Author Topic: new classification of punjab employee  (Read 1235 times)

rattan_kataria

  • Real Member
  • **
  • Offline
  • Posts: 146
  • Gender: Male
    • View Profile
    • Email
new classification of punjab employee
« on: December 15, 2012, 09:14:55 PM »


ਚੰਡੀਗੜ੍ਹ, 15 ਦਸੰਬਰ : ਪੰਜਾਬ ਸਰਕਾਰ ਨੇ ਪੰਜਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਰਾਜ ਦੇ ਮੁਲਾਜ਼ਮਾਂ ਦਾ ਸਫਰੀ ਭੱਤੇ (ਟੀ.ਏ.) ਅਤੇ ਮਹਿੰਗਾਈ ਭੱਤੇ (ਡੀ.ਏ.) ਲਈ ਵਰਗੀਕਰਨ ਮੁੜ ਨਿਰਧਾਰਤ ਕੀਤਾ ਹੈ|

ਇਹ ਜਾਣਕਾਰੀ ਦਿੰਦਿਆਂ ਵਿੱਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਜਿਨ੍ਹਾਂ ਮੁਲਾਜ਼ਮਾਂ ਦੀ ਗਰੇਡ ਪੇ 10 ਹਜ਼ਾਰ ਜਾਂ ਇਸ ਤੋਂ ਵੱਧ ਹੈ, ਉਨ੍ਹਾਂ ਨੂੰ ਕੈਟੇਗਰੀ 1, ਗਰੇਡ ਪੇ 7600 ਤੋਂ 9999 ਤੱਕ ਵਾਲੇ ਮੁਲਾਜ਼ਮਾਂ ਨੂੰ ਕੈਟੇਗਰੀ 2, ਗਰੇਡ ਪੇ 5400 ਤੋਂ 7599 ਤੱਕ ਵਾਲੇ ਮੁਲਾਜ਼ਮਾਂ ਨੂੰ ਕੈਟੇਗਰੀ 3, 3800 ਤੋਂ 5399 ਤੱਕ ਵਾਲੇ ਮੁਲਾਜ਼ਮਾਂ ਨੂੰ ਕੈਟੇਗਰੀ 4 ਅਤੇ 3800 ਗਰੇਡ ਪੇ ਤੋਂ ਘੱਟ ਵਾਲੇ ਮੁਲਾਜ਼ਮਾਂ ਨੂੰ ਕੈਟੇਗਰੀ 5 ਵਿੱਚ ਸ਼ਾਮਲ ਕੀਤਾ ਗਿਆ ਹੈ| ਬੁਲਾਰੇ ਨੇ ਅੱਗੇ ਦੱਸਿਆ ਕਿ ਇਹ ਹਦਾਇਤਾਂ ਇਸ ਸਬੰਧੀ ਪੱਤਰ ਜਾਰੀ ਹੋਣ ਦੀ ਮਿਤੀ ਤੋਂ ਲਾਗੂ ਹੋਣਗੀਆਂ|

vineysharma

  • Guest
Re: new classification of punjab employee
« Reply #1 on: December 15, 2012, 09:45:55 PM »


ਚੰਡੀਗੜ੍ਹ, 15 ਦਸੰਬਰ : ਪੰਜਾਬ ਸਰਕਾਰ ਨੇ ਪੰਜਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਰਾਜ ਦੇ ਮੁਲਾਜ਼ਮਾਂ ਦਾ ਸਫਰੀ ਭੱਤੇ (ਟੀ.ਏ.) ਅਤੇ ਮਹਿੰਗਾਈ ਭੱਤੇ (ਡੀ.ਏ.) ਲਈ ਵਰਗੀਕਰਨ ਮੁੜ ਨਿਰਧਾਰਤ ਕੀਤਾ ਹੈ|

ਇਹ ਜਾਣਕਾਰੀ ਦਿੰਦਿਆਂ ਵਿੱਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਜਿਨ੍ਹਾਂ ਮੁਲਾਜ਼ਮਾਂ ਦੀ ਗਰੇਡ ਪੇ 10 ਹਜ਼ਾਰ ਜਾਂ ਇਸ ਤੋਂ ਵੱਧ ਹੈ, ਉਨ੍ਹਾਂ ਨੂੰ ਕੈਟੇਗਰੀ 1, ਗਰੇਡ ਪੇ 7600 ਤੋਂ 9999 ਤੱਕ ਵਾਲੇ ਮੁਲਾਜ਼ਮਾਂ ਨੂੰ ਕੈਟੇਗਰੀ 2, ਗਰੇਡ ਪੇ 5400 ਤੋਂ 7599 ਤੱਕ ਵਾਲੇ ਮੁਲਾਜ਼ਮਾਂ ਨੂੰ ਕੈਟੇਗਰੀ 3, 3800 ਤੋਂ 5399 ਤੱਕ ਵਾਲੇ ਮੁਲਾਜ਼ਮਾਂ ਨੂੰ ਕੈਟੇਗਰੀ 4 ਅਤੇ 3800 ਗਰੇਡ ਪੇ ਤੋਂ ਘੱਟ ਵਾਲੇ ਮੁਲਾਜ਼ਮਾਂ ਨੂੰ ਕੈਟੇਗਰੀ 5 ਵਿੱਚ ਸ਼ਾਮਲ ਕੀਤਾ ਗਿਆ ਹੈ| ਬੁਲਾਰੇ ਨੇ ਅੱਗੇ ਦੱਸਿਆ ਕਿ ਇਹ ਹਦਾਇਤਾਂ ਇਸ ਸਬੰਧੀ ਪੱਤਰ ਜਾਰੀ ਹੋਣ ਦੀ ਮਿਤੀ ਤੋਂ ਲਾਗੂ ਹੋਣਗੀਆਂ|
Please arrange to show the rates also, if possible.

 

Punjab govt hikes family pension for govt employees died in harness

Started by RAJ

Replies: 5
Views: 1437
Last post April 06, 2012, 07:19:50 PM
by RAJ
Punjab officials facing trial to lose public-dealing posts

Started by sheemar

Replies: 0
Views: 404
Last post August 21, 2014, 10:03:58 AM
by sheemar
Punjab Government Employees & Pensioners Health Insurance Scheme(PGEPHIS)

Started by Hannibal

Replies: 11
Views: 2640
Last post June 16, 2016, 12:55:44 AM
by SHANDAL
News Related to Gram-Sewak ,Punjab Rural Development and Panchayats ...

Started by SHANDAL

Replies: 4
Views: 618
Last post September 13, 2016, 04:09:24 AM
by SHANDAL
Punjab Government hikes allowances of Gallantry Award winners by 20%

Started by sheemar

Replies: 1
Views: 483
Last post November 27, 2014, 07:49:40 PM
by vineysharma68