Author Topic: Commutation of pension percentage reduced from 40% to 20% for Pb employees  (Read 1563 times)

R S Sidhu

  • Real Savvy
  • *****
  • Offline
  • Posts: 4777
  • Gender: Male
    • View Profile
Commutation of pension percentage reduced from 40% to 20% for Pb employees

 (News posted on: 23 Apr 2013)
 
By Gagandeep Sohal
 Chandigarh, April 23 : Giving a blow to the recently retired employees Punjab Govt has decided that the employees retiring on or after April 1st 2013, will now be entitled to commute pension equivalent to 20 percent of their basic pension instead of 40 percent. Earlier as per instruction a Govt employee was entitled to commute for a lump sum payment upto 40 percent of pension.

 In a communication issued by the Finance Department, it has been stated that these instructions will also be applicable to the employees who are on one year's extension and retiring on or after April 1, 2013. Besides this the employees who retired before April 1, 2013, but have not applied for the commutation of pension as yet due to any reason are also covered in this decision. 
 
[/color]

R S Sidhu

  • Real Savvy
  • *****
  • Offline
  • Posts: 4777
  • Gender: Male
    • View Profile
ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦਾ ਝਟਕਾ, ਪੈਨਸ਼ਨ ਦੀ ਕਮਿਊਟੇਸ਼ਨ 40 ਤੋਂ ਘਟਾਕੇ 20 ਪ੍ਰਤੀਸ਼ਤ ਕੀਤੀ


(News posted on: 23 Apr 2013)
ENLARGE
ਗਗਨਦੀਪ ਸੋਹਲ

ਚੰਡੀਗੜ੍ਹ, 23 ਅਪ੍ਰੈਲ : ਸੂਬੇ ਦੀ ਮੰਦੜੀ ਆਰਥਕ ਹਾਲਤ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਨੇ ਆਪਣਾ ਕੁਹਾੜਾ ਅੱਜ ਪੰਜਾਬ ਦੇ ਮੁਲਾਜ਼ਮਾਂ ਤੇ ਚਲਾ ਦਿਤਾ ਹੈ। ਪੰਜਾਬ ਸਰਕਾਰ ਨੇ ਸੂਬੇ ਦੇ ਮੁਲਾਜ਼ਮਾਂ ਨੂੰ ਝਟਕਾ ਦਿੰਦਿਆਂ ਪੈਨਸ਼ਨ ਦੀ ਕਮਿਊਟੇਸ਼ਨ ਦਰ 40 ਫੀਸਦੀ ਤੋਂ ਘਟਾਕੇ 20 ਫੀਸਦੀ ਕਰ ਦਿਤੀ ਹੈ। ਇਸ ਸਬੰਧੀ ਬਕਾਇਦਾ ਹੁਕਮ ਅੱਜ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵਲੋਂ ਜਾਰੀ ਕਰ ਦਿਤਾ ਗਿਆ ਹੈ


ਬਾਬੂਸ਼ਾਹੀ ਨੂੰ ਮਿਲੀ ਜਾਣਕਾਰੀ ਅਨੁਸਾਰ ਪੈਨਸ਼ਨ ਕਮਿਊਟੇਸ਼ਨ ਦੀ ਦਰ 40 ਤੋਂ ਘਟਾਕੇ 20 ਫੀਸਦੀ ਕਰਨ ਸਬੰਧੀ ਫੈਸਲਾ 1 ਅਪ੍ਰੈਲ 2013 ਤੇ ਇਸ ਤੋਂ ਬਾਦ ਰਿਟਾਇਰ ਹੋਣ ਵਾਲੇ ਮੁਲਾਜ਼ਮਾਂ ਤੇ ਲਾਗੂ ਹੋਵੇਗਾ। ਇਸ ਦੇ ਨਾਲ ਹੀ ਇਕ ਸਾਲ ਦੇ ਕਾਰਜਕਾਲ ਦੇ ਵਾਧੇ ਵਾਲੇ ਮੁਲਾਜ਼ਮਾਂ ਤੇ ਵੀ ਇਹ ਫੈਸਲਾ ਲਾਗੂ ਹੋਵੇਗਾ। ਜਿਹੜੇ ਮੁਲਾਜ਼ਮ ਪਹਿਲਾਂ ਰਿਟਾਇਰ ਹੋ ਚੁੱਕੇ ਪਰ ਉਨ੍ਹਾਂ ਨੇ ਅਜੇ ਪੈਨਸ਼ਨ ਕਮਿਊਟ ਕਰਨ ਲਈ ਅਪਲਾਈ ਨਹੀਂ ਕੀਤਾ, ਹੈ ਤੇ ਵੀ ਇਹ ਫੈਸਲਾ ਲਾਗੂ ਹੋਵੇਗਾ।


ਪੰਜਾਬ ਸਰਕਾਰ ਵਲੋਂ ਇਸ ਸਬੰਧੀ ਸਰਕੂਲਰ ਸਾਰੇ ਵਿਭਾਗਾਂ ਦੇ ਮੁਖੀਆਂ, ਡਿਵੀਜ਼ਨਲ ਕਮਿਸ਼ਨਰਾਂ ਤੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਕਰ ਦਿਤਾ ਗਿਆ ਹੈ। ਇਸ ਫੈਸਲੇ ਨਾਲ ਪੰਜਾਬ ਦੇ ਮੁਲਾਜ਼ਮਾਂ ਨੂੰ ਤਕੜਾ ਝਟਕਾ ਲੱਗੇਗਾ ਕਿਉਂਕਿ ਪੈਨਸ਼ਨ ਕਮਿਊਟ ਕਰਵਾ ਕੇ ਮੁਲਾਜ਼ਮ ਆਪਣੇ ਬੱਚਿਆਂ ਦੇ ਵਿਆਹ, ਘਰ ਬਣਾਉਣ ਤੇ ਹੋਰ ਕਾਰਜ ਨਿਪਟਾਉਣ ਲਈ ਸਰਕਾਰ ਤੋਂ ਆਪਣੀ ਕੁੱਲ ਪੈਨਸ਼ਨ ਦੀ 40 ਫੀਸਦੀ ਤਕ ਰਕਮ ਪ੍ਰਾਪਤ ਕਰ ਸਕਦੇ ਸਨ ਪਰ ਹੁਣ ਉਹ ਅਜਿਹਾ ਨਹੀਂ ਕਰ ਸਕਣਗੇ। ਮਿਸਾਲੀ ਤੌਰ ਤੇ ਜੇ ਕਿਸੇ ਰਿਟਾਇਰਡ ਮੁਲਾਜ਼ਮ ਨੂੰ ਪੈਨਸ਼ਨ ਦੀ ਕਮਿਊਟੇਸ਼ਨ ਦੇ 8 ਲੱਖ ਰੁਪਏ ਮਿਲਦੇ ਸਨ ਤਾਂ ਹੁਣ ਉਹ 4 ਲੱਖ ਹੀ ਪ੍ਰਾਪਤ ਕਰ ਸਕੇਗਾ।


ਪੰਜਾਬ ਸਰਕਾਰ ਦੇ ਇਕ ਮੁਲਾਜ਼ਮ ਗੁਰਿੰਦਰ ਸਿੰਘ ਨੇ ਸੰਪਰਕ ਕਰਨ ਤੇ ਇਸ ਫੈਸਲੇ ਨੂੰ ਮੁਲਾਜ਼ਮ ਵਿਰੋਧੀ ਫੈਸਲਾ ਹੈ ਤੇ ਮੁਲਾਜ਼ਮਾਂ ਵਲੋਂ ਇਸ ਦਾ ਡਟਕੇ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਕ ਤੋਂ ਬਾਦ ਇਕ ਮੁਲਾਜ਼ਮ ਵਿਰੋਧੀ ਫੈਸਲਾ ਲਿਆ ਜਾ ਰਿਹਾ ਹੈ। 
« Last Edit: April 23, 2013, 09:26:44 PM by R S Sidhu »

R S Sidhu

  • Real Savvy
  • *****
  • Offline
  • Posts: 4777
  • Gender: Male
    • View Profile

R S Sidhu

  • Real Savvy
  • *****
  • Offline
  • Posts: 4777
  • Gender: Male
    • View Profile

Baljit NABHA

  • News Caster
  • *****
  • Offline
  • Posts: 51638
  • Gender: Male
  • Bhatia
    • View Profile
Commutation of pension reduced
« Reply #4 on: April 24, 2013, 12:39:22 PM »
Commutation of pension reduced from 40% to 20% with immediate effect  . Employees who retired on 31st March2013 will come under new rules

deep96

  • Real Member
  • **
  • Offline
  • Posts: 142
    • View Profile
    • Email
Extension lain valian tan oh gal hoi ke bahuta khande thore tun vi gai na tan ehna nu pay milli ulta commutation Rs.1000000 tu Rs.500000 karva baithe tan hi tan kehde hanlalch buri bala hai,eh vi youth diya berian vich vatte pa rehe san

Ashwani Awasthi

  • Unionist
  • *****
  • Offline
  • Posts: 112
  • DTF Amritsar
    • View Profile
Eh tain hona hi si. besharam log aje vi raj nahi sewa de sohaley gaunde ne .25 sall ehna nu mokka devo te tohfe vich eh mulazam maru faisle leo.

vineysharma

  • Guest
ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦਾ ਝਟਕਾ, ਪੈਨਸ਼ਨ ਦੀ ਕਮਿਊਟੇਸ਼ਨ 40 ਤੋਂ ਘਟਾਕੇ 20 ਪ੍ਰਤੀਸ਼ਤ ਕੀਤੀ


(News posted on: 23 Apr 2013)
ENLARGE
ਗਗਨਦੀਪ ਸੋਹਲ

ਚੰਡੀਗੜ੍ਹ, 23 ਅਪ੍ਰੈਲ : ਸੂਬੇ ਦੀ ਮੰਦੜੀ ਆਰਥਕ ਹਾਲਤ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਨੇ ਆਪਣਾ ਕੁਹਾੜਾ ਅੱਜ ਪੰਜਾਬ ਦੇ ਮੁਲਾਜ਼ਮਾਂ ਤੇ ਚਲਾ ਦਿਤਾ ਹੈ। ਪੰਜਾਬ ਸਰਕਾਰ ਨੇ ਸੂਬੇ ਦੇ ਮੁਲਾਜ਼ਮਾਂ ਨੂੰ ਝਟਕਾ ਦਿੰਦਿਆਂ ਪੈਨਸ਼ਨ ਦੀ ਕਮਿਊਟੇਸ਼ਨ ਦਰ 40 ਫੀਸਦੀ ਤੋਂ ਘਟਾਕੇ 20 ਫੀਸਦੀ ਕਰ ਦਿਤੀ ਹੈ। ਇਸ ਸਬੰਧੀ ਬਕਾਇਦਾ ਹੁਕਮ ਅੱਜ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵਲੋਂ ਜਾਰੀ ਕਰ ਦਿਤਾ ਗਿਆ ਹੈ


ਬਾਬੂਸ਼ਾਹੀ ਨੂੰ ਮਿਲੀ ਜਾਣਕਾਰੀ ਅਨੁਸਾਰ ਪੈਨਸ਼ਨ ਕਮਿਊਟੇਸ਼ਨ ਦੀ ਦਰ 40 ਤੋਂ ਘਟਾਕੇ 20 ਫੀਸਦੀ ਕਰਨ ਸਬੰਧੀ ਫੈਸਲਾ 1 ਅਪ੍ਰੈਲ 2013 ਤੇ ਇਸ ਤੋਂ ਬਾਦ ਰਿਟਾਇਰ ਹੋਣ ਵਾਲੇ ਮੁਲਾਜ਼ਮਾਂ ਤੇ ਲਾਗੂ ਹੋਵੇਗਾ। ਇਸ ਦੇ ਨਾਲ ਹੀ ਇਕ ਸਾਲ ਦੇ ਕਾਰਜਕਾਲ ਦੇ ਵਾਧੇ ਵਾਲੇ ਮੁਲਾਜ਼ਮਾਂ ਤੇ ਵੀ ਇਹ ਫੈਸਲਾ ਲਾਗੂ ਹੋਵੇਗਾ। ਜਿਹੜੇ ਮੁਲਾਜ਼ਮ ਪਹਿਲਾਂ ਰਿਟਾਇਰ ਹੋ ਚੁੱਕੇ ਪਰ ਉਨ੍ਹਾਂ ਨੇ ਅਜੇ ਪੈਨਸ਼ਨ ਕਮਿਊਟ ਕਰਨ ਲਈ ਅਪਲਾਈ ਨਹੀਂ ਕੀਤਾ, ਹੈ ਤੇ ਵੀ ਇਹ ਫੈਸਲਾ ਲਾਗੂ ਹੋਵੇਗਾ।


ਪੰਜਾਬ ਸਰਕਾਰ ਵਲੋਂ ਇਸ ਸਬੰਧੀ ਸਰਕੂਲਰ ਸਾਰੇ ਵਿਭਾਗਾਂ ਦੇ ਮੁਖੀਆਂ, ਡਿਵੀਜ਼ਨਲ ਕਮਿਸ਼ਨਰਾਂ ਤੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਕਰ ਦਿਤਾ ਗਿਆ ਹੈ। ਇਸ ਫੈਸਲੇ ਨਾਲ ਪੰਜਾਬ ਦੇ ਮੁਲਾਜ਼ਮਾਂ ਨੂੰ ਤਕੜਾ ਝਟਕਾ ਲੱਗੇਗਾ ਕਿਉਂਕਿ ਪੈਨਸ਼ਨ ਕਮਿਊਟ ਕਰਵਾ ਕੇ ਮੁਲਾਜ਼ਮ ਆਪਣੇ ਬੱਚਿਆਂ ਦੇ ਵਿਆਹ, ਘਰ ਬਣਾਉਣ ਤੇ ਹੋਰ ਕਾਰਜ ਨਿਪਟਾਉਣ ਲਈ ਸਰਕਾਰ ਤੋਂ ਆਪਣੀ ਕੁੱਲ ਪੈਨਸ਼ਨ ਦੀ 40 ਫੀਸਦੀ ਤਕ ਰਕਮ ਪ੍ਰਾਪਤ ਕਰ ਸਕਦੇ ਸਨ ਪਰ ਹੁਣ ਉਹ ਅਜਿਹਾ ਨਹੀਂ ਕਰ ਸਕਣਗੇ। ਮਿਸਾਲੀ ਤੌਰ ਤੇ ਜੇ ਕਿਸੇ ਰਿਟਾਇਰਡ ਮੁਲਾਜ਼ਮ ਨੂੰ ਪੈਨਸ਼ਨ ਦੀ ਕਮਿਊਟੇਸ਼ਨ ਦੇ 8 ਲੱਖ ਰੁਪਏ ਮਿਲਦੇ ਸਨ ਤਾਂ ਹੁਣ ਉਹ 4 ਲੱਖ ਹੀ ਪ੍ਰਾਪਤ ਕਰ ਸਕੇਗਾ।


ਪੰਜਾਬ ਸਰਕਾਰ ਦੇ ਇਕ ਮੁਲਾਜ਼ਮ ਗੁਰਿੰਦਰ ਸਿੰਘ ਨੇ ਸੰਪਰਕ ਕਰਨ ਤੇ ਇਸ ਫੈਸਲੇ ਨੂੰ ਮੁਲਾਜ਼ਮ ਵਿਰੋਧੀ ਫੈਸਲਾ ਹੈ ਤੇ ਮੁਲਾਜ਼ਮਾਂ ਵਲੋਂ ਇਸ ਦਾ ਡਟਕੇ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਕ ਤੋਂ ਬਾਦ ਇਕ ਮੁਲਾਜ਼ਮ ਵਿਰੋਧੀ ਫੈਸਲਾ ਲਿਆ ਜਾ ਰਿਹਾ ਹੈ। 

Taste of Consective IInd Innings..............

sheemar

  • News Editor
  • *****
  • Offline
  • Posts: 17430
  • Gender: Male
    • View Profile
    • Email

 

GoogleTagged



"State cannot recover its dues from poor employees"

Started by sheemar

Replies: 1
Views: 788
Last post December 20, 2014, 05:42:01 PM
by sheemar
Transport Allowance at double the normal rate to deaf &dumb employees of C.Govt.

Started by SHANDAL

Replies: 1
Views: 383
Last post January 23, 2017, 04:48:07 AM
by SHANDAL
5-year Special leave to Pb Govt employees for self employment purpose withdrawn

Started by sheemar

Replies: 3
Views: 1672
Last post February 17, 2015, 10:13:58 AM
by sheemar
Punjab Government Employees & Pensioners Health Insurance Scheme(PGEPHIS)

Started by Hannibal

Replies: 11
Views: 2858
Last post June 16, 2016, 12:55:44 AM
by SHANDAL
Record all employees 'Aadhaar' in service books: govt to depts

Started by sheemar

Replies: 0
Views: 525
Last post November 04, 2014, 06:59:59 AM
by sheemar