Author Topic: ਕੰਮ ਦਾ ਇਨਾਮ  (Read 2470 times)

NAVNEET KAKKAR

  • Guest
ਕੰਮ ਦਾ ਇਨਾਮ
« on: September 20, 2011, 09:02:19 PM »



ਕੰਮ ਦਾ ਇਨਾਮ

ਦੋਸਤੋ ਤੁਹਾਨੁੰ ਪਤਾ ਹੈ ਕਿ ਬੀ.ਐਡ. ਅਧਿਆਪਕ ਫਰੰਟ ਦੇ ਸਮੁੱਚੇ ਸਿਪਾਹੀਆਂ ਨੂੰ ਲਾਮਬੰਦ ਕਰਨ ਦਾ ਸਿਹਰਾ ਸਾਡੀ ਪੁਰਾਣੀ ਵੈਬਸਾਈਟ www.teachersfront.com ਨੂੰ ਜਾਂਦਾ ਹੈ ਤੇ ਉਸ ਵੈਬਸਾਈਟ ਅਤੇ ਮੈਸੇਜ ਚੈਨਲ ਦਾ ਸਿਹਰਾ ਅਮ੍ਰਿਤਪਾਲ ( JACK) ਦੇ ਸਿਰ ਬੱਝਦਾ ਹੈ। ਉਸ ਸਮੇਂ ਜਦੋਂ ਸਾਡੇ ਨੇਤਾ ਤੇ ਕਾਡਰ ਵੈਬ ਦੀ ਦੁਨੀਆਂ ਤੋਂ ਅਨਜਾਨ ਸੀ ਉਦੋਂ ਇੱਕ ਅਜਿਹੀ ਵੈਬਸਾਈਟ ਦਾ ਤੌਹਫਾ ਜੈਕ ਨੇ ਸਾਨੂੰ ਦਿੱਤਾ ਜੋ ਹੋਰਨਾ ਯੂਨੀਅਨਾਂ ਦੀ ਵੈਬਸਾਈਟਾਂ ਤੋਂ ਵੱਖ ਸੀ,, ਜੋ ਵੈਬਸਾਈਟ ਸਾਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੰਦੀ ਸੀ। ਸਮਾਂ ਬਦਲਿਆ ,, ਹੌਲੀ ਹੌਲੀ ਕੁਝ ਸਵਾਰਥੀ ਲੋਕਾਂ ਨੇ ਫਰੰਟ ਵਿੱਚ ਆਪਣੇ ਅਹੁਦੇ ਦਾ ਗਲਤ ਇਸਤੇਮਾਲ ਕਰਦੇ ਹੋਏ ਉਸ ਵੈਬਸਾਈਟ ਤੇ ਕਬਜਾ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਉਹ ਸਭ ਕੁਝ DELETE ਕਰਨਾ ਸ਼ੁਰੂ ਕਰ ਦਿੱਤਾ ਜੋ ਉਹਨਾਂ ਨੂੰ ਆਪਣੇ ਨਿੱਜੀ ਹਿੱਤਾ ਤੋਂ ਉਲਟ ਲੱਗਦਾ ਸੀ ,,ਜਿਸ ਖਬਰ ਵਿੱਚ ਉਹਨਾਂ ਦਾ ਨਾਮ ਨਾਂ ਹੁੰਦਾ ਉਹ ਖਬਰ ਵੈਬਸਾਈਟ ਤੇ ਮਨਜੂਰ ਨਹੀਂ ਸੀ... ਮੈਸੇਜ ਰਾਹੀਂ ਵੀ ਸਿਰਫ ਆਪਣੇ ਗਿਣੇ ਚੁਣੇ ਨਾਂਵਾਂ ਦੀ ਮਸ਼ਹੂਰੀ ਕਰਨਾ ਪਸੰਦ ਕਰਦੇ ਸਨ। ਗੱਲ ਇੱਥੋਂ ਤੱਕ ਸੀਮਤ ਰਹਿੰਦੀ ਤਾਂ ਠੀਕ ਸੀ ਉਹਨਾਂ ਨੇ ਸਟੇਟ ਦੇ ਫੈਸਲੇ ਦੇ ਉਲਟ ਲੰਬੀ ਰੈਲੀ ਦੇ ਫੈਸਲੇ ਨੁੰ ਕਾਡਰ ਤੱਕ ਪਹੁੰਚਣ ਤੋਂ ਰੋਕਣ ਲਈ ਵੈਬਸਈਟ ਦਾ ਦੁਰਉਪਯੋਗ ਕੀਤਾ
ਜਦ ਇਹਨਾਂ ਗੈਰਲੋਕਤਾਂਤਰਿਕ ਗੱਲਾਂ ਦਾ ਵਿਰੋਧ ਜੈਕ ਨੇ ਕੀਤਾ ਤਾਂ ਉਸ ਨੂੰ ਵੈਬਸਾਈਟ ਬੰਦ ਕਰਨ ਦਾ ਹੁਕਮ ਸੁਣਾ ਦਿੱਤਾ ਗਿਆ। ਤੇ ਹੁਣ ਉਸ ਜੈਕ ...ਜਿਸ ਜੈਕ ਦੇ ਸਿਰ ਤੇ ਪੂਰਾ ਪੰਜਾਬ ਇੱਕ ਮੰਚ ਤੇ ਇਕੱਠਾ ਹੋਇਆ,,, ਉਸ ਜੈਕ,,,, ਜਿਸ ਜੈਕ ਦੇ ਸਿਰ ਤੇ ਹੁਣ ਇਹਨਾਂ ਅਖੋਤੀ ਨੇਤਾਵਾਂ ਨੂੰ ਵੈਬ ਦੀ ਦੁਨੀਆ ਦਾ ੳ ਅ ਆ ਗਿਆ ਉਸ ਜੈਕ ਦੇ ਕੰਮ ਦਾ ਇਨਾਮ ਉਹ ਇਹ ਕਹਿ ਕੇ ਦੇ ਰਹੇ ਹਨ ਕਿ ਜੈਕ ਉਸ ਵੈਬਸਾਈਟ  ਨੂੰ ਨਿੱਜੀ ਮਸ਼ਹੂਰੀ ਲਈ ਵਰਤਦਾ ਸੀ...ਉਹਨਾਂ ਦੀ ਇਸ ਕਰਤੂਤ ਦਾ ਨਮੂਨਾ


ਤੇ ਆਪ ਸੋਚੋ ਕਿ ਜੈਕ ਨੂੰ ਕੰਮ ਦਾ ਕੀ ਇਨਾਮ ਮਿਲਿਆ
« Last Edit: September 21, 2011, 06:50:39 AM by <--Jack--> »

dinesh bhalla

  • Real Member
  • **
  • Offline
  • Posts: 169
  • harsh bhalla
    • View Profile
    • Email
Re: ਕੰਮ ਦਾ ਇਨਾਮ
« Reply #1 on: September 20, 2011, 09:42:59 PM »
"pehli website www.teachersfront.com de band karan da reason eh hai ke jis kolo eh website banvai c oh union di web. Rahi apni khud di add kar riha si .so www.teachersfront.com band kar diti gayi hai.usdi jagah te www.teachersfront.net shuru kar dita gayi hai ."
This is copied from teachersfront.net and these words are written for Jack
« Last Edit: September 20, 2011, 10:01:52 PM by dinesh bhalla »

dineshrpr

  • Guest
Re: ਕੰਮ ਦਾ ਇਨਾਮ
« Reply #2 on: September 20, 2011, 09:45:25 PM »
chlo ye b best hai

dinesh bhalla

  • Real Member
  • **
  • Offline
  • Posts: 169
  • harsh bhalla
    • View Profile
    • Email
Re: ਕੰਮ ਦਾ ਇਨਾਮ
« Reply #3 on: September 20, 2011, 09:49:20 PM »
real info.info is older than teachersfront. I am the founder member of realinfo.info
Jack with the help of Raj bhalla,Dinesh bhalla and Gaurav make this website (teachersfront) popular. with the help of jack B.Ed front came to know the abc of a website.

dinesh bhalla

  • Real Member
  • **
  • Offline
  • Posts: 169
  • harsh bhalla
    • View Profile
    • Email
Re: ਕੰਮ ਦਾ ਇਨਾਮ
« Reply #4 on: September 20, 2011, 10:05:30 PM »
kahri personal add li wartiya hai . tell me in detail

Amit Sharma

  • Real Member
  • **
  • Offline
  • Posts: 192
  • Gender: Male
    • View Profile
    • www.internetvita.com
    • Email
Re: ਕੰਮ ਦਾ ਇਨਾਮ
« Reply #5 on: September 20, 2011, 11:47:33 PM »
wht is dis! I cant read it. plz put pbi text in jpg format ,so that all mobile user can read it.becuz mst of user r using net by mobile. So copy all text ,open paint brush,and paste it . Save it as jpg or bmp format

Ya plez upload in jpg format, as it is not possible to be on PC everytime u visit the side

Amit Sharma

  • Real Member
  • **
  • Offline
  • Posts: 192
  • Gender: Male
    • View Profile
    • www.internetvita.com
    • Email
Re: ਕੰਮ ਦਾ ਇਨਾਮ
« Reply #6 on: September 20, 2011, 11:58:13 PM »
www.teachersfront.com de popularity ghatan da mukh karan eh c ke usty aam user nu post krna ban kita gya c. Posts ban karan da decision Mr jack da ne c, decision union da c. Hun is gal lye mr jack nu doshi kehna bilkul galat hai. User othy hi javega , jithy usnu apny vichar rakhan de izaazat hovy.ahi karan hai ke mai svere sbto pehla realinfo.info te login krda ha. Baki diya sites te sham shum nu vekh lyedia

NAVNEET KAKKAR

  • Guest
Re: ਕੰਮ ਦਾ ਇਨਾਮ
« Reply #7 on: September 21, 2011, 06:16:12 AM »
users nu ban karan de secision union da v ni c , users nu ban karan da decision sathiala da c. Bcoz sathiala website da kam kar dekhda c. Jo v us nu question karda ke tu union de decisions de against kam kyon kar reha hain ta us nu ban kar ditta janda. Jack ne iis gall da virodh kita c sathiala kol. Jack ne kade v us website nu apni add lae nhi use kita. Jack ne sagon us web. Di add ale jo kita us nu main solute karda ha

AVTAR PATWAR

  • Unionist
  • *****
  • Offline
  • Posts: 143
    • View Profile
    • Email
Re: ਕੰਮ ਦਾ ਇਨਾਮ
« Reply #8 on: September 21, 2011, 08:27:43 AM »
GAURAV JI SIRF OK NAAL KAMM NAHIN CHALNA GIVE UR VIEWS BECAUSE YOU HAVE WORKED FOR ALL THE SITES CREATED FOR FRONT... GIVE UR VIEWS IN DETAIL.........

sanjeev verma

  • Guest
Re: ਕੰਮ ਦਾ ਇਨਾਮ
« Reply #9 on: September 21, 2011, 08:38:02 AM »
sare apas vich kio larh rahe ho maksad ta sbda ek hi h na

 

GoogleTagged