆਦਾ ਵਿਸ਼ਿਆਂ 'ਚੋਂ ਫੇਲ ਹੋਏ ਬੱਚਿਆਂ ਨੂੰ 27 ਗਰੇਸ ਮਾਰਕਸ ਦੇ ਕੇ ਪਾਸ ਕਰ ਦਿੱਤਾ ਸੀ। ਇਸ ਤਰ੍ਹਾਂ ਜਿੱਥੇ 10ਵੀਂ ਦੀ ਪਾਸ ਫੀਸਦੀ 39.5 ਫੀਸਦੀ ਹੋਣੀ ਸੀ, ਉੱਥੇ ਹੇ ਗਰੇਸ ਮਾਰਕਸ ਕਾਰਨ ਇਹ ਵਧ ਕੇ 72.25 ਫੀਸਦੀ ਹੋ ਗਈ।

3
Teachers News / Re: Teachers News Daily Updated
« on: July 03, 2016, 05:44:34 PM »
.

4
Teachers News / Re: clear it...
« on: May 31, 2016, 06:53:36 AM »
>>

5
Teachers News / Re: clear it...
« on: May 31, 2016, 06:50:03 AM »
>4

6
Teachers News / Sifarish vs Par-dar shita
« on: May 26, 2016, 02:46:05 PM »
Hi frnds...
General transfers lyee online tarika par-dar shita lyee shuru kita...bt sifarish to bina eh par dar shita sambav parteet nhi hundi?
purani sadak te luk hi nvi payee....manjil nu jaan da rasta sokha nhi hoyia..

:(

7
Teachers News / Re: Regarding NPS payment case
« on: February 26, 2016, 07:16:08 AM »
NPS

8
Teachers News / Re: Regarding NPS payment case
« on: February 26, 2016, 07:14:27 AM »
NPS

9
Teachers News / Re: Regarding NPS payment case
« on: February 26, 2016, 07:11:16 AM »
NPS

10
Teachers News / Re: Regarding NPS payment case
« on: February 26, 2016, 07:07:00 AM »
NPS

Pages:  1 2 3 ... 10