Author Topic: BHOORE WALE SANT  (Read 2172 times)

SHANDAL

  • News Editor
  • *****
  • Offline
  • Posts: 59306
  • Gender: Male
  • English
    • View Profile
BHOORE WALE SANT
« on: May 18, 2015, 04:50:57 AM »

SHANDAL

  • News Editor
  • *****
  • Offline
  • Posts: 59306
  • Gender: Male
  • English
    • View Profile
Re: BHOORE WALE SANT
« Reply #1 on: June 17, 2015, 01:02:36 PM »
ਸ਼੍ਰੀ ਬ੍ਰਹਮ ਨਿਵਾਸ ਆਸ਼ਰਮ ਬ੍ਰਹਮਪਟਨ (ਕੈਨੇਡਾ) 'ਚ ਭੂਰੀਵਾਲਿਆਂ ਦਾ ਸਾਲਾਨਾ ਸਮਾਗਮ ਸੰਪੰਨ
5 Dariya News (ਅਸ਼ਵਨੀ ਸ਼ਰਮਾ)
ਸੜੋਆ , 15 Jun 2015
ਕੈਨੇਡਾ ਸਥਿਤ ਮਹਾਰਾਜ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਸ਼੍ਰੀ ਬ੍ਰਹਮ ਨਿਵਾਸ ਆਸ਼ਰਮ ਬ੍ਰਹਮਪਟਨ  ਵਿਖੇ ਤਿੰਨ ਰੋਜ਼ਾ ਸਾਲਾਨਾ ਸੰਤ ਸਮਾਗਮ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਸ਼੍ਰੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਸ਼ਰਧਾਪੂਰਵਕ ਸੰਪੰਨ ਹੋ ਗਿਆ। ਇਸ ਮੌਕੇ ਅਚਾਰੀਆ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਨੇ 'ਜਗਤਗੁਰੂ ਅਚਾਰੀਆ ਬਾਬਾ ਗਰੀਬਦਾਸ ਰਚਿਤ ਬਾਣੀ' ਦੇ ਆਖੰਡ ਪਾਠਾਂ ਦੇ ਭੋਗ ਪਾਉਣ ਉਪਰੰਤ ਸੰਗਤਾਂ ਨੂੰ ਅਨਮੋਲ ਪ੍ਰਵਚਨ ਕਰਦਿਆਂ ਕਿਹਾ ਕਿ ਕਲਯੁਗ ਚ ਭਗਤੀ ਦੇ ਤਪ ਨਾਲ ਕਲਯੁਗੀ ਜੀਵ ਦੀਆਂ ਜਿੱਥੇ ਸੰਸਾਰਿਕ ਪਦਾਰਥਾਂ ਦੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ aੁੱੱਥੇ ਜੀਵ ਗੁਰੂ ਕ੍ਰਿਪਾ ਨਾਲ ਮੋਕਸ਼ ਪਦ ਦੀ ਪਾ੍ਰਪਤੀ ਕਰ ਸੰਸਾਰਿਕ ਬੰਧਨਾਂ ਭਾਵ ਜਨਮ ਮਰਨ ਤੋਂ ਮੁਕਤ ਹੋ ਜਾਂਦੇ। ਅਚਾਰੀਆ ਜੀ ਨੇ ਕਿਹਾ ਵੇਦ-ਸ਼ਾਸ਼ਤਰਾਂ ਅੁਨਸਾਰ ਸੰਸਾਰੀ ਜੀਵ ਨੂੰ ਨਿੱਤ ਦਿਨ ਆਪਣੇ ਜੀਵਨ ਦੇ ਅਨਮੋਲ ਪਲਾਂ ਦੌਰਾਨ ਢਾਈ ਘੰਟੇ 'ਨਾਮ ਸ਼ਬਦ' ਦਾ ਨਿਰੰਤਰ ਜਾਪ ਕਰਨਾ ਚਾਹੀਦਾ। ਅਚਾਰੀਆ ਜੀ ਨੇ ਵਿਦੇਸ਼ ਵਸਦੀਆਂ ਸੰਗਤਾਂ ਨੂੰ ਕਿਹਾ ਕਿ ਆਪਣੀ ਔਲਾਦ ਨੂੰ ਚੰਗੇ ਸੰਸਕਾਰ, ਗੁਰੂਆਂ ਦੀ ਸੰਗਤ,ਸਤਿਸੰਗ, ਧਰਮ-ਕਰਮ ਦੇ ਕਾਰਜਾਂ ਚ ਰੁਚੀ ਲਈ ਪ੍ਰੇਰਿਤ ਕਰਦੇ ਹੋਏ ਭਾਰਤ ਦੀ  ਅਮੀਰ ਸੰਸਕ੍ਰਿਤੀ ਨਾਲ ਖੁਦ ਅਤੇ ਆਪਣੀ ਔਲਾਦ ਨੂੰ ਜੋੜ ਕੇ ਰੱਖਣਾ ।


ਇਸ ਸਾਲਾਨਾ ਸਮਾਗਮ ਮੌਕੇ ਵੱਡੀ ਗਿਣਤੀ 'ਚ ਕੈਨੇਡਾ ਵਸਦੀਆਂ  ਸੰਗਤਾਂ ਨੇ ਅਚਾਰੀਆ ਜੀ ਤੋ 'ਨਾਮ ਸ਼ਬਦ' ਦੀ ਦੀਕਸ਼ਾ ਪਾ੍ਰਪਤ ਕਰ ਗੁਰੂ ਧਾਰਨਾ ਕੀਤੀ। ਇਸ ਮੌਕੇ ਹੋਰਨਾਂ ਤੋਂ ਕੈਨੇਡਾ ਦੇ ਸੰਸਦ ਕ੍ਰਿਸਟੀ ਡੰਕਨ,ਵਿੱਕ ਢਿੱਲੋ ਐਮ.ਪੀ.ਪੀ ਤੋਂ ਇਲਾਵਾ ਹੋਰ ਵੀ ਆਗੂਆਂ ਨੇ ਸੰਬੋਧਨ  ਕਰ ਅਚਾਰੀਆ ਚੇਤਨਾ ਨੰਦ ਜੀ ਦਾ ਕੈਨੇਡਾ 'ਚ ਧਰਮ ਦਾ ਪ੍ਰਚਾਰ ਕਰਨ ਤੇ ਧੰਨਵਾਦ ਕੀਤਾ।ਅਚਾਰੀਆ ਜੀ ਨਾਲ ਕੈਨੇਡਾ ਗਏ ਮਹਾਰਾਜ ਭੂਰੀਵਾਲੇ ਗਰੀਬਦਾਸੀ ਐਜੂਕੇਸ਼ਨ ਟਰੱਸਟ (ਰਜਿ) ਦੇ ਪ੍ਰਧਾਨ ਪ੍ਰੋ: ਮਹਿੰਦਰ ਸਿੰਘ ਬਾਗੀ ਦੱਸਿਆ ਕਿ ਸਾਲਾਨਾ ਸਮਾਗਮ ਤੋਂ ਇਲਾਵਾ ਅਚਾਰੀਆ ਚੇਤਨਾ ਨੰਦ ਜੀ ਕੈਨੇਡਾ ਦੇ ਹੋਰ ਥਾਵਾਂ ਤੇ ਵੀ ਸਤਿਸੰਗ ਕਰਨਗੇ।ਇਸ ਮੌਕੇ ਸੰਗਤਾਂ ਦਰਮਿਆਨ ਕੈਨੇਡਾ ਆਸ਼ਰਮ ਦੇ ਪ੍ਰਧਾਨ ਦੌਲਤ ਰਾਮ ਬਜਾੜ, ਗੁਰਚਰਨ ਸਿੰਘ ਚੰਨੀ, ਦਿਲਬਾਗ ਰਾਏ, ਮੋਹਿੰਦਰ ਸਿੰਘ ਬਾਗੀ, ਜੱਸੀ ਬਜਾੜ, ਕਮਲ ਗੋਇਲ , ਪਰਮਾ ਨੰਦ, ਦੀਪਕ ਚੇਚੀ, ਸਚਿਨ ਗਰਗ, ਟੋਨੀ, ਸੋਨੂ, ਕਮਲ, ਅਸ਼ਵਨੀ, ਪਰਮਿੰਦਰ,ਕਿੰਦਾ ਤੋਂ ਇਲਾਵਾ ਹੋਰ ਵੀ ਕੈਨੇਡਾ ਵਸਦੀਆਂ ਗੁਰਗੱਦੀ ਪ੍ਰੰਪਰਾ ਦੀਆਂ ਸੰਗਤਾਂ ਹਾਜ਼ਰ ਸਨ।ਪ੍ਰੈਸ ਨੂੰ ਉਪਰੋਕਤ ਜਾਣਕਾਰੀ ਅਚਾਰੀਆ ਜੀ ਨਾਲ ਕੈਨੇਡਾ ਗਏ ਮਹਾਰਾਜ ਭੂਰੀਵਾਲੇ ਗਰੀਬਦਾਸੀ ਐਜੂਕੇਸ਼ਨ ਟਰੱਸਟ (ਰਜਿ) ਦੇ ਪ੍ਰਧਾਨ ਪ੍ਰੋ: ਮਹਿੰਦਰ ਸਿੰਘ ਬਾਗੀ ਨੇ ਫੋਨ ਰਾਹੀਂ ਦਿੱਤੀ।

SHANDAL

  • News Editor
  • *****
  • Offline
  • Posts: 59306
  • Gender: Male
  • English
    • View Profile
Re: BHOORE WALE SANT
« Reply #2 on: July 03, 2015, 09:28:53 AM »

SHANDAL

  • News Editor
  • *****
  • Offline
  • Posts: 59306
  • Gender: Male
  • English
    • View Profile
Re: BHOORE WALE SANT
« Reply #3 on: July 04, 2015, 06:53:03 AM »

SHANDAL

  • News Editor
  • *****
  • Offline
  • Posts: 59306
  • Gender: Male
  • English
    • View Profile
Re: BHOORE WALE SANT
« Reply #4 on: July 07, 2015, 06:53:45 AM »

SHANDAL

  • News Editor
  • *****
  • Offline
  • Posts: 59306
  • Gender: Male
  • English
    • View Profile
Re: BHOORE WALE SANT
« Reply #5 on: July 11, 2015, 05:18:40 AM »

SHANDAL

  • News Editor
  • *****
  • Offline
  • Posts: 59306
  • Gender: Male
  • English
    • View Profile
Re: BHOORE WALE SANT
« Reply #6 on: July 15, 2015, 05:23:50 AM »

SHANDAL

  • News Editor
  • *****
  • Offline
  • Posts: 59306
  • Gender: Male
  • English
    • View Profile
Re: BHOORE WALE SANT
« Reply #7 on: July 18, 2015, 08:23:28 AM »
« Last Edit: July 18, 2015, 08:26:09 AM by SHANDAL »

SHANDAL

  • News Editor
  • *****
  • Offline
  • Posts: 59306
  • Gender: Male
  • English
    • View Profile
Re: BHOORE WALE SANT
« Reply #8 on: July 25, 2015, 10:32:55 AM »
 Acharya Swami Shri Chetna Nandji Bhuriwale is the present Head of Maharaj Bhuriwale Garib Dassi sect. All the activities of Maharaj Bhuriwale Garib Dassi Education Trust are being run under the patronage of His Holiness.

SHANDAL

  • News Editor
  • *****
  • Offline
  • Posts: 59306
  • Gender: Male
  • English
    • View Profile
Re: BHOORE WALE SANT
« Reply #9 on: April 25, 2016, 06:42:07 PM »

 

GoogleTagged



Sant Nirankari Mission

Started by Arjun

Replies: 11
Views: 10487
Last post May 14, 2016, 05:06:48 PM
by Baljit NABHA