Author Topic: Regarding Hardware problems in ICT Labs  (Read 781 times)


LUBANA

  • Real Savvy
  • *****
  • Offline
  • Posts: 5122
  • Gender: Male
  • LUBANA
    • AOL Instant Messenger - -
    • Yahoo Instant Messenger - -
    • View Profile
Re: Regarding Hardware problems in ICT Labs
« Reply #1 on: September 10, 2012, 06:19:38 PM »
ਸਿੱਖਿਆ ਵਿਭਾਗ ਵਲੋਂ ਅਧਿਆਪਕਾਂ ਨੂੰ ਖਰਾਬ ਹਾਰਡਵੇਅਰ ਦੀ ਸ਼ਿਕਾਇਤ ਵਿਪਰੋ ਕੋਲ ਕਰਨ ਦੀਆਂ ਹਦਾਇਤਾਂ
ਵਿਪਰੋ ਕਰੇਗੀ ਪੰਜਾਬ ਦੇ ਸਕੂਲਾਂ ਦੇ ਖਰਾਬ ਕੰਪਿਊਟਰਾਂ ਨੂੰ ਠੀਕ
 (News posted on: 10 Sep, 2012)
             

ਚੰਡੀਗੜ੍ਹ 10 ਸਤੰਬਰ (ਬਬ) : ਪੰਜਾਬ ਦੇ ਸਿੱਖਿਆ ਵਿਭਾਗ ਵਲੋਂ ਸਕੂਲਾਂ ਵਿਚ ਫੇਜ਼ ਤਿੰਨ ਅਧੀਨ ਬਣਾਈਆਂ ਗਈਆਂ ਕੰਪਿਊਟਰ ਲੈਬਾਂ ਨੂੰ ਚਾਲੂ ਹਾਲਤ ਵਿਚ ਰਖੱਣ ਲਈ ਸਿੱਖਿਆ ਵਿਭਾਗ ਨੇ ਵਿਪਰੋ ਨਾਂਅ ਦੇ ਵੈਂਡਰ ਦੀ ਚੋਣ ਕੀਤੀ ਹੈ ਜੋ ਸਮੇਂ ਸਿਰ ਕੰਪਿਊਟਰ/ਹਾਰਡਵੇਅਰ ਨੂੰ ਖਰਾਬ ਹੋਣ ਦੇ ਤੁਰੰਤ ਬਾਅਦ ਇਸ ਨੂੰ ਠੀਕ ਕਰਨਗੇ।
 ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਲੋ ਫੇਜ਼ ਤਿੰਨ ਅਧੀਨ ਬਣਾਈਆਂ ਗਈਆਂ ਕੰਪਿਊਟਰ ਲੈਬਾਂ ਵਿਚ ਖਰਾਬ ਪਏ ਹਾਰਡਵੇਅਰ ਨੂੰ ਠੀਕ ਕਰਵਾਉਣ ਲਈ ਸਬੰਧਤ ਸਟਾਫ ਆਪਣੀ ਸ਼ਿਕਾਇਤ ਆਪਣਾ ''ਪੀ.ਆਈ.ਸੀ.ਟੀ.ਈ.ਐਸ 0008'' (P93�5S੦੦੦੮) ਕੋਡ ਬੋਲ ਕੇ ਵਿਪਰੋ ਕੰਪਨੀ ਦੇ ਟੋਲ ਫਰੀ ਨੰ: 18002003456, 18003453456 ਅਤੇ ਫੋਨ ਨੰ:0172-4014845 ਅਤੇ 0172-4014805 'ਤੇ ਦਰਜ਼ ਕਰਵਾ ਸਕਦਾ ਹੈ।
 ਬੁਲਾਰੇ ਨੇ ਅੱਗੇ ਦੱਸਿਆ ਕਿ ਕੰਪਿਊਟਰ ਅਧਿਆਪਕ ਸਕੂਲਾਂ ਵਿਚ ਆਪਣੇ ਖਰਾਬ ਹਾਰਡਵੇਅਰ ਦੀ ਸ਼ਿਕਾਇਤ ecare0wipro.com 'ਤੇ ਈ-ਮੇਲ ਕਰਕੇ ਵੀ ਦਰਜ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਦਰਜ਼ ਕੀਤੀ ਗਈ ਸ਼ਿਕਾਇਤ ਦੀ ਸੂਚਨਾ ਸਕੂਲ ਆਪਣੇ ਜਿਲ੍ਹੇ ਦੇ ਆਈ ਸੀ ਟੀ ਕੁਆਰਡੀਨੇਟਰ ਨੂੰ ਦੇਵੇਗਾ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਸ਼ਿਕਾਇਤ ਦਰਜ ਕਰਵਾਉਣ ਵਿਚ ਲਾਪਰਵਾਹੀ ਵਰਤੀ ਗਈ ਤਾਂ ਉਸ ਅਧਿਆਪਕ ਖਿਲਾਫ ਸਖਤ ਵਿਭਾਗੀ ਕਾਰਵਾਈ ਕੀਤੀ
ਜਾਵੇਗੀ।

sheemar

  • News Editor
  • *****
  • Offline
  • Posts: 16180
  • Gender: Male
    • View Profile
    • Email
Re: Regarding Hardware problems in ICT Labs
« Reply #2 on: September 11, 2012, 12:32:22 PM »

sheemar

  • News Editor
  • *****
  • Offline
  • Posts: 16180
  • Gender: Male
    • View Profile
    • Email
Re: Regarding Hardware problems in ICT Labs
« Reply #3 on: September 11, 2012, 12:33:38 PM »

sheemar

  • News Editor
  • *****
  • Offline
  • Posts: 16180
  • Gender: Male
    • View Profile
    • Email
Re: Regarding Hardware problems in ICT Labs
« Reply #4 on: September 11, 2012, 12:34:11 PM »

 

GoogleTagged



Use of computer labs for commercial purposes

Started by LUBANA

Replies: 1
Views: 504
Last post March 29, 2012, 02:03:16 PM
by LUBANA
Format for keeping record of Computer Hardware Complaints

Started by Rajesh Dhundhara

Replies: 3
Views: 1012
Last post September 17, 2012, 06:27:51 PM
by darpan