Author Topic: Public Notice for counseling of computer trs' posts,Counseling Schedule  (Read 1037 times)

LUBANA

  • Real Savvy
  • *****
  • Offline
  • Posts: 5120
  • Gender: Male
  • LUBANA
    • AOL Instant Messenger - -
    • Yahoo Instant Messenger - -
    • View Profile
ਪੰਜਾਬ ਵਲੋਂ ਕੰਪਿਊਟਰ ਫੈਕਲਟੀ ਦੀ ਕਾਊਂਸਲਿੰਗ ਦਾ ਇਕ ਹੋਰ ਮੌਕਾ
 (News posted on: 08 Oct, 2012)
             

ਚੰਡੀਗੜ੍ਹ 8 ਅਕਤੂਬਰ (ਗਗਨਦੀਪ ਸੋਹਲ ) : ਪੰਜਾਬ ਦੇ ਸਿੱਖਿਆ ਵਿਭਾਗ ਵਲੋਂ ਕੰਪਿਊਟਰ ਫੈਕਲਟੀ ਦੀ ਕਾਊਂਸਲਿੰਗ ਵਿੱਚ ਗੈਰ-ਹਾਜ਼ਰ ਰਹੇ ਉਮੀਦਵਾਰਾਂ ਅਤੇ ਫਰੀਡਮ ਫਾਈਟਰ ਦੇ ਆਸ਼ਰਤਾਂ ਨੂੰ ਦੁਬਾਰਾ ਕਾਊਂਸਲਿੰਗ ਇਕ ਮੌਕਾ ਹੋਰ ਦਿੱਤਾ ਜਾ ਰਿਹਾ ਹੈ।
 ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਜੋ ਉਮੀਦਵਾਰ ਕਿਸੇ ਕਾਰਨ ਪਹਿਲਾਂ ਕਾਊਂਸਲਿੰਗ ਵਿਚ ਸ਼ਾਮਲ ਨਹੀ ਹੋ ਸਕੇ ਨੂੰ ਸਿੱਖਿਆ ਵਿਭਾਗ ਵਲੋਂ ਇਕ ਹੋਰ ਮੌਕਾ ਦਿੰਦੇ ਹੋਏ ਦੁਬਾਰਾ ਕਾਊਂਸਲਿੰਗ ਮਿਤੀ 13-10-2012 ਨੂੰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 3ਬੀ 1 ਮੋਹਾਲੀ ਵਿਖੇ ਸਵੇਰੇ 9:00 ਤੋਂ ਸ਼ਾਮ 5:00 ਵਜੇ ਤੱਕ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਫਰੀਡਮ ਫਾਈਟਰਾਂ ਦੇ ਆਸ਼ਰਤਾਂ ਦੀ ਕੈਟਾਗਰੀ ਲਈ ਵੀ ਇਹ ਕਾਊਂਸਲਿੰਗ ਉਕਤ ਮਿਤੀ ਨੂੰ ਕੀਤੀ ਜਾਵੇਗੀ।
 ਇਥੇ ਇਹ ਜਿਕਰਯੋਗ ਹੈ ਕਿ ਪੰਜਾਬ ਆਈ ਸੀ ਟੀ ਐਜੂਕੇਸ਼ਨ ਸੁਸਾਇਟੀ ਵਲੋਂ ਕੰਪਿਊਟਰ ਫੈਕਲਟੀ ਦੀਆਂ 700 ਪੋਸਟਾਂ ਦੀ ਭਰਤੀ ਕਰਨ ਲਈ ਪੰਜਾਬ ਦੇ ਸਾਰੇ ਜਿਲ੍ਹਿਆਂ ਵਿਚ ਲਿਖਤੀ ਪ੍ਰੀਖਿਆ ਦਾ ਆਯੋਜਨ ਕੀਤਾ ਗਿਆ ਸੀ। ਇਨ੍ਹਾਂ ਅਸਾਮੀਆਂ ਨੂੰ ਭਰਨ ਲਈ ਯੋਗ ਪਾਏ ਉਮੀਦਵਾਰਾਂ ਦੀ ਕਾਊਂਸਲਿੰਗ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 3ਬੀ 1 ਮੋਹਾਲੀ ਵਿਖੇ ਮਿਤੀ 28-9-2012 ਤੋਂ 30-9-2012 ਤੱਕ ਕੀਤੀ ਗਈ ਸੀ।

« Last Edit: October 08, 2012, 06:11:12 PM by LUBANA »

LUBANA

  • Real Savvy
  • *****
  • Offline
  • Posts: 5120
  • Gender: Male
  • LUBANA
    • AOL Instant Messenger - -
    • Yahoo Instant Messenger - -
    • View Profile
Re: Public Notice for counseling of computer trs' posts,Counseling Schedule
« Reply #1 on: October 08, 2012, 05:41:10 PM »

 

GoogleTagged



700 COMP.TRS POSTS-check Application Fee status(Updated on 7MAR)(New)

Started by LUBANA

Replies: 1
Views: 689
Last post March 07, 2012, 08:17:02 PM
by LUBANA
What if a Regular Computer teacher want to do some regular study?

Started by Sikk Alexander

Replies: 3
Views: 1244
Last post July 25, 2012, 09:57:11 PM
by Sikk Alexander
ki rmsa/ssa teachers di seniority computer teachers to upper bandi a

Started by tohra123

Replies: 6
Views: 1738
Last post March 26, 2013, 05:26:08 PM
by bathinda
computer teacher dec. vich join karn te kini causal leave milegi

Started by deep96

Replies: 1
Views: 956
Last post January 08, 2013, 06:26:49 AM
by sidhu.sahab
Computer Subject Quiz Competition (Block level District Sri Muktsar Sahib)

Started by sanjay7283

Replies: 3
Views: 1257
Last post March 04, 2013, 10:16:17 PM
by sanjay7283